ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਹੁਣ ਅਧਿਆਪਕ ਤੇ ਟਰੱਕ ਡਰਾਈਵਰ ਵੀ ਕਰ ਸਕਦੇ ਨੇ PR ਲਈ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੇਂ ਨਿਯਮਾਂ ਮੁਤਾਬਕ ਕੈਨੇਡਾ ਨੇ ਪੀਆਰ ਕੈਟੇਗਰੀ ਵਿਚ 100 ਤੋਂ ਵੱਧ ਵਰਕਰ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਹੈ। ਜਾਣਕਾਰੀ ਲਈ ਤੁਸੀਂ 76578-79210 'ਤੇ ਸੰਪਰਕ ਕਰ ਸਕਦੇ ਹੋ।

Canada

 

ਬਰੈਂਪਟਨ: ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੈਨੇਡਾ ਪੀਆਰ ਨਿਯਮਾਂ ਵਿਚ ਬਦਲਾਅ ਕੀਤੇ ਜਾਂਦੇ ਹਨ। ਇਸ ਦੇ ਤਹਿਤ ਕਈ ਤਰ੍ਹਾਂ ਦੇ ਵਰਕਰਾਂ ਨੂੰ ਪੀਆਰ ਲਈ ਯੋਗਤਾ ਪ੍ਰਦਾਨ ਕੀਤੀ ਜਾਂਦੀ ਹੈ। ਨਵੇਂ ਨਿਯਮਾਂ ਮੁਤਾਬਕ ਕੈਨੇਡਾ ਨੇ ਪੀਆਰ ਕੈਟੇਗਰੀ ਵਿਚ 100 ਤੋਂ ਵੱਧ ਵਰਕਰ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਹੈ।

ਇਹਨਾਂ ਵਿਚ ਅਧਿਆਪਕ, ਟਰੱਕ ਡਰਾਈਵਰ, ਦਫ਼ਤਰ ਪ੍ਰਬੰਧਕ, ਖੇਤੀਬਾੜੀ ਅਤੇ ਸਿਹਤ ਦੇਖਭਾਲ ਵਰਕਰ ਸਣੇ ਕਈ ਕਿੱਤੇ ਸ਼ਾਮਲ ਹਨ। ਪੰਜਾਬ ਵਿਚ ਜ਼ਿਆਦਾਤਰ ਲੋਕ ਇਹਨਾਂ ਕੰਮਾਂ ਵਿਚ ਮਾਹਰ ਹਨ। ਇਸ ਲਈ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਪੰਜਾਬੀਆਂ ਲਈ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਹਨਾਂ ਕਿੱਤਿਆਂ ਨਾਲ ਸਬੰਧਤ ਹੋ ਤਾਂ ਜਲਦ ਵੀਜ਼ਾ ਅਪਲਾਈ ਕਰੋ। ਹੋਰ ਜਾਣਕਾਰੀ ਲਈ ਤੁਸੀਂ 76578-79210 'ਤੇ ਸੰਪਰਕ ਕਰ ਸਕਦੇ ਹੋ।

ਕੈਨੇਡਾ ਸਰਕਾਰ ਦੇਸ਼ ਵਿਚ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸੁਆਗਤ ਕਰਨ ਲਈ ਕੰਮ ਕਰ ਰਹੀ ਹੈ, ਜੋ ਕਿ ਦੇਸ਼ ਦੀ ਆਰਥਿਕਤਾ ਲਈ ਲੋੜੀਂਦੇ ਹੁਨਰਾਂ ਨੂੰ ਲੈ ਕੇ ਆਉਂਦੇ ਹਨ ਤਾਂ ਜੋ ਮਜ਼ਦੂਰਾਂ ਦੀ ਗੰਭੀਰ ਘਾਟ ਨੂੰ ਪੂਰਾ ਕੀਤਾ ਜਾ ਸਕੇ। ਜੇਕਰ ਤੁਸੀਂ ਪਰਿਵਾਰ ਸਮੇਤ ਕੈਨੇਡਾ ਵਿਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਆਪਣੀ ਫਾਈਲ ਅਪਲਾਈ ਕਰੋ। ਆਈਆਰਸੀਸੀ ਦੇ ਵਕੀਲ ਤੋਂ ਆਪਣੀ ਫਾਈਲ ਲਗਵਾਉਣ ਲਈ ਜਾਂ ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਬਿਨ੍ਹਾਂ ਦੇਰ ਕੀਤੇ 76578-79210 'ਤੇ ਸੰਪਰਕ ਕਰੋ।