ਕੌਮਾਂਤਰੀ
ਸ੍ਰੀਲੰਕਾ ਵਿਚ ਸੁਰੱਖਿਆ ਬਲਾਂ ਨੇ 15 ਅਤਿਵਾਦੀਆਂ ਨੂੰ ਕੀਤਾ ਢੇਰ
ਈਸਟਰ ਦੇ ਮੌਕੇ ‘ਤੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸਰਕਾਰ ਹੁਣ ਐਕਸ਼ਨ ਵਿਚ ਆ ਗਈ ਹੈ।
ਮਾਰਿਆ ਗਿਆ ਸ੍ਰੀਲੰਕਾ ਧਮਾਕਿਆਂ ਦਾ ਮੁੱਖ ਹਮਲਾਵਰ : ਮੈਤਰੀਪਾਲਾ ਸਿਰੀਸੇਨਾ
ਜਾਹਰਾਨ ਹਾਸ਼ਿਮ ਦੀ ਸ਼ੰਗਰੀ-ਲਾ ਹੋਟਲ ਵਿਚ ਹੋਏ ਧਮਾਕੇ 'ਚ ਹੋਈ ਮੌਤ
ਸਰਕਾਰੀ ਮਦਦ ਤੋਂ ਬਿਨਾਂ ਹੀ ਇਕ ਵਿਅਕਤੀ ਨੇ ਬਣਾਈ ਸੜਕ
ਜਾਣੋ, ਕੀ ਹੈ ਪੂਰਾ ਮਾਮਲਾ
ਦਖਣੀ ਅਫ਼ਰੀਕਾ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 70
ਕਵਾਜੁਲੂ-ਨਟਾਲ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਡਰਬਨ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋਏ
ਜਪਾਨ ਵਿਚ ਚੋਣ ਜਿਤਣ ਵਾਲੇ ਪਹਿਲੇ ਭਾਰਤੀ ਬਣੇ ‘ਯੋਗੀ’
ਭਾਰਤੀ ਮੂਲ ਦੇ ਜਪਾਨੀ ਪੁਰਾਣਿਕ ਯੋਗੇਂਦਰ ਨੇ ਜਪਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ।
NDP ਆਗੂ ਜਗਮੀਤ ਸਿੰਘ ਹੋ ਚੁੱਕੇ ਜਿਣਸੀ ਸੋਸ਼ਣ ਦਾ ਸ਼ਿਕਾਰ
10 ਸਾਲ ਦੀ ਉਮਰ ’ਚ ਹੋਇਆ ਜਿਣਸੀ ਸੋਸ਼ਣ
ਈਸਟਰ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਬੁਰਕਾ ਪਹਿਨਣ ’ਤੇ ਲਗਾ ਸਕਦੈ ਰੋਕ
ਵੱਡੀ ਗਿਣਤੀ ਵਿਚ ਔਰਤਾਂ ਦੇ ਸ਼ਾਮਿਲ ਹੋਣ ਦੇ ਮਿਲੇ ਸੰਕੇਤ
ਸ੍ਰੀਲੰਕਾ ਦੇ ਮੰਤਰੀ ਦਾ ਦਾਅਵਾ-9 ਹਮਲਾਵਰਾਂ ‘ਚ ਇਕ ਔਰਤ ਵੀ ਸੀ ਸ਼ਾਮਿਲ
ਕੋਲੰਬੋ ਵਿਖੇ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ 9 ਆਤਮਘਾਤੀ ਹਮਲਾਵਰਾਂ ਵਿਚ ਇਕ ਔਰਤ ਵੀ ਸੀ।
ਸ੍ਰੀਲੰਕਾ ਬੰਬ ਧਮਾਕੇ ਵਿਚ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਹੋਈ ਮੌਤ
ਸ੍ਰੀਲੰਕਾ ਦੀ ਰਾਜਧਾਨੀ ਵਿਚ ਈਸਟਰ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ।
ਬੰਬ ਧਮਾਕੇ ਵਿਚ ਮਾਰਿਆ ਗਿਆ ਬੰਗਲਾਦੇਸ਼ ਦੀ ਪੀਐਮ ਦਾ ਰਿਸ਼ਤੇਦਾਰ
ਪੀਐਮ ਦਾ ਰਿਸ਼ਤੇਦਾਰ ਕਰ ਰਿਹਾ ਸੀ ਨਾਸ਼ਤਾ