ਖੇਡਾਂ
ਗ੍ਰੇਟਰ ਨੋਇਡਾ ਵਿਚ ਦੂਜੇ ਦਿਨ ਵੀ ਨਹੀਂ ਖੇਡਿਆ ਜਾ ਸਕਿਆ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ
ਅਸਮਾਨ ਸਾਫ਼ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਦਾਨ ਨੂੰ ਖੇਡਣ ਯੋਗ ਨਹੀਂ ਬਣਾਇਆ ਜਾ ਸਕਿਆ
ਪੈਰਾਲੰਪਿਕ ਮੈਡਲ ਜੇਤੂਆਂ ਦਾ ਘਰ ਪਰਤਣ ’ਤੇ ਸ਼ਾਨਦਾਰ ਸਵਾਗਤ
29 ਤਮਗੇ ਜਿੱਤਣ ਵਾਲੇ ਭਾਰਤ ਦੇ ਪੈਰਾਲੰਪਿਕ ਤਮਗਾ ਜੇਤੂਆਂ ਦਾ ਮੰਗਲਵਾਰ ਨੂੰ ਕੌਮਾਂਤਰੀ ਹਵਾਈ ਅੱਡੇ ’ਤੇ ਫੁੱਲਾਂ ਨਾਲ ਸਵਾਗਤ
Paris Paralympic: ਪੈਰਾਲੰਪਿਕ ਮੈਡਲ ਜੇਤੂਆਂ ਨੇ ਕੀਤੀ ਘਰ ਵਾਪਸੀ, ਏਅਰਪੋਰਟ 'ਤੇ ਕੀਤਾ ਗਿਆ ਨਿੱਘਾ ਸਵਾਗਤ
Paris Paralympic: ਭਾਰਤ ਤਮਗਾ ਸੂਚੀ ਵਿੱਚ 18ਵੇਂ ਸਥਾਨ ’ਤੇ ਰਿਹਾ।
‘ਅਸੀਂ ਇੱਥੇ ਕਦੇ ਵਾਪਸ ਨਹੀਂ ਆਵਾਂਗੇ’, ਨੋਇਡਾ ਦੇ ਸਟੇਡੀਆਂ ਦੇ ਮਾੜੇ ਪ੍ਰਬੰਧਾਂ ਤੋਂ ਭੜਕਿਆ ਅਫ਼ਗਾਨਿਸਤਾਨ
ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ਮੈਚ: ਸਹੂਲਤਾਂ ਦਾ ਬੁਰਾ ਹਾਲ, ਪਹਿਲੇ ਦਿਨ ਦਾ ਖੇਡ ਰੱਦ
ਰਾਜਪੁਰਾ ਦੀ ਖਿਡਾਰਨ ਕਾਰਜ਼ਨੀਤ ਕੌਰ ਨੇ ਰੋਲਰ ਸਕੇਟਿੰਗ ਸਕੂਲ ਖੇਡਾਂ 'ਚ ਜਿੱਤੇ 3 ਤਮਗੇ
'ਉੱਚਾ ਦਰ ਬਾਬੇ ਨਾਨਕ ਦਾ' ਦੀ ਹੈ ਸਰਪ੍ਰਸਤ
Asian Hockey Champions Trophy 2024: ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤ ਕੀਤੀ ਦਰਜ
ਭਾਰਤ ਨੇ ਜਾਪਾਨ ਨਾਲ ਮੈਚ ਦੀ ਕੀਤੀ ਧਮਾਕੇਦਾਰ ਸ਼ੁਰੂਆਤ
Randhir Singh : ਰਣਧੀਰ ਸਿੰਘ ਏਸ਼ਿਆਈ ਓਲੰਪਿਕ ਕੌਂਸਲ ਦੇ ਪ੍ਰਧਾਨ ਬਣੇ
Randhir Singh : ਪਹਿਲੀ ਵਾਰ ਕਿਸੇ ਭਾਰਤੀ ਨੂੰ ਸਰਬਸੰਮਤੀ ਨਾਲ ਮਿਲਿਆ ਅਹੁਦਾ
ਏਸ਼ੀਆਈ ਖੇਡਾਂ ’ਚ ਕੋਈ ਖੇਡ ਪਿੰਡ ਨਹੀਂ ਹੋਵੇਗਾ! ਖਿਡਾਰੀ ਹੋਟਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ’ਚ ਰਹਿਣਗੇ
ਕੁਵੈਤ ਅਤੇ ਫਿਲਸਤੀਨ ਵਰਗੇ ਕਈ ਓ.ਸੀ.ਏ. ਮੈਂਬਰਾਂ ਨੂੰ ਪਸੰਦ ਨਹੀਂ ਆਇਆ
ਭਾਰਤ ਨੇ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ, ਪੰਤ ਦੀ ਟੀਮ ’ਚ ਵਾਪਸੀ
ਮੁਹੰਮਦ ਸ਼ਮੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ
England News : ਇੰਗਲੈਂਡ ਦੇ ਦਿੱਗਜ਼ ਹਰਫਨਮੌਲਾ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
England News : ਮੋਇਨ ਨੇ ਆਪਣੀ ਰਿਟਾਇਰਮੈਂਟ ਦੇ ਐਲਾਨ ਪਿੱਛੇ ਉਮਰ ਨੂੰ ਦੱਸਿਆ ਵੱਡਾ ਕਾਰਨ