ਬਿਨਾਂ ਇੰਟਰਵਿਊ ਦੇ ਲਓ ਯੂਕੇ ਦਾ Sure short visa, ਜਲਦੀ ਕਰੋ ਅਪਲਾਈ
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 6239612243 'ਤੇ ਕਾਲ ਕਰ ਸਕਦੇ ਹੋ
Now Get UK Sure short visa without interview
ਲੰਡਨ- ਯੂਕੇ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਹਾਲ ਹੀ ਵਿਚ ਯੂਕੇ ਨੇ Sure short visa ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵੀਜ਼ੇ ਲਈ ਕਿਸੇ ਤਰ੍ਹਾਂ ਦੀ ਇੰਟਰਵਿਊ ਦੇਣ ਦੀ ਲੋੜ ਨਹੀਂ ਹੈ ਅਤੇ ਨਾ ਹੀ IELTS ਦੀ ਲੋੜ ਹੈ। ਨਾਲ ਹੀ ਜੇਕਰ ਤੁਹਾਡੀ ਪੜ੍ਹਾਈ ਵਿਚ ਕਾਫ਼ੀ ਸਮੇਂ ਦਾ ਗੈਪ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ।
ਇਸ ਵੀਜ਼ੇ ਵਿਚ ਸਾਰੇ ਕੋਰਸ ਸ਼ਾਮਲ ਹਨ। ਇਸ ਲਈ ਜੇਕਰ ਤੁਸੀਂ ਯੂਕੇ ਜਾਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਅਪਲਾਈ ਕਰੋ। ਅਪਲਾਈ ਕਰਨ ਲਈ ਤੁਹਾਨੂੰ ਕਿਸੇ ਚੰਗੇ ਕੰਸਲਟੈਂਟ ਦੀ ਲੋੜ ਪਵੇਗੀ, ਜੋ ਤੁਹਾਡੀ ਫਾਈਲ ਨੂੰ ਸਹੀ ਢੰਗ ਨਾਲ ਤਿਆਰ ਕਰ ਕੇ ਅੱਗੇ ਭੇਜੇ। ਚੰਗੀ ਗੱਲ ਇਹ ਹੈ ਕਿ ਤੁਸੀਂ ਵੀਜ਼ਾ ਆਉਣ ਮਗਰੋਂ ਫੀਸ ਦੇ ਸਕਦੇ ਹੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 6239612243 'ਤੇ ਕਾਲ ਕਰ ਸਕਦੇ ਹੋ।