ਖੇਡਾਂ
ਬੋਵੀ ਨੇ ਮਹਿਲਾ 100 ਮੀਟਰ ਦਾ ਵਿਸ਼ਵ ਖ਼ਿਤਾਬ ਜਿੱਤਿਆ
ਅਮਰੀਕਾ ਦੀ ਟੋਰੀ ਬੋਵੀ ਨੇ ਮਹਿਲਾ 100 ਮੀਟਰ ਵਿਸ਼ਵ ਖ਼ਿਤਾਬ ਅਪਣੇ ਨਾਮ ਕਰਦੇ ਹੋਏ ਪਿਛਲੇ ਸਾਲ ਉਲੰਪਿਕ 'ਚ ਸੋਨ ਤਮਗ਼ੇ ਤੋਂ ਖੁੰਝਨ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਦਕਿ
ਭਾਰਤ-ਸ੍ਰੀਲੰਕਾ ਟੈਸਟ ਲੜੀ ਦੂਜਾ ਟੈਸਟ ਮੈਚ ਜਿੱਤ ਕੇ ਭਾਰਤ ਨੇ ਲੜੀ 'ਤੇ ਕੀਤਾ ਕਬਜ਼ਾ
ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕੋਲੰਬੋ ਟੈਸਟ ਮੈਚ ਵਿਚ ਚੌਥੇ ਦਿਨ ਹੀ ਭਾਰਤ ਨੇ ਸ੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿਤਾ ਹੈ। ਸ੍ਰੀਲੰਕਾ ਨੇ ਦੂਜੀ ਪਾਰੀ ਵਿਚ ਫਾਲੋਆਨ..
ਭਾਰਤੀ ਮੁੱਕੇਬ²ਾਜ਼ ਸਾਹਮਣੇ ਟਿਕ ਨਾ ਸਕਿਆ ਚੀਨੀ ਮੁਕੇਬ²ਾ²ਜ਼
ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਪ੍ਰੋ-ਬਾਕਸਿੰਗ ਦੇ ਮੁਕਾਬਲੇ ਵਿਚ ਸ਼ਨੀਵਾਰ ਰਾਤ ਚੀਨ ਦੇ ਮੁੱਕੇਬਾਜ਼ ਜੁਲਪਿਕਾਰ ਮੈਮਾਤਾਲੀ ਨੂੰ ਹਰਾ ਦਿਤਾ।
ਸਾਜਨ ਨੇ ਗ੍ਰੀਕੋ ਰੋਮਨ 'ਚ ਜਿਤਿਆ ਕਾਂਸੀ ਤਮਗ਼ਾ
ਭਾਰਤ ਦੇ ਸਾਜਨ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਚਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ 'ਚ ਗ੍ਰੀਕੋ ਰੋਮਨ ਸ਼ੈਲੀ ਦੇ ਅਪਣੇ 74 ਕਿਲੋਗ੍ਰਾਮ ਵਜ਼ਨ ਵਰਗ 'ਚ ਕਾਂਸੀ ਤਮਗ਼ਾ
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚੋਂ ਦੌੜਾਕ ਦੁਤੀਚੰਦ ਬਾਹਰ
ਭਾਰਤ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਅਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤੀ ਦੌੜਾਕ ਦੂਤੀਚੰਦ ਅਤੇ ਰਿਲੇ ਦੌੜਾਕ ਮੁਹੰਮਦ ਅਨਸ ਯਾਹਯਾ ਪਹਿਲੇ ਦੌਰ ਦੀ
ਕੌਮਾਂਤਰੀ ਹਾਕੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ
ਰਿਵਾੜੀ, 4 ਅਗੱਸਤ : ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਟੀਮ ਦੀ ਸੋਨੀਪਤ ਦੀ ਖਿਡਾਰਨ ਨੇ ਬੁੱਧਵਾਰ ਰਾਤ ਰਿਵਾੜੀ ਵਿਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਨੀਰਜ ਤੋਂ ਉਮੀਦ
'ਫ਼ਰਾਟਾ ਕਿੰਗ' ਉਸੇਨ ਬੋਲਟ ਦੇ ਸਨਿਆਸ ਨਾਲ ਅਥਲੈਟਿਕਸ ਵਿਚ ਇਕ ਯੁਗ ਦਾ ਅੰਤ ਹੋ ਜਾਵੇਗਾ ਪਰ ਭਾਰਤੀਆਂ ਲਈ ਕਲ ਤੋਂ ਇਥੇ ਸ਼ੁਰੂ ਹੋਣ ਵਾਲੀ ਆਈਏਐਐਫ਼ ਵਿਸ਼ਵ ਚੈਂਪੀਅਨਸ਼ਿਪ ਵਿਚ
ਸਰਦਾਰਾ ਸਿੰਘ ਨੂੰ ਖੇਡ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਸ਼
ਦੋ ਵਾਰ ਦੇ ਪੈਰਾਉਲੰਪਿਕ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰਿਆ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਪਹਿਲੇ ਪੈਰਾਉਲੰਪੀਅਨ ਬਣ ਗਏ
ਪਹਿਲਵਾਨ ਵੀਰਦੇਵ ਨੇ ਜਿਤਿਆ ਕਾਂਸੀ ਦਾ ਤਮਗ਼ਾ
ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਵੀਰਦੇਵ ਗੂਲਿਆ (74ਕਿ.ਗ੍ਰਾ) ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਮੰਗਲਵਾਰ ਤੋਂ ਸ਼ੁਰੂ ਹੋਈ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ...
6 ਸਾਲਾਂ ਵਿਚ ਪਹਿਲੀ ਵਾਰੀ ਮਾਂਟਰੀਅਲ ਵਿਚ ਖੇਡਣਗੇ ਫ਼ੈਡਰਰ
ਪਿਛਲੇ ਮਹੀਨੇ ਵਿੰਬਲਡਨ ਵਿਚ ਰੀਕਾਰਡ 19ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ.......