ਕੌਮਾਂਤਰੀ
ਨਾ ਮਨੁੱਖ, ਨਾ ਜਾਨਵਰ ਰਹੱਸਮਈ ਤਸਵੀਰਾਂ ਨੇ ਦੁਨੀਆਂ ਦੇ ਉਡਾਏ ਹੋਸ਼
ਕਿਸੇ ਦੂਸਰੇ ਗ੍ਰਹਿ ਦਾ ਪ੍ਰਾਣੀ ਹੋਣ ਦਾ ਕੀਤਾ ਜਾ ਰਿਹਾ ਦਾਅਵਾ
ਅਰਬਪੱਤੀਆਂ ਉਦਯੋਗਪਤੀਆਂ ਨੇ ਪੂਰਾ ਨਹੀਂ ਕੀਤਾ ਅਪਣਾ ਵਾਧਾ
ਵੱਡੇ ਚੰਦੇ ਦੇ ਨਾਮ 'ਤੇ ਕੀਤਾ ਧੋਖਾ
ਈਸਟਚਰਚ ਹਮਲੇ ਦੇ ਦੋਸ਼ੀ ਨੇ ਨਹੀਂ ਕਬੂਲਿਆ ਅਪਣਾ ਗੁਨਾਹ
ਈਸਟਚਰਚ ਹਮਲੇ ਦੇ ਦੋਸ਼ੀ ਨੇ ਅਦਾਲਤ ਦੇ ਵਿਚ ਪੇਸ਼ੀ ਦੌਰਾਨ ਅਪਣਾ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿਤਾ।
ਡੋਨਾਲਡ ਟਰੰਪ ਦੀ ਧੀ ਨੇ 2018 ਵਿਚ ਕਮਾਏ 13.5 ਕਰੋੜ ਡਾਲਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦੀ 2018 ਦੀ ਆਮਦਨ ਕਰੀਬ 13.5 ਕਰੋੜ ਡਾਲਰ ਰਹੀ ਹੈ।
ਸਵਿਟਜ਼ਰਲੈਂਡ : ਵੱਡੀ ਗਿਣਤੀ 'ਚ ਔਰਤਾਂ ਨੇ ਕੀਤਾ ਪ੍ਰਦਰਸ਼ਨ
ਉਚਿਤ ਤਨਖ਼ਾਹ, ਸਮਾਨਤਾ ਅਤੇ ਜਿਨਸੀ ਸ਼ੋਸ਼ਣ ਤੇ ਹਿੰਸਾ ਦੀ ਰੋਕਥਾਮ ਦੀ ਕੀਤੀ ਮੰਗ
ਅਮਰੀਕਾ ਦਾ ਦਾਅਵਾ : ਈਰਾਨ ਨੇ ਤੇਲ ਟੈਂਕਰ ਵਿਚੋਂ ਜ਼ਿੰਦਾ ਬੰਬ ਹਟਾਏ
ਕਿਹਾ - ਈਰਾਨ ਨੇ ਘਟਨਾ ਵਿਚ ਅਪਣੀ ਸ਼ਮੂਲੀਅਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ
ਹਥਿਆਰ ਖਰੀਦਣ ਵਿਚ ਭਾਰਤ ਦੀ ਮਦਦ ਕਰਨ ਲਈ ਤਿਆਰ ਅਮਰੀਕਾ, ਪਰ ਰੱਖੀ ਇਹ ਸ਼ਰਤ
ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਧੁਨਿਕ ਤਕਨੀਕਾਂ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ।
ਤਿੰਨ ਸਾਲ 'ਚ ਪਹਿਲੀ ਵਾਰ ਟਰੰਪ ਦੀ ਆਮਦਨ ਵਧ ਕੇ ਪਹੁੰਚੀ 21 ਹਜ਼ਾਰ ਕਰੋੜ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁਲ ਆਮਦਨ ਵਿਚ ਬੀਤੇ ਤਿੰਨ ਸਾਲ ਦੌਰਾਨ ਪਹਿਲੀ ਵਾਰ ਵਾਧਾ ਹੋਇਆ ਹੈ।
ਮਾਂ ਨੇ ਕਰਵਾਇਆ ਦੂਜਾ ਵਿਆਹ ਤਾਂ ਬੇਟੇ ਨੇ ਫੇਸਬੁਕ 'ਤੇ ਫੋਟੋ ਪਾ ਲਿਖੀ 'ਦਿਲ ਛੂਹ ਲੈਣ ਵਾਲੀ ਕਹਾਣੀ'
ਇਕ ਸ਼ਖਸ ਨੇ ਫੇਸਬੁਕ 'ਤੇ ਆਪਣੀ ਮਾਂ ਦੇ ਦੂਜੇ ਵਿਆਹ ਨੂੰ ਅਲੱਗ ਤਰੀਕੇ ਨਾਲ ਮਨਾਇਆ ਹੈ। ਉਸ ਨੇ ਮਾਂ ਦੇ ਬਲੀਦਾਨਾਂ ਦਾ ਧੰਨਵਾਦ ਕੀਤਾ ਅਤੇ ਅਜਿਹੀ ਕਹਾਣੀ ਸੁਣਾਈ...
ਅਪਣੇ ਹੀ ਪੰਜ ਬੱਚਿਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਮਿਲੀ ਮੌਤ ਦੀ ਸਜ਼ਾ
ਅਪਣੇ ਹੀ ਪੰਜ ਬੱਚਿਆਂ ਦੀ ਹੱਤਿਆ ਦੇ ਦੋਸ਼ ਵਿਚ ਇਕ ਅਮਰੀਕੀ ਵਿਅਕਤੀ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ।