ਖੇਡਾਂ
ਪਨਵੇਕ ਵਿਸ਼ਵ ਕਬੱਡੀ ਕੱਪ ਰਿਹਾ ਆਸਟ੍ਰੇਲੀਆ ਦੇ ਨਾਮ
ਕਬੱਡੀ ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਭਾਰਤ, ਈਰਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਹਿੱਸਾ ਲਿਆ।
ਆਈ.ਪੀ.ਐੱਲ. 11 : ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 64 ਦੌੜਾਂ ਨਾਲ ਹਰਾਇਆ
ਸ਼ੇਨ ਵਾਟਸਨ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਅਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਾਇਆ
ਉਲੰਪਿਕ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ ਭਾਰਤ
ਆਈ.ਓ.ਏ. ਮੁਖੀ ਅਤੇ ਬਾਕ ਦੀ ਮੁਲਾਕਾਤ 'ਚ ਉਠਿਆ ਮੇਜ਼ਬਾਨੀ ਦਾ ਮੁੱਦਾ
ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ 'ਚ ਜੋਕੋਵਿਚ ਤੇ ਨਡਾਲ ਦੀ ਜੇਤੂ ਸ਼ੁਰੂਆਤ
ਦੁਨੀਆਂ ਦੇ ਸਾਬਕਾ ਇਕ ਨੰਬਰ ਖਿਡਾਰੀ ਨੋਵਾਕ ਜੋਕੋਵਿਚ, ਨੂੰ ਮੋਂਟੇ ਕਾਰਲੋ ਟੇਨਿਸ ਟੂਰਨਾਮੈਂਟ ਵਿਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਅੰਕਾਂ ਦੀ ਲੋੜ ਪਈ
ਗੇਂਦ ਨਾਲ ਛੇੜਛਾੜ ਕਰਨ ਤੇ ਬੈਨ ਦਾ ਸਾਹਮਣੇ ਕਰ ਰਹੇ ਸਮਿਥ ਤੇ ਵਾਰਨਰ ਹੋ ਸਕਦੇ ਕੋਹਲੀ ਦੀ ਟੀਮ ਚ ਸ਼ਾਮਲ
'ਪਲਾਨ ਮੁਤਾਬਕ ਸੱਭ ਸਹੀ ਚਲਦਾ ਰਿਹਾ ਤਾਂ ਜਲਦੀ ਖੇਡ ਸਕਣੇ ਆਈ.ਪੀ.ਐਲ'
ਮੁਹੰਮਦ ਸ਼ਮੀ ਨੂੰ ਕੋਲਕਾਤਾ ਪੁਲਿਸ ਨੇ ਭੇਜਿਆ ਸੰਮਨ
ਸੋਮਵਾਰ ਰਾਤ ਕੇ.ਕੇ.ਆਰ. ਦੇ ਖਿਲਾਫ ਕੋਲਕਾਤਾ ਪਹੁੰਚੇ ਸ਼ਮੀ ਨੂੰ ਪੁਲਸ ਨੇ ਸੰੰਮਨ ਭੇਜਿਆ ਹੈ।
CWG 2018 : ਸਾਇਨਾ ਨੇ ਜਿੱਤਿਆ ਗੋਲਡ, ਸਿੰਧੂ ਨੂੰ ਸਿਲਵਰ ਨਾਲ ਕਰਨਾ ਪਿਆ ਸਬਰ
ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਈਵੈਂਟ 'ਚ ਗੋਲਡ ਮੈਡਲ ਅਤੇ ...
ਰਾਸ਼ਟਰ ਮੰਡਲ ਖੇਡਾ : ਨੇਜ਼ਾ ਸੁੱਟਣ ਮੁਕਾਬਲੇ 'ਚ ਨੀਰਜ ਚੋਪੜਾ ਨੇ ਜਿੱਤਿਆ ਸੋਨ ਤਮਗ਼ਾ
ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ਦੀ ਨੇਜ਼ਾ ਸੁੱਟਣ ਮੁਕਾਬਲੇ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ
ਸਾਇਨਾ, ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਦੇ ਫ਼ਾਈਨਲ 'ਚ
ਲੰਦਨ ਉਲੰਪਿਕ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਅਤੇ ਕਿਦੰਬੀ ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਵਿਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਫ਼ਾਈਨਲ ਵਿਚ ਪਹੁੰਚ ਗਏ
ਕਾਮਨਵੈਲਥ ਖੇਡਾਂ: ਨੀਡਲ ਵਿਵਾਦ ਕਾਰਨ ਭਾਰਤ ਸ਼ਰਮਸਾਰ
ਪੈਦਲ ਚਾਲ ਦੇ ਐਥਲੀਟ ਕੇ.ਟੀ. ਇਰਫ਼ਾਨ ਅਤੇ ਤਰਿਕੂਦ ਦੇ ਵੀ ਰਾਕੇਸ਼ ਬਾਬੂ ਨੂੰ ਨੀਡਲ ਵਿਵਾਦ ਕਰ ਕੇ ਅਪਣੇ ਦੇਸ਼ ਭੇਜਣ ਦੇ ਹੁਕਮ ਤੋਂ ਬਾਅਦ ਨਿਰਾਸ਼ਾ ਪੈਦਾ ਹੋਈ।