ਖੇਡਾਂ
Delhi News : ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ
Delhi News : ਬਜਰੰਗ ਪੂਨੀਆ ਦਾ ਨਾਂ ਨਾਡਾ ਦੀ ਨਵੀਂ ਸੂਚੀ 'ਚ ਗਾਇਬ
Ricky Ponting : ਪੰਜਾਬ ਕਿੰਗਜ਼ ਨੇ ਰਿਕੀ ਪੋਂਟਿੰਗ ਨੂੰ IPL ਟੀਮ ਦਾ ਮੁੱਖ ਕੋਚ ਕੀਤਾ ਨਿਯੁਕਤ
Ricky Ponting : ਦਿੱਲੀ ਕੈਪੀਟਲਜ਼ ਨਾਲ 7 ਸਾਲ ਤੱਕ ਜੁੜੇ ਰਹਿਣ ਤੋਂ ਬਾਅਦ ਅਲੱਗ ਹੋਣ ਦਾ ਲਿਆ ਫੈਸਲਾ, ਹੁਣ ਪੰਜਾਬ ਕਿੰਗਜ਼ ਲਈ ਰਣਨੀਤੀ ਕਰਨਗੇ ਤਿਆਰ
ਚੀਨ ਨੂੰ ਹਰਾ ਕੇ ਭਾਰਤ ਨੇ ਲਗਾਤਾਰ ਦੂਜੀ ਵਾਰੀ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ
ਭਾਰਤ ਨੇ ਰਿਕਾਰਡ 5ਵੀਂ ਵਾਰੀ ਏਸ਼ੀਅਨ ਚੈਂਪੀਅਨਜ਼ ਦਾ ਖਿਤਾਬ ਕੀਤਾ ਆਪਣੇ ਨਾਂਅ
ICC ਵਿਸ਼ਵ ਕੱਪ ਵਿੱਚ ਪੁਰਸ਼ ਅਤੇ ਮਹਿਲਾ ਨੂੰ ਮਿਲੇਗੀ ਬਰਾਬਰ ਇਨਾਮੀ ਰਾਸ਼ੀ
23 ਲੱਖ 40 ਹਜ਼ਾਰ ਅਮਰੀਕੀ ਡਾਲਰ ਮਿਲਣਗੇ-ਆਈਸੀਸੀ
ਪਹਿਲਾਂ ਤੋਂ ਸੱਟਾਂ ਨਾਲ ਜੂਝ ਰਹੇ ਨੀਰਜ ਚੋਪੜਾ ਨੂੰ ਇਕ ਹੋਰ ਸੱਟ ਲੱਗੀ, ਜਾਣੋ ਕਿਉਂ ਡਾਇਮੰਡ ਲੀਗ ਸੀਜ਼ਨ ਜਿੱਤਣ ਤੋਂ ਖੁੰਝੇ
ਖੱਬੇ ਹੱਥ ’ਚ ਫਰੈਕਚਰ ਹੋਣ ਦੇ ਬਾਵਜੂਦ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਹਿੱਸਾ ਲਿਆ
Saleema Imtiaz : ਪਾਕਿਸਤਾਨ ਦੀ ਇਸ ਮਹਿਲਾ ਨੇ ਰਚਿਆ ਇਤਿਹਾਸ , ਪਹਿਲੀ ICC ਅੰਪਾਇਰ ਬਣਨ ਦਾ ਖਿਤਾਬ ਕੀਤਾ ਹਾਸਲ
ਕੌਮਾਂਤਰੀ ਕ੍ਰਿਕਟ ਅੰਪਾਇਰ ਬਣਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ ਸਲੀਮਾ
Sports News: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
ਦੋਵੇਂ ਗੋਲ ਪੰਜਾਬ ਦੇ ਪੁੱਤ ਹਰਮਨਪ੍ਰੀਤ ਸਿੰਘ ਨੇ ਕੀਤੇ
Cristiano Ronaldo : ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, ਸੋਸ਼ਲ ਮੀਡੀਆ 'ਤੇ 100 ਕਰੋੜ ਹੋਏ ਫਾਲੋਅਰਜ਼
Cristiano Ronaldo: ਕਾਮਯਾਬੀ ਹਾਸਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ
ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਮੈਚ ਬਿਨਾਂ ਗੇਂਦ ਸੁੱਟੇ ਰੱਦ
ਭਾਰਤ ’ਚ ਪਹਿਲੀ ਵਾਰ ਕੋਈ ਟੈਸਟ ਬਿਨਾਂ ਗੇਂਦ ਸੁੱਟੇ ਕੀਤਾ ਰੱਦ
ਨਵਦੀਪ ਸਿੰਘ ਦੀ ਇੱਛਾ ਪੂਰੀ ਕਰਨ ਲਈ ਜ਼ਮੀਨ 'ਤੇ ਬੈਠੇ PM ਮੋਦੀ, ਦੇਖੋ ਤਸਵੀਰਾਂ
ਪੀਐੱਮ ਮੋਦੀ ਤੇ ਨਵਦੀਪ ਸਿੰਘ ਦੀਆਂ ਤਸਵੀਰਾਂ ਨੂੰ ਫੈਨਜ਼ ਨੇ ਕੀਤਾ ਖੂਬ ਪਸੰਦ