ਉੱਤਰਾਖੰਡ
Uttarakhand Weather: ਨਵੇਂ ਸਾਲ ਤੋਂ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ
ਧੁੰਦ ਕਾਰਨ, ਸੁੱਕੀ ਠੰਢ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਨੂੰ ਵੀ ਪਰੇਸ਼ਾਨ ਕਰੇਗੀ।
ਦੋ ਪਤਨੀਆਂ 'ਚ ਫਸੇ ਇੱਕ ਨੌਜਵਾਨ ਨੇ ਪਹਾੜ ਤੋਂ ਡਿੱਗ ਕੇ ਮੌਤ ਦਾ ਰਚਿਆ ਝੂਠਾ ਡਰਾਮਾ
ਝਗੜੇ ਅਤੇ ਮੁਸੀਬਤ ਤੋਂ ਬਚਣ ਲਈ ਮੌਤ ਦਾ ਕੀਤਾ ਡਰਾਮਾ
Uttarakhand Weather Update: ਉੱਤਰਾਖੰਡ ਵਿਚ ਠੰਢ ਨੇ ਲੋਕਾਂ ਦੇ ਠਾਰੇ ਹੱਡ, ਕੋਹਰੇ ਲਈ ਅਲਰਟ ਜਾਰੀ
Uttarakhand Weather Update: ਕਈ ਥਾਈਂ ਸਵੇਰ ਤੋਂ ਛਾਈ ਧੁੰਦ
ਉਤਰਾਖੰਡ ਵਿੱਚ ਲੋਕਾਂ ਦੇ ਜਾਗਣ ਤੋਂ ਪਹਿਲਾਂ ਹੀ ਧਾਰਮਿਕ ਸਥਾਨ ਢਾਹਿਆ
ਏਡੀਐਮ ਨੇ ਕਿਹਾ - ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕੋਈ ਅੱਗੇ ਨਹੀਂ ਆਇਆ
Uttarakhand Weather Update: ਉਤਰਾਖੰਡ ਵਿਚ ਕੜਾਕੇ ਦੀ ਠੰਢ, 6 ਜ਼ਿਲ੍ਹਿਆਂ ਵਿੱਚ ਭਾਰੀ ਠੰਢ ਲਈ ਅਲਰਟ ਜਾਰੀ
ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ, ਪਹਾੜਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਹਰਿਦੁਆਰ ਵਿਖੇ ਫ਼ਿਲਮੀ ਸਟਾਈਲ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ
ਬਦਮਾਸ਼ਾਂ ਨੇ ਕੀਤੀ ਤਾਬੜਤੋੜ ਫਾਇਰਿੰਗ
ਗਾਇਕ ਪਰਮੀਸ਼ ਵਰਮਾ ਦੇ ਚੱਲਦੇ ਸ਼ੋਅ 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਰੱਦ ਕਰਨਾ ਪਿਆ ਸ਼ੋਅ
ਸਟੇਜ ਨੇੜੇ ਪਹੁੰਚੀ ਭਾਰੀ ਫੋਰਸ
Uttarakhand 'ਚ ਠੰਢ ਦਾ ਕਹਿਰ, ਦੋ ਦਿਨਾਂ 'ਚ 9 ਡਿਗਰੀ ਘਟਿਆ ਤਾਪਮਾਨ
ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ
ਉਤਰਾਖੰਡ 'ਚ ਰਿੱਛ ਸਰਦੀਆਂ ਦੀ ਨੀਂਦ ਲੈਣ ਨਹੀਂ ਗਏ, ਮਨੁੱਖਾਂ ਉਤੇ ਹਮਲੇ ਵਧੇ, ਸੂਬਾ ਸਰਕਾਰ ਚਿੰਤਤ
‘ਹਾਈਬਰਨੇਸ਼ਨ' ਵਿਚ ਜਾਣ ਤੋਂ ਪਹਿਲਾਂ, ਇਹ ਅਕਸਰ ਅਪਣੇ ਸਰੀਰ ਵਿਚ ਚਰਬੀ ਇਕੱਠੀ ਕਰਨ ਲਈ ਹਮਲਾਵਰ ਵਿਵਹਾਰ ਪ੍ਰਦਰਸ਼ਤ ਕਰਦੇ ਹਨ
ਉਤਰਾਖੰਡ ਦੇ 6 ਜ਼ਿਲ੍ਹਿਆਂ ਵਿੱਚ ਕੋਹਰੇ ਨੇ ਠਾਰੇ ਲੋਕ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਪਹਾੜੀ ਇਲਾਕਿਆਂ ਵਿਚ ਪੈ ਰਹੀ ਠੰਢ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪੈ ਰਹੀ ਸੰਘਣੀ ਧੁੰਦ