ਖੇਡਾਂ
ਪੌਂਟਿੰਗ ਨੇ ਇਸ ਚੀਜ਼ ਨੂੰ ਦੱਸਿਆ ਦਿੱਲੀ ਕੈਪਿਟਲਸ ਦੀ ਸਫ਼ਲਤਾ ਦਾ ਰਾਜ
ਇਸ ਤਰ੍ਹਾਂ ਦੇ ਟੂਰਨਾਮੈਂਟ ਵਿੱਚ ਇੱਕ ਚੰਗੀ ਪਾਰੀ ਦੀ ਜ਼ਰੂਰਤ ਹੁੰਦੀ ਹੈ...
ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਅਮਿਤ ਪੰਘਾਲ ਅਤੇ ਪੂਜਾ ਰਾਣੀ ਨੇ ਜਿੱਤੇ ਸੋਨ ਤਮਗ਼ੇ
ਦੋ ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ 'ਤੇ ਕੀਤਾ ਕਬਜ਼ਾ
ਸੱਟ ਲੱਗਣ ਕਾਰਨ ਸਟੇਨ ਹੋਇਆ ਟੀਮ ਤੋਂ ਬਾਹਰ
ਸਟੇਨ ਆਈ.ਪੀ.ਐੱਲ. 2019 ਟੂਰਨਾਮੈਂਟ ਦੇ ਮੱਧ 'ਚ ਆਰ.ਸੀ.ਬੀ. 'ਚ ਸ਼ਾਮਲ ਹੋਏ ਸਨ
ਪੌਂਟਿੰਗ ਅਤੇ ਗਾਂਗੁਲੀ ਤੋਂ ਜੋ ਸਿਖ ਰਿਹਾ ਹਾਂ ਉਹ ਵਿਸ਼ਵ ਕੱਪ 'ਚ ਕੰਮ ਆਵੇਗਾ : ਧਵਨ
ਭਾਰਤ ਲਈ ਸ਼ਿਖਰ ਧਵਨ 128 ਵਨ ਡੇ ਵਿਚ 5355 ਦੌੜਾਂ ਬਣਾ ਚੁੱਕੇ ਹਨ
ਸਿੰਧੂ, ਸਾਇਨਾ ਤੇ ਸਮੀਰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ 'ਚ
ਪੁਰਸ਼ ਡਬਲਜ਼ ਵਿਚ ਐੱਮ ਆਰ ਅਰਜੁਨ ਅਤੇ ਰਾਮਚੰਦਰਨ ਸ਼ਲੋਕ ਨੂੰ ਪਹਿਲੇ ਗੇੜ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ
ਸਚਿਨ ਤੇਂਦੁਲਕਰ ਦੇ ਉਹ ਰਿਕਾਰਡ ਜਿਨ੍ਹਾਂ ਨੂੰ ਤੋੜਨਾ ਨਾਮੁਮਕਿਨ
ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ
ਧੋਨੀ ਨੇ ਅੱਖ ਝਪਕਦੇ ਹੀ ਡੇਵਿਡ ਵਾਰਨਰ ਨੂੰ ਕੀਤਾ ਸਟੰਪ ਆਊਟ
ਵਾਟਸਨ ਦੀ 96 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਲੌਲਤ ਚੇਨਈ ਨੇ ਅਪਣੇ ਵਿਹੜੇ ‘ਚ ਹੈਦਰਾਬਾਦ ਵਿਰੁੱਧ ਖੇਡਦੇ ਹੋਏ...
ਲਗਾਤਾਰ ਹਾਰ ਤੋਂ ਬਾਅਦ ਕੇਕੇਆਰ ਨੇ ਕਪਤਾਨ ਸਮੇਤ 4 ਖਿਡਾਰੀਆਂ ਨੂੰ ਛੁੱਟੀ ‘ਤੇ ਭੇਜਿਆ
ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਦਿਨੇਸ਼ ਕਾਰਤਿਕ ਅਤੇ ਪ੍ਰਮੁੱਖ ਬੱਲੇਬਾਜ਼ ਰੋਬਿਨ ਉਥੱਪਾ ਅਤੇ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਕੇਕੇਆਰ ਨੇ ਛੁੱਟੀ ‘ਤੇ ਭੇਜ ਦਿੱਤਾ ਹੈ।
ਫ੍ਰੀ ਸਟਾਈਲ ਕੁਸ਼ਤੀ ਭਾਰਤ ਨੇ ਅਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ
ਬਜਰੰਗ-ਰਾਣਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੁਜੇ
ਵਿਸ਼ਵ ਕੱਪ 2019 ਲਈ ਅਫ਼ਗਾਨਿਸਤਾਨ ਕ੍ਰਿਕਟ ਟੀਮ ਦਾ ਐਲਾਨ
30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅਫ਼ਗਾਨਿਸਤਾਨ ਨੇ ਵੀ ਅਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ...