ਖੇਡਾਂ
ਅਰਜਨਟੀਨਾ ਦੇ ਫ਼ੁਟਬਾਲਰ ਮੇਸੀ 'ਤੇ ਲੱਗੀ 3 ਮਹੀਨੇ ਦੀ ਪਾਬੰਦੀ
ਫ਼ੁਟਬਾਲ ਦੀ ਸੰਸਥਾ ਨੇ ਅਰਜਨਟੀਨਾ ਦੇ ਸਟਾਰ ਫ਼ੁਟਬਾਲਰ ਲਿਓਨੇਲ ਮੇਸੀ ਨੂੰ ਕੌਮਾਂਤਰੀ ਫ਼ੁਟਬਾਲ...
ਰਾਸ਼ਟਰੀ ਜੂਨੀਅਰ ਟੈਨਿਸ ਟੂਰਨਾਮੈਂਟ 12 ਅਗਸਤ ਤੋਂ
ਲੜਕਿਆਂ ਅਤੇ ਲੜਕੀਆਂ ਲਈ ਐਡੀਡਾਸ ਐਮ. ਸੀ.ਸੀ. ਰਾਸ਼ਟਰੀ ਜੂਨੀਅਰ ਅੰਡਰ-18 ਕਲੇ...
ਭਾਰਤ-ਵੈਸਟਇੰਡੀਜ਼ ਦਾ ਪਹਿਲਾ ਟੀ-20 ਮੈਚ ਅੱਜ
ਵੈਸਟਇੰਡੀਜ਼ ਬਨਾਮ ਭਾਰਤ ਦਾ ਪਹਿਲਾ ਟੀ-20 ਮੈਚ 8:00 pm ਤੇ ਸ਼ੁਰੂ ਹੋਵੇਗਾ।
ਪ੍ਰੋ ਕਬੱਡੀ ਲੀਗ: ਲਗਾਤਾਰ ਤਿੰਨ ਵਾਰ ਜਿੱਤ ਮਿਲਣ ਤੋਂ ਬਾਅਦ ਗੁਜਰਾਤ ਨੂੰ ਮਿਲੀ ਹਾਰ
ਸਰਿੰਦਰ ਸਿੰਘ ਦੇ 9 ਅਤੇ ਅਭਿਸ਼ੇਕ ਸਿੰਘ ਦੇ 6 ਅੰਕਾਂ ਦੀ ਬਦੋਲਤ ਯੂ-ਮੁੰਬਾ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਗੁਜਰਾਤ ਨੂੰ 32-20 ਨਾਲ ਹਰਾ ਦਿੱਤਾ।
ਪ੍ਰੋ ਕਬੱਡੀ ਲੀਗ: ਤੇਲੁਗੂ ਟਾਇੰਟਸ ਅਤੇ ਯੂਪੀ ਯੋਧਾ ਵਿਚਕਾਰ 20-20 ਦੀ ਬਰਾਬਰੀ ‘ਤੇ ਖ਼ਤਮ ਹੋਇਆ ਮੈਚ
ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਸ਼ੁੱਕਰਵਾਰ ਨੂੰ ਤੇਲੁਗੂ ਟਾਇੰਟਸ ਅਤੇ ਯੂਪੀ ਯੋਧਾ ਦਾ ਮੈਚ ਬਰਾਬਰੀ ‘ਤੇ ਸਮਾਪਤ ਹੋਇਆ।
ਗਿੱਦੜਬਾਹਾ ਦੇ ਨੌਜਵਾਨ ਦੀ ਹੋਈ ਬੀ.ਸੀ.ਸੀ.ਆਈ. ਦੇ ਅੰਪਾਇਰ ਲਈ ਚੋਣ
ਗਿੱਦੜਬਾਹਾ ਦੇ ਨੌਜਵਾਨ ਰੋਹਿਤ ਸਿੰਗਲਾ ਨੇ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਪੱਧਰ ਦੇ ਅੰਪਾਇਰਿੰਗ ਵਿਚ ਜਗ੍ਹਾ ਬਣਾ ਲਈ ਹੈ....
ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੂੰ ਮਿਲੀ ਇਸ ਸੀਜ਼ਨ ਦੀ ਪਹਿਲੀ ਹਾਰ
ਪ੍ਰੋ ਕਬੱਡੀ ਲੀਗ 2019 ਦੇ ਸੱਤਵੇਂ ਸੀਜ਼ਨ ਦੇ 20ਵੇਂ ਮੈਚ ਵਿਚ ਦਬੰਗ ਦਿੱਲੀ ਨੂੰ ਗੁਜਰਾਤ ਫਾਰਚੂਨਜੁਆਇੰਟਸ ਦੇ ਹੱਥੋਂ 31-26 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਲੈਫ਼ਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਬਣੇ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ 'ਚ ਸਤੰਬਰ ਮਹੀਨੇ ਸ਼ੁਰੂ ਹੋਵੇਗਾ ਪਹਿਲਾ ਸੈਸ਼ਨ
ਭਾਰਤੀ ਕ੍ਰਿਕਟ ਟੀਮ ਦਾ ਕੋਚ ਬਣਨ ਲਈ 2000 ਤੋਂ ਵੱਧ ਅਰਜ਼ੀਆਂ ਮਿਲੀਆਂ
ਕੋਚ ਬਣਨ ਦੀ ਦੌੜ 'ਚ ਇਹ ਦਿੱਗਜ ਖਿਡਾਰੀ ਵੀ ਸ਼ਾਮਲ
''ਮੈਂ ਸਿਰਫ਼ ਟੀਮ ਲਈ ਨਹੀਂ ਪੂਰੇ ਦੇਸ਼ ਲਈ ਖੇਡਦਾ ਹਾਂ''- ਰੋਹਿਤ ਸ਼ਰਮਾ
ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਸੀ ਕਿ ਕੋਈ ਵੀ ਖਿਡਾਰੀ ਟੀਮ ਤੋਂ ਵੱਡਾ ਨਹੀਂ ਹੁੰਦਾ