ਖੇਡਾਂ
Paris Olympics 2024 : ਭਾਰਤੀ ਪੁਰਸ਼ ਟੀਮ ਨੇ ਤੀਰਅੰਦਾਜ਼ੀ 'ਚ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
ਭਾਰਤੀ ਪੁਰਸ਼ ਟੀਮ ਤੀਰਅੰਦਾਜ਼ੀ ਦੇ ਰੈਂਕਿੰਗ ਦੌਰ 'ਚ ਤੀਜੇ ਸਥਾਨ 'ਤੇ ਰਹੀ
Paris Olympics 2024 : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਸਿੱਧੇ ਕੁਆਰਟਰ ਫਾਈਨਲ 'ਚ ਪਹੁੰਚੀ
ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ 'ਤੇ ਰਹੀ, ਜਦਕਿ ਭਜਨ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ 'ਤੇ ਰਹੀ।
Paris Olympics : ਸਪੇਨ, ਅਰਜਨਟੀਨਾ ਦੇ ਫੁੱਟਬਾਲ ਮੈਚਾਂ ਨਾਲ ਪੈਰਿਸ ਓਲੰਪਿਕ ’ਚ ਮੁਕਾਬਲੇ ਸ਼ੁਰੂ
ਸਪੇਨ ਨੇ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ
IPL 2025 : ਗੁਜਰਾਤ ਟਾਇਟਨਸ ਨੂੰ ਖਰੀਦ ਸਕਦੇ ਗੌਤਮ ਅਡਾਨੀ, 12550 ਕਰੋੜ ਰੁਪਏ ਦੀ ਲਗਾਉਣਗੇ ਬੋਲੀ
IPL 2025 : ਆਈਪੀਐਲ ਟੀਮ ਦੀ ਵਿਕਰੀ ਲਈ ਅਡਾਨੀ ਗਰੁੱਪ ਅਤੇ ਟੋਰੈਂਟ ਗਰੁੱਪ ਦੋਵਾਂ ਨਾਲ ਕਰ ਰਹੀ ਹੈ ਗੱਲਬਾਤ
ਰਣਧੀਰ ਸਿੰਘ ਦਾ ਏਸ਼ੀਆਈ ਓਲੰਪਿਕ ਕੌਂਸਲ ਮੁਖੀ ਬਣਨਾ ਤੈਅ, 8 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਇਕੋ-ਇਕ ਉਮੀਦਵਾਰ ਬਚੇ
ਇਸ ਅਹੁਦੇ ’ਤੇ ਪੁੱਜਣ ਵਾਲੇ ਪਹਿਲੇ ਭਾਰਤੀ ਹੋਣਗੇ 77 ਸਾਲਾਂ ਦੇ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼
Paris Olympics 2024 : BCCI ਨੇ ਪੈਰਿਸ ਓਲੰਪਿਕ ਐਥਲੀਟਾਂ ਦੀ ਮਦਦ ਲਈ ਵਧਾਇਆ ਹੱਥ, 8.5 ਕਰੋੜ ਦੇਣ ਦਾ ਕੀਤਾ ਐਲਾਨ
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦਿੱਤੀ ਇਹ ਜਾਣਕਾਰੀ
Tennis Hall of fame : ਪੇਸ ਤੇ ਅੰਮ੍ਰਿਤਰਾਜ ‘ਟੈਨਿਸ ਹਾਲ ਆਫ ਫੇਮ’ ’ਚ ਸ਼ਾਮਲ
ਪੇਸ ਨੂੰ ‘ਹਾਲ ਆਫ ਫੇਮ’ ਦੀ ‘ਪਲੇਅਰ ਸ਼੍ਰੇਣੀ’ ਵਿਚ ਜਗ੍ਹਾ ਦਿਤੀ ਗਈ
Delhi News : ਟੀਮ ਇੰਡੀਆ ਸਿਰਫ਼ ਮੈਚ ਹੀ ਨਹੀਂ ਦਿਲ ਵੀ ਜਿੱਤ ਰਹੀ ਹੈ, ਜਾਣੋ ਪੂਰਾ ਮਾਮਲਾ
Delhi News : ਸ਼੍ਰੀਲੰਕਾ 'ਚ ਸਮ੍ਰਿਤੀ ਨੇ ਗੋਡਿਆਂ 'ਤੇ ਬੈਠ ਕੇ ਇਕ ਖਾਸ ਪ੍ਰਸ਼ੰਸਕ ਨੂੰ ਦਿੱਤਾ ਖਾਸ ਤੋਹਫਾ
Paris Olympics 2024 : ਪੈਰਿਸ ਓਲੰਪਿਕ 2024 ’ਚ ਭਾਰਤ ਦੇ ਸਹਿਯੋਗੀ ਸਟਾਫ਼ ਦੀ ਗਿਣਤੀ ਐਥਲੀਟਾਂ ਤੋਂ ਵੀ ਹੈ ਵੱਧ
Paris Olympics 2024 : ਅਥਲੀਟਾਂ ਦੇ ਨਾਲ ਜਾਣ ਵਾਲੇ ਸਹਾਇਕ ਸਟਾਫ਼ ਮੈਂਬਰਾਂ ਦੀ ਗਿਣਤੀ ਹੈ 140