ਖੇਡਾਂ
Olympic Games: ਕੀ ਭਾਰਤੀ ਭਲਵਾਨ ਓਲੰਪਿਕ ’ਚ ਤਮਗੇ ਜਿੱਤਣਾ ਜਾਰੀ ਰੱਖ ਸਕਣਗੇ?
Olympic Games: ਲਗਾਤਾਰ ਚਾਰ ਓਲੰਪਿਕ ’ਚ ਸਫਲਤਾ ਤੋਂ ਬਾਅਦ ਕੁਸ਼ਤੀ ਭਾਰਤ ਦੀ ਪ੍ਰਮੁੱਖ ਖੇਡ ਬਣ ਗਈ।
ICC Ranking : ਏਸ਼ੀਆ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਮਹਿਲਾ ਰੈਕਿੰਗ ’ਚ ਲਗਾਈ ਛਲਾਂਗ
ICC Ranking : ICC ਟੀ-20 ਰੈਂਕਿੰਗ ’ਚ ਹਰਮਨਪ੍ਰੀਤ ਕੌਰ 12ਵੇਂ ਤੇ ਸੈਫਾਲੀ ਵਰਮਾ 15 ਵੇਂ ਸਥਾਨ ’ਤੇ ਪਹੁੰਚੀ
Dhammika Niroshana Murder: ਸ਼੍ਰੀਲੰਕਾਈ ਸਟਾਰ ਕ੍ਰਿਕਟਰ ਦਾ ਘਰ 'ਚ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਹੀ ਕਤਲ
Dhammika Niroshana Murder: ਅੰਡਰ-19 ਟੀਮ ਦੇ ਰਹਿ ਚੁੱਕੇ ਸਨ ਕਪਤਾਨ
Canada News: ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ
Canada News: ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ।
ਹਾਰਦਿਕ ਪਾਂਡਿਆ ਸ਼੍ਰੀਲੰਕਾ ਵਿਰੁਧ ਟੀ-20 ਸੀਰੀਜ਼ ’ਚ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨੀ ਕਰਨਗੇ
ਉਪ ਕਪਤਾਨ ਬਾਰੇ ਸ਼ੁਭਮਨ ਗਿੱਲ ਜਾਂ ਸੂਰਿਆਕੁਮਾਰ ਯਾਦਵ ਦੇ ਨਾਂ ’ਤੇ ਵਿਚਾਰਾਂ ਜਾਰੀ : ਸੂਤਰ
ਯੁਵਰਾਜ ਸਿੰਘ ਤੇ ਤਿੰਨ ਹੋਰ ਕ੍ਰਿਕਟਰਾਂ ਵਿਰੁਧ ਦਿਵਿਆਂਗਾਂ ਦਾ ‘ਮਜ਼ਾਕ ਉਡਾਉਣ’ ਲਈ ਪੁਲਿਸ ਕੋਲ ਸ਼ਿਕਾਇਤ
ਸਾਧਾਰਨ ਮੁਆਫੀ ਮੰਗਣਾ ਕਾਫੀ ਨਹੀਂ ਹੋਵੇਗਾ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ : ਸ਼ਿਕਾਇਤਕਰਤਾ
Champions Trophy: BCCI ਲਿਖਤੀ ਰੂਪ ’ਚ ਦੇਵੇ ਕਿ ਭਾਰਤ ਸਰਕਾਰ ਨੇ ਪਾਕਿ ’ਚ ਖੇਡਣ ਦੀ ਇਜਾਜ਼ਤ ਨਹੀਂ ਦਿਤੀ : ਪਾਕਿ ਕ੍ਰਿਕਟ ਬੋਰਡ
Champions Trophy: ਪੀ.ਸੀ.ਬੀ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿਤੀ।
Wimbledon 2024: ਕਾਰਲੋਸ ਅਲਕਾਰਜ਼ ਫਿਰ ਤੋਂ ਬਣਿਆ ਚੈਂਪੀਅਨ, ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜੋਕੋਵਿਚ ਨੂੰ ਹਰਾਇਆ
Wimbledon 2024: ਅਲਕਾਰਜ਼ ਨੇ 7-4 ਨਾਲ ਜਿੱਤ ਦਰਜ ਕਰਕੇ ਖਿਤਾਬ ਜਿੱਤ ਲਿਆ।
Euro Cup 2024 Final: 4 ਵਾਰ ਯੂਰੋ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣਿਆ ਸਪੇਨ, ਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾਇਆ
Euro Cup 2024 Final: 12 ਸਾਲ ਦੇ ਲੰਬੇ ਸਮੇਂ ਬਾਅਦ ਸਪੇਨ ਨੇ ਯੂਰੋ ਚੈਂਪੀਅਨਸ਼ਿਪ ਜਿੱਤੀ।
Wimbledon 2024 : ਬਾਰਬੋਰਾ ਕ੍ਰੇਜਿਸਿਕੋਵਾ ਵਿੰਬਲਡਨ ਚੈਂਪੀਅਨ ਬਣੀ, ਦੂਜੀ ਗ੍ਰੈਂਡ ਸਲੈਮ ਟਰਾਫੀ ਜਿੱਤੀ
ਤਿੰਨ ਸਾਲ ਪਹਿਲਾਂ ਕ੍ਰੇਜਿਸਿਕੋਵਾ ਨੇ 2021 ’ਚ ਫ੍ਰੈਂਚ ਓਪਨ ’ਚ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ