ਕਮਜ਼ੋਰ ਇੰਗਲਿਸ਼ ਵਾਲੇ ਵੀ ਫੜੋ ਵਿਦੇਸ਼ ਦੀ ਫਲਾਈਟ, ਲਓ ਯੂਕੇ ਦਾ Sure Short Visa

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਧੇਰੇ ਜਾਣਕਾਰੀ ਲਈ ਤੁਸੀਂ +91 9779775976 'ਤੇ ਸੰਪਰਕ ਕਰ ਸਕਦੇ ਹੋ

UK Sure Short Visa visa

 

ਲੰਡਨ: ਯੂਕੇ ਜਾ ਕੇ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਇਹਨੀਂ ਦਿਨੀਂ ਯੂਕੇ ਨੇ Sure Short Visa ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਦਰਅਸਲ ਯੂਕੇ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ ਪਰ ਸਖ਼ਤ ਪ੍ਰਕਿਰਿਆ ਕਾਰਨ ਨੌਜਵਾਨ ਅਕਸਰ ਯੂਕੇ ਜਾਣ ਦੇ ਸੁਪਨੇ ਤੋਂ ਹੱਥ ਧੋ ਬੈਠਦੇ ਹਨ। ਜੇਕਰ ਤੁਸੀਂ ਸਹੀ ਇਮੀਗ੍ਰੇਸ਼ਨ ਏਜੰਟ ਨਾਲ ਰਾਬਤਾ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਅਤੇ ਕਿਸੇ ਵਧੀਆ ਮੌਕੇ ਦੀ ਤਲਾਸ਼ ਵਿਚ ਹੋ ਤਾਂ ਤੁਸੀਂ +91 9779775976 'ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਯੋਗਾ ਸੈਸ਼ਨ ਦਾ ਆਯੋਜਨ

ਖ਼ਾਸ ਗੱਲ ਇਹ ਹੈ ਕਿ Sure Short Visa ਵੀਜ਼ਾ ਲਈ ਕਿਸੇ ਤਰ੍ਹਾਂ ਦੀ ਇੰਟਰਵਿਊ ਦੇਣ ਦੀ ਲੋੜ ਨਹੀਂ ਹੈ ਅਤੇ ਨਾ ਹੀ IELTS ਦੀ ਲੋੜ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੀ ਪੜ੍ਹਾਈ ਵਿਚ ਗੈਪ ਹੈ ਤਾਂ ਵੀ ਤੁਸੀਂ ਆਸਾਨੀ ਨਾਲ ਯੂਕੇ ਲਈ ਅਪਲਾਈ ਕਰ ਸਕਦੇ ਹੋ। ਅਕਸਰ ਵਿਦਿਆਰਥੀ ਘੱਟ ਬੈਂਡ ਹੋਣ ਕਾਰਨ ਨਿਰਾਸ਼ ਹੋ ਕੇ ਬੈਠ ਜਾਂਦੇ ਹਨ, ਅਜਿਹੇ ਨੌਜਵਾਨਾਂ ਨੂੰ ਹੁਣ ਨਿਰਾਸ਼ ਹੋਣ ਦੀ ਲੋੜ ਨਹੀਂ।

ਇਹ ਵੀ ਪੜ੍ਹੋ : ਪੰਜਾਬ ਹਰਿਆਣਾ ਹਾਈ ਕੋਰਟ ਦੀ ਟਿੱਪਣੀ : ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ

ਇਸ ਵੀਜ਼ਾ ਜ਼ਰੀਏ ਤੁਸੀਂ ਕਿਸੇ ਵੀ ਕੋਰਸ ਵਿਚ ਦਾਖਲਾ ਲੈ ਸਕਦੇ ਹੋ। ਤੁਹਾਡੀ ਫਾਈਲ ਨੂੰ ਸਹੀ ਢੰਗ ਨਾਲ ਤਿਆਰ ਕਰਕੇ ਅੱਗੇ ਭੇਜਿਆ ਜਾਵੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਹਾਡੇ ਕੋਲ ਵੀਜ਼ਾ ਆਉਣ ਤੋਂ ਬਾਅਦ ਫੀਸ ਦੇਣ ਦਾ ਵਿਕਲਪ ਹੈ। ਦੱਸ ਦੇਈਏ ਕਿ ਯੂਕੇ ਹਰ ਸਾਲ ਦੁਨੀਆ ਦੇ ਲੱਖਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਹ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚੋਂ ਇਕ ਹੈ ਅਤੇ ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਤਰੱਕੀ ਦਾ ਗੜ੍ਹ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ +91 9779775976 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਅਮਰੀਕਾ ਨੇ ਇਸ ਸਾਲ 36% ਜ਼ਿਆਦਾ ਭਾਰਤੀਆਂ ਨੂੰ ਦਿੱਤਾ ਵੀਜ਼ਾ, ਕਿਹਾ : ਭਾਰਤ ਸਾਡੀ ਤਰਜੀਹ

ਯੂਕੇ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਲਈ ਇੰਟਰਵਿਊ ਦੀ ਲੋੜ ਨਹੀਂ ਹੈ। ਤੁਸੀਂ ਬਿਨਾਂ ਇੰਟਰਵਿਊ ਆਸਾਨੀ ਨਾਲ ਆਪਣੇ ਮਨਪਸੰਦ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਸਕਦੇ ਹੋ। ਪੜ੍ਹਾਈ ਪੂਰੀ ਹੋਣ ਉਪਰੰਤ ਤੁਸੀਂ ਆਪਣੀ ਇੱਛਾ ਅਨੁਸਾਰ ਵੱਖ-ਵੱਖ ਕਿੱਤੇ ਚੁਣ ਸਕਦੇ ਹੋ। ਇਸ ਦੇ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਇਕ ਸ਼ਾਰਟ ਟਰਮ ਕੋਰਸ ਵੀ ਚਲਾਇਆ ਜਾ ਰਿਹਾ ਹੈ। ਨੌਜਵਾਨਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਹੀ ਉਸ ਨੂੰ ਇਕ ਖਾਸ ਵਿਸ਼ੇ ‘ਚ ਕੋਰਸ ਲਈ ਟ੍ਰੇਨਿੰਗ ‘ਤੇ ਭੇਜਿਆ ਜਾਂਦਾ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਉਸ ਉਮੀਦਵਾਰ ਨੂੰ ਇਕ ਸਰਟੀਫੀਕੇਟ ਦਿੰਦੀ ਹੈ ਅਤੇ ਉਸ ਲਈ ਇੰਟਰਵਿਊ ਦਾ ਪ੍ਰਬੰਧ ਕਰਦੀ ਹੈ। ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਯੂਕੇ ਵਿਚ ਪੱਕੇ ਤੌਰ ’ਤੇ ਰਹੇ, ਜੇਕਰ ਤੁਸੀਂ ਵੀ ਇਹੀ ਸੁਪਨਾ ਦੇਖਿਆ ਤਾਂ ਦੇਰ ਨਾ ਕਰੋ।