ਖੇਡਾਂ
ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ’ਚ ਅਰਾਏਜੀਤ ਸਿੰਘ ਹੁੰਦਲ, ਪੈਰਿਸ ਓਲੰਪਿਕ ਹਾਕੀ ਟੀਮ ’ਚ ਥਾਂ ਬਣਾਉਣਾ ਹੈ ਟੀਚਾ
ਕਿਹਾ, ਜੂਨੀਅਰ ਅਤੇ ਸੀਨੀਅਰ ਪੱਧਰ ’ਤੇ ਹਾਕੀ ਖੇਡਣ ’ਚ ਬਹੁਤ ਫਰਕ ਹੁੰਦੈ
Women's Premier League: ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਰਾਇਲ ਚੈਲੰਜਰਜ਼ ਬੈਂਗਲੁਰੂ; ਮੁੰਬਈ ਇੰਡੀਅਨਜ਼ ਨੂੰ ਹਰਾਇਆ
ਐਲਿਸ ਪੈਰੀ ਨੇ ਖੇਡੀ 66 ਦੌੜਾਂ ਦੀ ਪਾਰੀ
ਪ੍ਰਧਾਨ ਮੰਤਰੀ ਨੇ ਰੋਹਤਕ ਦੀ ਭਲਵਾਨ ਨੂੰ ਚਿੱਠੀ ਲਿਖ ਕੇ ਓਲੰਪਿਕ ਲਈ ਦਿਤੀਆਂ ਸ਼ੁਭਕਾਮਨਾਵਾਂ
ਅੰਡਰ-23 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਲਵਾਨ ਹੈ ਰਿਤਿਕਾ ਹੁੱਡਾ
ਭਾਰਤੀ ਮੂਲ ਦੀ ਅਮਰੀਕੀ ਫੁੱਟਬਾਲ ਟੀਮ ਦੇ ਵਿੱਤੀ ਮੈਨੇਜਰ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ
ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ 2.20 ਕਰੋੜ ਡਾਲਰ ਤੋਂ ਜ਼ਿਆਦਾ ਦੀ ਚੋਰੀ ਦੇ ਦੋਸ਼
Women's Premier League: ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਪਲੇਆਫ ਵਿਚ ਬਣਾਈ ਥਾਂ
ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
IPL 2024: ਪੰਤ ਨੂੰ IPL 2024 ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਫਿੱਟ ਐਲਾਨਿਆ ਗਿਆ
ਦਿੱਲੀ ਦੇ ਕਪਤਾਨ ਵਜੋਂ ਹੋਵੇਗੀ ਵਾਪਸੀ
ਮੁੱਕੇਬਾਜ਼ੀ : ਭਾਰਤ ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ, ਨਿਸ਼ਾਂਤ ਦੇਵ ਵੀ ਕੁਆਰਟਰ ਫਾਈਨਲ ’ਚ ਹਾਰੇ
ਭਾਰਤ ਵਲੋਂ ਮੁੱਕੇਬਾਜ਼ੀ ’ਚ ਅਜੇ ਤਕ ਸਿਰਫ਼ ਕੁੜੀਆਂ ਓਲੰਪਿਕ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੀਆਂ
ਪਟਿਆਲਾ ’ਚ ਕੁਸ਼ਤੀ ਟਰਾਇਲ ਦੌਰਾਨ ਡਰਾਮਾ, ਵਿਨੇਸ਼ ਨੇ ਮੁਕਾਬਲੇ ’ਚ ਰੁਕਾਵਟ ਪਾਉਣ ਮਗਰੋਂ 50 ਕਿਲੋਗ੍ਰਾਮ ’ਚ ਜਿੱਤ ਪ੍ਰਾਪਤ ਕੀਤੀ
ਓਲੰਪਿਕ ਲਈ ਐਡਹਾਕ ਕਮੇਟੀ ਨੇ 53 ਕਿਲੋਗ੍ਰਾਮ ਵਰਗ ਲਈ ਫਾਈਨਲ ਟਰਾਇਲ ਕਰਵਾਉਣ ਦੀ ਗੱਲ ਕਹੀ, ਵਿਨੇਸ਼ ਲਿਖਤੀ ਭਰੋਸੇ ਦੀ ਮੰਗ ’ਤੇ ਅੜੀ
Fighter Chungreng Koren News: ਮਸ਼ਹੂਰ ਫਾਈਟਰ ਨੇ PM ਮੋਦੀ ਨੂੰ ਕੀਤੀ ਖਾਸ ਅਪੀਲ, ਭਾਵੁਕ ਕਰ ਦੇਣ ਵਾਲਾ ਵੀਡੀਓ ਹੋਇਆ ਵਾਇਰਲ
Fighter Chungreng Koren News: ਵੀਡੀਓ ਵਿਚ ਫਾਈਟਰ ਨੇ PM ਮੋਦੀ ਨੂੰ ਰਾਜ ਦਾ ਦੌਰਾ ਕਰਨ ਅਤੇ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ
Paris Olympics qualification: ਬਜਰੰਗ ਪੂਨੀਆ ਅਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ
ਬਜਰੰਗ ਪੂਨੀਆ ਨੂੰ ਰੋਹਿਤ ਕੁਮਾਰ ਅਤੇ ਰਵੀ ਦਹੀਆ ਨੂੰ ਉਦਿਤ ਨੇ ਹਰਾਇਆ