ਖੇਡਾਂ
ਖੇਡਾਂ ਲਈ ਸਾਲਸੀ ਅਦਾਲਤ ਨੇ ਵਿਨੇਸ਼ ਦੀ ਅਪੀਲ ’ਤੇ ਫੈਸਲਾ ਮੁਲਤਵੀ ਕੀਤਾ
ਆਈ.ਓ.ਏ. ਦੇ ਸੂਤਰਾਂ ਮੁਤਾਬਕ ਇਸ ਫੈਸਲੇ ਨੂੰ 13 ਅਗੱਸਤ ਨੂੰ ਜਨਤਕ ਕੀਤਾ ਜਾਵੇਗਾ।
Paris Olympic 2024 : ਸਿਆਸੀ ਨਾਅਰੇ ਵਾਲੀ ਪੋਸ਼ਾਕ ਪਹਿਨਣ ਕਾਰਨ ਅਫਗਾਨ ਬ੍ਰੇਕ ਡਾਂਸਰ ਨੂੰ ਅਯੋਗ ਕਰਾਰ
Paris Olympic 2024 :ਓਲੰਪਿਕ ’ਚ ਖੇਡ ਦੇ ਮੈਦਾਨ ਅਤੇ ਪੋਡੀਅਮ ’ਤੇ ਸਿਆਸੀ ਬਿਆਨਾਂ ਅਤੇ ਨਾਅਰਿਆਂ ’ਤੇ ਪਾਬੰਦੀ ਹੈ
Paris Olympics 2024 : ਓਲੰਪਿਕ ਮੈਡਲ ਦਾ ਰੰਗ ਇੱਕ ਹਫ਼ਤੇ ’ਚ ਪਿਆ ਫਿੱਕਾ, ਅਥਲੀਟ ਨੇ ਸਾਂਝੀ ਕੀਤੀ ਤਸਵੀਰ
Paris Olympics 2024 : ਅਮਰੀਕੀ ਅਥਲੀਟ Nyjah Huston ਨੇ ਲਗਾਇਆ ਦੋਸ਼ ,"ਜਿੱਤਿਆ 'ਕਾਂਸੀ ਦਾ ਤਗਮਾ' ਬੇਰੰਗ ਅਤੇ ਖ਼ਰਾਬ ਹੋਣਾ ਹੋਇਆ ਸ਼ੁਰੂ"
Special Story Aman Sehrawat: 11 ਸਾਲ ਦੀ ਉਮਰ 'ਚ ਗੁਆਏ ਮਾਪੇ, 10 ਸਾਲਾਂ ਬਾਅਦ ਓਲੰਪਿਕ ਤਮਗਾ ਜਿੱਤ ਕੇ ਮਾਪਿਆਂ ਦਾ ਸੁਪਨਾ ਕੀਤਾ ਪੂਰਾ
Special Story: ਅਮਨ 11 ਸਾਲ ਦਾ ਸੀ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ ਤੇ 6 ਮਹੀਨੇ ਬਾਅਦ ਪਿਤਾ ਨੇ ਛੱਡੀ ਦੁਨੀਆਂ
Paris Olypic 2024: ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ
ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿਚ ਪੋਰਟੋ ਰੀਕੋ ਦੇ ਪਹਿਲਵਾਨ ਨੂੰ ਹਰਾਇਆ
Paris Olympics 2024 : ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ CAS ਕੋਰਟ 'ਚ ਹੋਈ ਸੁਣਵਾਈ
Paris Olympics 2024 :ਖੇਡ ਅਦਾਲਤ ਨੇ ਕਿਹਾ- ਓਲੰਪਿਕ ਖ਼ਤਮ ਹੋਣ ਤੋਂ ਪਹਿਲਾਂ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਲਵੇਗੀ ਫੈਸਲਾ
Paris Olympics 2024 : ਸੁਨਹਿਰੇ ਸਫ਼ਰ ਉਤੇ ਭਾਰਤੀ ਹਾਕੀ
Paris Olympics 2024 :52 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕਸ ਵਿੱਚ ਲਗਾਤਾਰ ਦੋ ਤਮਗ਼ੇ ਜਿੱਤੇ।
Arshad Nadeem: ਨੀਰਜ ਚੋਪੜਾ ਨੂੰ ਹਰਾ ਕੇ ਸੋਨ ਤਮਗਾ ਜਿੱਤਣ ਵਾਲੇ ਅਰਸ਼ਦ ਨਦੀਮ ਦਾ ਸੌਖਾ ਨਹੀਂ ਰਿਹਾ ਸਫ਼ਰ, ਪਿਓ ਕਰਦਾ ਮਜ਼ਦੂਰੀ
Arshad Nadeem: ਇਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਰਸ਼ਦ
Arshad Nadeem: ‘ਮਾਵਾਂ ਤਾਂ ਮਾਵਾਂ ਹੁੰਦੀਆਂ ਨੇ’ ਨੀਰਜ ਚੋਪੜਾ ਦੀ ਮਾਂ ਤੋਂ ਬਾਅਦ ਅਰਸ਼ਦ ਨਦੀਮ ਦੀ ਮਾਂ ਦਾ ਬਿਆਨ ਆਇਆ ਸਾਹਮਣੇ
Arshad Nadeem: ਉਨ੍ਹਾਂ ਦੀ ਇਸ ਟਿੱਪਣੀ ਨੇ ਇੰਟਰਨੈੱਟ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
Wrestler Vinesh Phogat : ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ 'ਖ਼ੇਡ ਰਤਨ’ ਸਨਮਾਨ ਪਹਿਲਵਾਨ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ
Wrestler Vinesh Phogat : ਖੇਡ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸਰਵਣ ਸਿੰਘ ਨੇ ਵਿਨੇਸ਼ ਫ਼ੋਗਾਟ ਦੀ ਕੀਤੀ ਹੌਸਲਾ ਅਫਜ਼ਾਈ