32 ਕਿਲੋਮੀਟਰ ਚੱਲ ਕੇ ਦਫ਼ਤਰ ਪੁੱਜਿਆ ਕਰਮਚਾਰੀ ਤਾਂ ਬੌਸ ਨੇ ਦਿਤਾ ਇਹ ਤੋਹਫ਼ਾ
ਇੱਥੇ ਕੁੱਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿਤਾ। ਇਕ ਵਾਲਟਰ ਨਾਂ ਦੇ ਵਿਅਕਤੀ ਦੀ ਨਵੀਂ ਨੌਕਰੀ ਲੱਗੀ ਸੀ। ਪਹਿਲੇ ਦਿਨ ਵਾਲਟਰ ਨੂੰ ...
Employee Valter
 		 		ਅਲਬਾਮਾ : ਇੱਥੇ ਕੁੱਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿਤਾ। ਇਕ ਵਾਲਟਰ ਨਾਂ ਦੇ ਵਿਅਕਤੀ ਦੀ ਨਵੀਂ ਨੌਕਰੀ ਲੱਗੀ ਸੀ। ਪਹਿਲੇ ਦਿਨ ਵਾਲਟਰ ਨੂੰ ਅਪਣੇ ਦਫ਼ਤਰ ਜਾਣ ਲਈ 32 ਕਿਲੋਮੀਟਰ ਚੱਲਣਾ ਪਿਆ। ਉਸ ਦੀ ਡੈਡੀਕੇਸ਼ਨ ਨੂੰ ਦੇਖਦੇ ਹੋਏ ਉਸ ਦੇ ਬੌਸ ਨੇ ਨੌਕਰੀ ਦੇ ਪਹਿਲੇ ਹੀ ਦਿਨ ਉਸ ਨੂੰ ਤੋਹਫ਼ੇ ਵਿਚ ਕਾਰ ਦਿਤੀ। ਅਸਲ ਵਿਚ ਨੌਕਰੀ ਦੇ ਪਹਿਲੇ ਹੀ ਦਿਨ ਵਾਲਟਰ ਦੀ ਕਾਰ ਖ਼ਰਾਬ ਹੋ ਗਈ ਸੀ।