ਖੇਡਾਂ
Kings X1 Punjab ਦੇ ਅਰਸ਼ਦੀਪ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ, ਕਿਹਾ ‘ਥੈਂਕਿਉ ਮੇਰੀ ਜਾਨ’
ਕਿੰਗਜ਼ ਇਲੈਵਨ ਪੰਜਾਬ ਨੇ ਮੰਗਲਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ...
ਕਿੰਗਸ ਇਲੈਵਨ ਪੰਜਾਬ ਨੇ ਰਾਜਸਥਾਨ ਟੀਮ ਨੂੰ ਦਿੱਤੀ ਕਰਾਰੀ ਹਾਰ
ਜਾਣੋ, ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਨ ਟੀਮ ਦਾ ਮੁਕਾਬਲਾ
ਪੰਤ ਦੀ ਬਜਾਏ ਰਾਇਡੂ ਨੂੰ ਬਾਹਰ ਕੀਤੇ ਜਾਣ 'ਤੇ ਬਹਿਸ ਹੋਵੇ : ਗੰਭੀਰ
ਕਿਹਾ - 2007 ਵਿਚ ਜਦੋਂ ਚੋਣਕਾਰਾਂ ਨੇ ਮੈਨੂੰ ਨਹੀਂ ਚੁਣਿਆ ਸੀ ਅਤੇ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਲਈ ਨਾ ਚੁਣਿਆ ਜਾਣਾ ਕਿੰਨਾ ਮੁਸ਼ਕਲ ਹੁੰਦਾ ਹੈ
ਵਿਸ਼ਵ ਕੱਪ ਲਈ ਭਾਰਤੀ ਟੀਮ ਕਾਫੀ ਮਜ਼ਬੂਤ: ਸ਼ਿਖਰ ਧਵਨ
ਕਿਹਾ - ਅਸੀਂ ਇੰਗਲੈਂਡ 'ਚ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ
ਕ੍ਰਿਕਟ ਵਰਲਡ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ, ਰਾਇਡੂ ਅਤੇ ਪੰਤ ਨੂੰ ਨਹੀਂ ਮਿਲੀ ਥਾਂ
ਵਿਸ਼ਵ ਕੱਪ 2019 ਇੰਗਲੈਂਡ ਅਤੇ ਵੇਲਜ਼ 'ਚ 30 ਮਈ ਤੋਂ 14 ਜੁਲਾਈ ਤਕ ਖੇਡਿਆ ਜਾਵੇਗਾ
ਵਿਸ਼ਵ ਕੱਪ ਲਈ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਐਲਾਨ, ਸਮਿਥ ਤੇ ਵਾਰਨਰ ਦੀ ਹੋਈ ਵਾਪਸੀ
ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਆਈਸੀਸੀ ਵਿਸ਼ਵ ਕੱਪ ਲਈ ਅਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ...
SRH vs DC: ਦਿੱਲੀ ਨੇ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾਇਆ
ਆਈਪੀਐਲ ਦੇ 12ਵੇਂ ਸੀਜ਼ਨ ਦਾ ਮੈਚ ਬੀਤੇ ਦਿਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਵਿਚ ਖੇਡਿਆ ਗਿਆ।
ਆਈਪੀਐਲ ਵਿਚ ਗੇਲ ਨੇ ਮਚਾਇਆ ਗਦਰ
ਟੀ-20 ਕ੍ਰਿਕਟ ਵਿਚ 100 ਵਾਰ ਬਣਾਏ 50+ ਦਾ ਸਕੋਰ
ਅੰਪਾਇਰ ਤੋਂ ਧੋਨੀ ਕਿਉਂ ਹੋਏ ਨਾਰਾਜ਼
ਜਾਣੋ, ਕੀ ਹੈ ਪੂਰਾ ਮਾਮਲਾ
ਸਮਿਥ-ਵਾਰਨਰ 'ਤੇ ਦੋ ਸਾਲ ਦੀ ਪਾਬੰਦੀ ਲਗਣੀ ਚਾਹੀਦੀ ਸੀ : ਐਂਬ੍ਰੋਸ
ਦਖਣੀ ਅਫ਼ਰੀਕਾ ਦੇ ਖਿਲਾਫ਼ ਕੇਪਟਾਊਨ 'ਚ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕੀਤੀ ਸੀ