ਖੇਡਾਂ
ICC Champions Trophy 2025 : ਕੀ ਭਾਰਤ ਤੋਂ ਹਾਰਨ ਨਾਲ ਪਾਕਿਸਤਾਨ ਚੈਂਪੀਅਨਜ਼ ਟਰਾਫ਼ੀ ਤੋਂ ਬਾਹਰ ਹੋ ਜਾਵੇਗਾ?
ICC Champions Trophy 2025 : ਅੱਠ ਟੀਮਾਂ ਚੋਟੀ ਦੇ ਸਨਮਾਨਾਂ ਲਈ ਮੈਦਾਨ ਵਿੱਚ ਹਨ, ਦੋਵਾਂ ਗਰੁੱਪਾਂ ਵਿੱਚ ਚਾਰ-ਚਾਰ ਟੀਮਾਂ ਸ਼ਾਮਲ ਹਨ
ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਬੱਲੇਬਾਜ਼ ਫਖਰ ਜ਼ਮਾਨ ਦੀ ਜਗ੍ਹਾ ਇਮਾਮ ਉਲ ਹੱਕ
ਡਕੇਟ ਦੇ ਸੈਂਕੜੇ ’ਤੇ ਭਾਰੀ ਪਈ ਇੰਗਲਿਸ ਦੀ ਪਾਰੀ, ਰੋਮਾਂਚ ਮੈਚ ’ਚ ਆਸਟਰੇਲੀਆ ਨੇ ਇੰਗਲੈਂਡ ਨੂੰ 5 ਵਿਕੇਟਾਂ ਨਾਲ ਹਰਾਇਆ
ਗੱਦਾਫੀ ਸਟੇਡੀਅਮ ਦੀ ਸਪਾਟ ਪਿਚ ਅਤੇ ਫਾਸਟ ਆਊਟਫੀਲਡ ’ਤੇ ਆਸਾਨੀ ਨਾਲ ਦੌੜਾਂ ਬਣ ਰਹੀਆਂ ਸਨ
Delhi News : ਦੱਖਣੀ ਅਮਰੀਕਾ ’ਚ ਹੋਣ ਵਾਲੇ ਵਿਸ਼ਵ ਕੱਪ ’ਚ 35 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ ਮਨੂ ਭਾਕਰ
Delhi News : ਅੰਤਰਰਾਸ਼ਟਰੀ ਸ਼ੂਟਿੰਗ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਮਰੀਕਾ ਵਿੱਚ ਦੋ-ਪੜਾਅ ਦੇ ਵਿਸ਼ਵ ਕੱਪ ਨਾਲ ਹੋਵੇਗੀ।
...ਤੇ ਆਸਟਰੇਲੀਆ ਅਤੇ ਇੰਗਲੈਂਡ ਦੇ ਮੈਚ ਦੌਰਾਨ ਚਲ ਪਿਆ ਭਾਰਤ ਦਾ ਰਾਸ਼ਟਰੀ ਗੀਤ
ਭਾਰਤ-ਬੰਗਲਾਦੇਸ਼ ਮੈਚ ਦੇ ਪ੍ਰਸਾਰਣ ਤੋਂ ਪਾਕਿਸਤਾਨ ਦਾ ਨਾਮ ਹਟਾਉਣ ’ਤੇ ਨਾਰਾਜ਼ ਹੋਇਆ ਪੀ.ਸੀ.ਬੀ.
AUS vs ENG ਮੈਚ ਤੋਂ ਪਹਿਲਾਂ ਵਜਾਇਆ ਗਿਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ ਹੋਇਆ ਵਾਇਰਲ
ਮੈਚ ਪ੍ਰਬੰਧਕਾਂ ਨੇ ਬਾਅਦ ਵਿੱਚ ਗ਼ਲਤੀ ਲਈ ਮੁਆਫੀ ਮੰਗੀ, ਇਸ ਨੂੰ "ਤਕਨੀਕੀ ਗ਼ਲਤੀ" ਕਿਹਾ
Ind Vs Pak : ਭਾਰਤ-ਪਾਕਿਸਤਾਨ ਮੈਚ ’ਚ ਫ਼ਿਰਕੀ ਗੇਂਦਬਾਜ਼ਾਂ ਦੀ ਰਹੇਗੀ ਸਰਦਾਰੀ
Ind Vs Pak : ਪਿੱਚ ਧੀਮੀ ਹੋਣ ਕਾਰਨ ਬੱਲੇਬਾਜ਼ ਹੋਣਗੇ ਪ੍ਰੇਸ਼ਾਨ
Ind vs Pak : ਭਾਰਤ ਨੂੰ ਪਾਕਿਸਤਾਨੀ ਦੇ 5 ਖਿਡਾਰੀਆਂ ਦਾ ਕੱਢਣਾ ਹੋਵੇਗਾ ਤੋੜ, ਬਣ ਸਕਦੇ ਹਨ ਜੇਤੂ ਮੁਹਿੰਮ ’ਚ ਰੋੜਾ
Ind vs Pak : ਚੈਂਪੀਅਨਜ਼ ਟਰਾਫ਼ੀ ’ਚ ਦੇਖਣ ਨੂੰ ਮਿਲੇਗਾ ਦਰਸ਼ਕਾਂ ਦਾ ਹੁਣ ਤਕ ਦਾ ਸੱਭ ਤੋਂ ਵੱਧ ਇਕੱਠ
ਜਾਣੋ IND vs PAK ICC ਚੈਂਪੀਅਨਸ ਟਰਾਫ਼ੀ 2025 ਮੈਚ ਦਾ ਲਾਈਵ ਟੈਲੀਕਾਸਟ ਕਦੋਂ ਅਤੇ ਕਿੱਥੇ ਦੇਖਿਆ ਜਾ ਸਕਦਾ ਹੈ
IND ਬਨਾਮ PAK ਦਾ ਮੈਚ ਭਲਕੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ