ਖੇਡਾਂ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਮੁੱਖ ਕੋਚ ਸਟਿਮਕ ਨੂੰ ਬਰਖਾਸਤ ਕੀਤਾ
ਮੁਕਾਬਲਤਨ ਆਸਾਨ ਡਰਾਅ ਦੇ ਬਾਵਜੂਦ ਭਾਰਤ ਦੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ਤੋਂ ਬਾਹਰ ਹੋ ਜਾਣ ਮਗਰੋਂ ਚੁਕਿਆ ਕਦਮ
ਭਜਨ ਕੌਰ ਨੇ ਸੋਨ ਤਗਮਾ ਜਿੱਤ ਕੇ ਵਿਅਕਤੀਗਤ ਓਲੰਪਿਕ ਕੋਟਾ ਹਾਸਲ ਕੀਤਾ
ਫਾਈਨਲ ’ਚ ਇਕ ਵੀ ਸੈੱਟ ਗੁਆਏ ਬਿਨਾਂ ਈਰਾਨ ਦੀ ਚੋਟੀ ਦੀ ਸੀਡ ਮੋਬੀਨਾ ਫਲਾਹ ਨੂੰ ਹਰਾਇਆ
ਆਸਟਰੇਲੀਆ ਨੇ ਸਕਾਟਲੈਂਡ ਨੂੰ ਹਰਾ ਕੇ ਇੰਗਲੈਂਡ ਨੂੰ ਸੁਪਰ ਅੱਠ ’ਚ ਪਹੁੰਚਾਇਆ
ਆਸਟਰੇਲੀਆ ਨੇ ਇਸ ਜਿੱਤ ਨਾਲ ਗਰੁੱਪ ਬੀ ਵਿਚ ਅਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ
ਮੰਧਾਨਾ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਇਆ
ਭਾਰਤੀ ਟੀਮ ਲਈ ਡੈਬਿਊ ਕਰ ਰਹੀ ਸ਼ੋਭਨਾ ਆਸ਼ਾ ਨੇ ਚਾਰ ਵਿਕਟਾਂ ਲਈਆਂ
T20 World Cup: England ਨੇ Namibia ਨੂੰ 41 ਦੌੜਾਂ ਨਾਲ ਹਰਾਇਆ, ਸੁਪਰ 8 ਵਿਚ ਜਾਣ ਦੀ ਉਮੀਦ ਕਾਇਮ
3 ਘੰਟੇ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ 'ਚ ਇੰਗਲਿਸ਼ ਟੀਮ ਨੂੰ ਕਿਸਮਤ, ਮੌਸਮ ਅਤੇ ਪਿੱਚ ਦਾ ਸਾਥ ਮਿਲਿਆ
ਭਾਰਤ ਬਨਾਮ ਕੈਨੇਡਾ ਮੈਚ ਗਿੱਲੇ ਆਊਟਫੀਲਡ ਕਾਰਨ ਰੱਦ
ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ, ਕੈਨੇਡਾ ਦੀ ਟੀਮ ਖਿਤਾਬ ਦੀ ਦੌੜ ਤੋਂ ਬਾਹਰ
T20 World Cup ਤੋਂ ਬਾਹਰ ਹੋਇਆ ਪਾਕਿਸਤਾਨ, ਸੁਪਰ 8 ਵਿਚ ਟੀਮ ਇੰਡੀਆ
ਪਾਕਿਸਤਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਪ੍ਰਸ਼ੰਸਕ ਮਜ਼ਾਕੀਆ ਮੀਮਜ਼ ਸ਼ੇਅਰ ਕਰ ਰਹੇ ਹਨ।
ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ : ਗੁਰਮੀਤ ਸਿੰਘ ਖੁੱਡੀਆਂ
ਪਸ਼ੂ ਪਾਲਣ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਪਸ਼ੂਆਂ ਦੇ ਮੂੰਹਖੁਰ ਅਤੇ ਗਲਘੋਟੂ ਤੋਂ ਬਚਾਅ ਲਈ 30 ਜੂਨ ਤੱਕ ਟੀਕਾਕਰਨ ਮੁਹਿੰਮ ਮੁਕੰਮਲ ਕਰਨ ਦੇ ਨਿਰਦੇਸ਼
World Junior Chess Championship 2024 : ਦਿਵਿਆ ਦੇਸ਼ਮੁਖ ਨੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ
World Junior Chess Championship 2024 : ਗੁਜਰਾਤ ਦੇ ਗਾਂਧੀਨਗਰ 'ਚ ਅੰਡਰ-20 ਵਰਗ ਦੇ ਨੌਵੇਂ ਗੇੜ ’ਚ ਹਮਵਤਨ ਰਕਸ਼ਿਤਾ ਰਵੀ ਨੂੰ ਹਰਾਇਆ
T20 World Cup, IND vs USA: ਅਮਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੁਪਰ ਅੱਠ ਵਿਚ ਪਹੁੰਚਿਆ
ਅਰਸ਼ਦੀਪ ਸਿੰਘ ਨੇ ਕੁੱਲ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।