ਕੌਮਾਂਤਰੀ
ਸਿਰਫ 245 ਗ੍ਰਾਮ ਦੀ ਬੱਚੀ ਨੇ ਮੌਤ ਨੂੰ ਦਿੱਤੀ ਮਾਤ, 5 ਮਹੀਨੇ ਬਾਅਦ ਮਿਲੀ ਹਸਪਤਾਲ ਤੋਂ ਛੁੱਟੀ
ਦੁਨੀਆ 'ਚ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਤੇ ਭਰੋਸਾ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀਆਂ ਘਟਨਾਵਾਂ ਨੂੰ ਚਮਤਕਾਰ ਦਾ ਨਾਮ ਦਿੱਤਾ ਜਾਂਦਾ ਹੈ।
ਫਿਲੀਪੀਨਜ਼ ਦੇ ਜਹਾਜ਼ 69 ਕੂੜੇ ਦੇ ਕੰਟੇਨਰ ਲੈ ਕੇ ਕੈਨੇਡਾ ਲਈ ਹੋਏ ਰਵਾਨਾ
ਦੱਖਣ ਪੱਛਮੀ ਕੈਨੇਡਾ ਲਈ 20 ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਬਿੱਕ ਬੇਅ ਬੰਦਰਗਾਹ ਜਹਾਜ਼ ਵਿਚ ਸੜ ਰਹੇ ਕੂੜੇ ਦੇ 69 ਸ਼ਿਪਿੰਗ ਕੰਟੇਨਰ ਰੱਖੇ ਗਏ।
ਡੋਨਾਲਡ ਟ੍ਰੰਪ ਨੇ ਮੋਦੀ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਅਮਰੀਕਾ ਖ਼ਤਮ ਕਰੇਗਾ ਇਹ ਅਹਿਮ ਦਰਜਾ
ਲੋਕ ਸਭਾ ਚੋਣ ‘ਚ ਬੀਜੇਪੀ ਦੀ ਹੂੰਝਾਫੇਰ ਜਿੱਤ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ...
ਫਲਾਈਟ ਲੈਫਟੀਨੈਂਟ ਮੋਹਨਾ ਸਿੰਘ ਨੇ ਰਚਿਆ ਇਤਿਹਾਸ
ਮੋਹਨਾ ਨੂੰ 2016 ਵਿਚ ਲੜਾਕੂ ਜ਼ਹਾਜ ਪਾਇਲਟ ਦੇ ਰੂਪ ਵਿਚ ਵਾਯੂ ਸੈਨਾ ਵਿਚ ਕਮਿਸ਼ਨ ਮਿਲਿਆ ਸੀ
ਇਡਲੀ ਦੀ ਚਟਨੀ ਬਣਾਉਣ ਲਈ ਟੌਇਲਟ ਦੇ ਪਾਣੀ ਦਾ ਕਰਦਾ ਸੀ ਇਸਤੇਮਾਲ, ਵੀਡੀਓ ਵਾਇਰਲ
ਪਿਛਲੇ 8-10 ਸਾਲ ਤੋਂ ਵਿਅਕਤੀ ਕਰਦਾ ਸੀ ਇਡਲੀ ਦਾ ਧੰਦਾ
ਜਦੋਂ ਮਹਿਲਾ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਕੁੱਤੇ ਦੀ ਲੈਣੀ ਪਈ ਜਾਨ
ਵਰਜੀਨਿਆ ਪ੍ਰਾਂਤ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੌਤ, ਜ਼ਿੰਦਗੀ ਅਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ ਦੇਖਣ ਨੂੰ ਮਿਲਿਆ ਜਿਸ ਨਾਲ ਹਰ ਕੋਈ ਹੈਰਾਨ ਹੈ।
ਅਮਰੀਕਾ ਦੇ ਵਰਜੀਨੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ
ਅਮਰੀਕਾ ਵਿਚ ਵਰਜ਼ੀਨੀਆ ਸੂਬੇ ਦੇ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੂਸ਼ਿਤ ਸ਼ਹਿਰਾਂ 'ਚ ਕੁਝ ਦਿਨ ਰਹਿਣ ਨਾਲ ਹੀ ਲੋਕ ਹੋ ਸਕਦੈ ਬੀਮਾਰ
ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਕੀਤਾ ਗਿਆ ਅਧਿਐਨ
ਟਰੰਪ ਨਾਲ ਗੱਲਬਾਤ ਅਸਫ਼ਲ ਰਹਿਣ 'ਤੇ ਉਤਰ ਕੋਰੀਆ ਨੇ 5 ਅਧਿਕਾਰੀਆਂ ਨੂੰ ਦਿੱਤੀ ਸੀ ਮੌਤ ਦੀ ਸਜ਼ਾ
ਸਿਖਰ ਸੰਮੇਲਨ 'ਚ ਗਲਤੀ ਕਰਨ ਦੇ ਦੋਸ਼ 'ਚ ਮਹਿਲਾ ਟਰਾਂਸਲੇਰਟਰ ਨੂੰ ਭੇਜਿਆ ਜੇਲ
ਰੂਸ ਕੋਲੋਂ S-400 ਖਰੀਦਣ ਸਬੰਧੀ ਅਮਰੀਕਾ ਦੀ ਭਾਰਤ ਨੂੰ ਚੇਤਾਵਨੀ
ਅਮਰੀਕਾ ਨੇ ਕਿਹਾ ਕਿ ਰੂਸ ਕੋਲੋਂ ਮਿਸਾਇਲ ਰੱਖਿਆ ਸਿਸਟਮ ‘ਐਸ-400’ ਖਰੀਦਣ ਸਬੰਧੀ ਭਾਰਤ ਦੇ ਫੈਸਲੇ ਦਾ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਰੱਖਿਆ ਸਬੰਧਾਂ ‘ਤੇ ਅਸਰ ਪਵੇਗਾ।