ਜੀ ਸੀ ਯੂਨੀਵਰਸਿਟੀ ਵਲੋਂ ਲਾਹੌਰ ਵਿਚ ਪੰਜਾਬੀ ਡਿਪਾਰਟਮੈਂਟ ਸ਼ੁਰੂ
ਜੀ ਸੀ ਯੂਨੀਵਰਸਿਟੀ ਲਾਹੌਰ ਵਿਚ ਪੰਜਾਬੀ ਡਿਪਾਰਟਮੈਂਟ ਸ਼ੁਰੂ ਕਰਾਉਣ 'ਤੇ ਹੈੱਡ ਆਫ਼ ਡਿਪਾਰਟਮੈਂਟ
GC University launches Punjabi department in Lahore
ਜੀ ਸੀ ਯੂਨੀਵਰਸਿਟੀ ਲਾਹੌਰ ਵਿਚ ਪੰਜਾਬੀ ਡਿਪਾਰਟਮੈਂਟ ਸ਼ੁਰੂ ਕਰਾਉਣ 'ਤੇ ਹੈੱਡ ਆਫ਼ ਡਿਪਾਰਟਮੈਂਟ ਡਾਕਟਰ ਸਈਦ ਖ਼ਾਵਰ ਭੁੱਟਾ, ਡਾਕਟਰ ਜ਼ਹੀਰ ਵੱਟੂ, ਡਾਕਟਰ ਸ਼ਬਨਮ ਇਸਹਾਕ, ਡਾਕਟਰ ਇਫ਼ਤਖ਼ਾਰ ਸੁਲਹਰੀ, ਵੀਰ ਕਲਿਆਣ ਸਿੰਘ ਕਲਿਆਣ ਤੇ ਬਾਕੀ ਦੋਸਤਾਂ ਦੀਆਂ ਕੋਸ਼ਿਸ਼ਾਂ ਨੂੰ ਸਲਾਮ ਤੇ ਸਭ ਨੂੰ ਲੱਖ ਲੱਖ ਵਧਾਈਆਂ! ਵਾਈਸ ਚਾਂਸਲਰ ਡਾਕਟਰ ਹਸਨ ਅਮੀਰ ਸ਼ਾਹ ਦੇ ਦਿਲੋਂ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦੀ ਕਿਆਦਤ ਵਿਚ ਇਹ ਤਾਰੀਖ਼ੀ ਫ਼ੈਸਲਾ ਹੋਇਆ।
ਹੁਣ ਪੰਜਾਬ ਸਰਕਾਰ ਨੂੰ ਪੰਜਾਬੀ ਨੂੰ ਬੁਨਿਆਦੀ ਤਾਲੀਮ ਦਾ ਹਿੱਸਾ ਵੀ ਬਣਾ ਦੇਣਾ ਚਾਹੀਦਾ ਹੈ ਤਾਂ ਜੇ ਪੰਜਾਬ ਵਾਸੀ ਆਪਣੀ ਜ਼ਬਾਨ, ਕਲਚਰ, ਤਾਰੀਖ਼, ਸੂਫ਼ੀ ਅਜ਼ਮ ਤੇ ਲੋਕ ਬੀਆਨੀਏ ਨਾਲ਼ ਜੁੜ ਕੇ ਇਨਸਾਨੀਅਤ ਅਤੇ ਲੋਕਾਂ ਦੇ ਹੱਕਾਂ ਦੇ ਬੁਨਿਆਦੀ ਫ਼ਲਸਫ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਣ।