ਉੱਤਰਾਖੰਡ
ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਸਿੱਖਾਂ ਦਾ ਕੀਤਾ ਅਪਮਾਨ
ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ'
ਉਤਰਾਖੰਡ ਵਿੱਚ ਠੰਢ ਠਾਰੇਗੀ ਹੋਰ ਹੱਡ, ਭਲਕੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਸੇਬ ਅਤੇ ਸਬਜ਼ੀਆਂ ਦੀ ਫਸਲ ਹੋਵੇਗੀ ਪ੍ਰਭਾਵਿਤ
ਉਤਰਾਖੰਡ ਵਿਚ ਕੜਾਕੇ ਦੀ ਠੰਢ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਕੇਦਾਰਨਾਥ ਵਿੱਚ ਤਾਪਮਾਨ ਮਨਫ਼ੀ 19 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
Uttarakhand Weather Update: ਉੱਤਰਾਖੰਡ ਵਿੱਚ ਵਧੇਗੀ ਹੋਰ ਠੰਢ, ਸੂਬੇ ਵਿਚ ਮੀਂਹ ਦੀ ਚੇਤਾਵਨੀ
ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਵੀ ਕੀਤੀ ਜਾਰੀ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉਤਰਾਖੰਡ, ਡਰਦੇ ਲੋਕ ਘਰਾਂ ਵਿਚੋਂ ਆਏ ਬਾਹਰ
3.7 ਮਾਪੀ ਗਈ ਤੀਬਰਤਾ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ, ਬਦਰੀਨਾਥ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
ਹਰਿਦੁਆਰ ਅਤੇ ਊਧਮ ਸਿੰਘ ਨਗਰ ਵਿੱਚ ਛਾਈ ਧੁੰਦ
Chief Minister ਪੁਸ਼ਕਰ ਸਿੰਘ ਧਾਮੀ ਨਾਲ ਪਬਲਿਕ ਰਿਲੇਸ਼ਨ ਆਫ਼ ਇੰਡੀਆ ਦੇ ਵਫ਼ਦ ਨੇ ਕੀਤੀ ਮੁਲਾਕਾਤ
13,14 ਅਤੇ 15 ਦਸੰਬਰ ਨੂੰ ਦੇਹਰਾਦੂਨ 'ਚ ਹੋਣ ਵਾਲੇ ਸੰਮੇਲਨ ਲਈ ਮੁੱਖ ਮੰਤਰੀ ਨੂੰ ਦਿੱਤਾ ਸੱਦਾ
ਉਤਰਾਖੰਡ ਵਿੱਚ 100 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਪਿਕਅੱਪ, 1 ਦੀ ਮੌਤ, 2 ਜ਼ਖ਼ਮੀ
ਪਿੰਡ ਵਾਸੀਆਂ ਨੇ ਚੀਕਾਂ ਸੁਣ ਕੇ SDRF ਨੂੰ ਬੁਲਾਇਆ
ਸ਼ਾਰਟਕੱਟ ਦੇ ਚੱਕਰ 'ਚ ਗਵਾਈ ਪੁੱਤਰ ਦੀ ਜਾਨ
ਹਾਥੀ ਨੇ ਮਾਂ-ਬਾਪ ਦੇ ਸਾਹਮਣੇ ਬੱਚੇ ਨੂੰ ਪਟਕਿਆ, ਗਈ ਜਾਨ
ਉਤਰਾਖੰਡ ਦੇ ਆਦਿ ਕੈਲਾਸ਼ ਵਿਖੇ ਜੰਮੀ ਝੀਲ, ਤਾਪਮਾਨ ਮਨਫੀ 14 ਡਿਗਰੀ ਸੈਲਸੀਅਸ ਤੱਕ ਡਿੱਗਿਆ
ਹੇਠਲੇ ਇਲਾਕਿਆਂ ਵਿੱਚ ਪਈ ਸੰਘਣੀ ਧੁੰਦ