ਖੇਡਾਂ
ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ : ਭਾਰਤ ਨੇ ਤੀਜਾ ਮੈਚ ਵੀ ਜਿੱਤਿਆ
ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਕਟਾਂ ਡਿੱਗਣ ਲੱਗੀਆਂ ਤਾਂ ਇਹ ਸਿਲਸਿਲਾ ਨਾ ਰੁਕਿਆ
India-England 3rd ODI ਭਾਰਤ-ਇੰਗਲੈਂਡ ਤੀਸਰਾ ਵਨਡੇ: ਇੰਗਲੈਂਡ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ
India-England 3rd ODI ਛੇ ਦੌੜਾਂ ’ਤੇ ਡਿੱਗਿਆ ਭਾਰਤ ਦਾ ਪਹਿਲਾ ਵਿਕਟ
Jasprit Bumrah News: ਚੈਂਪੀਅਨਜ਼ ਟਰਾਫ਼ੀ 2025 ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਬਾਹਰ
Jasprit Bumrah News: ਗੇਂਦਬਾਜ਼ ਪਿੱਠ ਦੀ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਹੋਏ ਬਾਹਰ
Pankaj Advani: ਪੰਕਜ ਅਡਵਾਨੀ ਬਣੇ ਭਾਰਤੀ ਸਨੂਕਰ ਚੈਂਪੀਅਨ, ਕੁੱਲ ਮਿਲਾ ਕੇ ਜਿੱਤਿਆ 36ਵਾਂ ਰਾਸ਼ਟਰੀ ਖਿਤਾਬ
ਏਸ਼ੀਅਨ ਸਨੂਕਰ ਚੈਂਪੀਅਨਸ਼ਿਪ 15 ਫ਼ਰਵਰੀ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਅਡਵਾਨੀ ਅਤੇ ਦਮਾਨੀ ਭਾਰਤ ਦੀ ਨੁਮਾਇੰਦਗੀ ਕਰਨਗੇ।
ਰੋਹਿਤ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ
3 ਮੈਚਾਂ ਦੀ ਸੀਰੀਜ਼ 'ਚ 2-0 ਦੀ ਜੇਤੂ ਲੀਡ
IND vs ENG: ਕਟਕ ਵਨਡੇ ਤੋਂ ਪਹਿਲਾਂ ਭਾਰਤ ਨੂੰ ਮਿਲੀ ਖੁਸ਼ਖਬਰੀ, ਕੋਹਲੀ ਖੇਡਣ ਲਈ ਫਿੱਟ, ਬੱਲੇਬਾਜ਼ੀ ਕੋਚ ਨੇ ਕੀਤੀ ਪੁਸ਼ਟੀ
ਹੁਣ ਕੋਹਲੀ ਖੇਡਣ ਲਈ ਪੂਰੀ ਤਰ੍ਹਾਂ ਫਿੱਟ
Hockey News : ਮਹਿਲਾ ਪ੍ਰੋ ਲੀਗ ਚੁਣੇ ਜਾਣ ’ਤੇ ਸੋਨਮ ਦੇ ਪਰਵਾਰ ’ਚ ਖ਼ੁਸ਼ੀ ਦੀ ਲਹਿਰ
Hockey News : ਮਹਿਲਾ ਲੀਗ ਵਿਚ ਸੱਭ ਤੋਂ ਵੱਧ ਚਾਰ ਗੋਲ ਕਰ ਮੱਲਿਆ ਸੀ ਤੀਜਾ ਸਥਾਨ
ਇੰਗਲੈਂਡ ਕ੍ਰਿਕੇਟ ਟੀਮ ਦਾ ਭਾਰਤ ਦੌਰਾ 2025 : ਪਹਿਲੇ ਇਕ ਦਿਨਾ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਸ਼ੁਭਮਨ ਗਿੱਲ (87), ਸ਼੍ਰੇਆਸ ਅੱਈਅਰ (59) ਅਤੇ ਅਕਸਰ ਪਟੇਲ (52) ਨੇ ਬਣਾਏ ਅੱਧੇ ਸੈਂਕੜੇ, ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾਈ
Champions Trophy 2025: ਆਸਟ੍ਰੇਲੀਆ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਹੀ ਲਿਆ ਸੰਨਿਆਸ
ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
Rohit Sharma News : BCCI ਨੇ ਮੰਗਿਆ ਰੋਹਿਤ ਸ਼ਰਮਾ ਤੋਂ ਜਵਾਬ, ਕੀ ਭਾਰਤੀ ਕਪਤਾਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਸੰਨਿਆਸ ਲੈ ਲੈਣਗੇ
Rohit Sharma News : ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਰੋਹਿਤ ਨੂੰ BCCI ਅੱਗੇ ਪੇਸ਼ ਕਰਨੀ ਪਵੇਗੀ ਆਪਣੇ ਭਵਿੱਖ ਦੀ ਯੋਜਨਾ