ਜੰਗਲ ਦੀ ਅੱਗ ਦੇ ਪੀੜਤਾਂ ਨੇ ਆਸਟ੍ਰੇਲੀਆ PM ਨੂੰ ਕਿਹਾ ਮੂਰਖ, ਨਹੀਂ ਮਿਲਾਇਆ ਹੱਥ
ਨਿਊਸਾਊਥ ਵੇਲਜ਼ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
Australia pm scott morrison
ਮੈਲਬਰਨ: ਸਤੰਬਰ 2019 ਤੋਂ ਦੱਖਣੀ ਪੂਰਬੀ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਹੁਣ ਤਕ 18 ਲੋਕਾਂ ਦੀ ਮੌਤ ਹੋ ਗਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੀ ਇਥੇ ਬਿਹਤਰ ਕਾਰਵਾਈ ਨਾ ਕਰਨ ਦੀ ਆਲੋਚਨਾ ਹੋਈ ਹੈ। ਗੁੱਸੇ ਵਿਚ ਆਏ ਪੀੜਤਾਂ ਨੇ ਮੌਰੀਸਨ ਨਾਲ ਹੱਥ ਨਹੀਂ ਮਿਲਾਇਆ, ਜਿਹੜੇ ਘਟਨਾ ਵਾਲੀ ਥਾਂ 'ਤੇ ਗਏ ਸਨ। ਇਕ ਵਿਅਕਤੀ ਨੇ ਕਿਹਾ, “ਤੁਹਾਨੂੰ ਇੱਥੋਂ ਇਕ ਵੀ ਵੋਟ ਨਹੀਂ ਮਿਲੇਗੀ, ਤੁਸੀਂ ਇਕ ਮੂਰਖ ਹੋ।”
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।