ਕੌਮਾਂਤਰੀ
ਕੈਨੇਡਾ ਦਾ ਭਾਵੁਕ ਸ਼ਨੀਵਾਰ
6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ
ਸੋ ਰਹੀ ਸੀ 17 ਸਾਲ ਦੀ ਮਿਲਟਰੀ ਗਰਲ, 6 ਫ਼ੌਜੀਆਂ ਨੇ ਕੀਤਾ ‘ਯੌਨ ਸ਼ੋਸ਼ਣ’
ਫ਼ੌਜ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ
ਕੈਨੇਡਾ ਤੋਂ ਪੰਜਾਬ ਪੁੱਜੇਗਾ 6 ਸਿੱਖ ਮੋਟਰਸਾਈਕਲ ਸਵਾਰਾਂ ਦਾ ਜੱਥਾ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਮੋਟਰਸਾਈਕਲ ਯਾਤਰਾ
ਕਸ਼ਮੀਰ ‘ਚ ਅਨੁਛੇਦ 370 ਨੂੰ ਰੱਦ ਕਰਨਾ ਮੰਜ਼ੂਰ ਨਹੀਂ : ਪਾਕਿਸਤਾਨ
ਪਾਕਿਸਤਾਨ ਨੇ ਕਿਹਾ ਕਿ ਉਹ ਕਸ਼ਮੀਰ ਵਿਚ ਭਾਰਤੀ ਸੰਵਿਧਾਨ ਦੇ ਅਨੁਛੇਦ 370 ਨੂੰ ਰੱਦ ਕੀਤੇ ਜਾਣ ਨੂੰ ਮੰਜ਼ੂਰ ਨਹੀਂ...
ਭਾਰਤ ਕੋਲ ਜਲਦ ਹੋਣਗੇ 'ਰੋਮੀਓ ਸੀਹਾਕ' ਹੈਲੀਕਾਪਟਰ
ਮਿਜ਼ਾਈਲਾਂ ਦਾਗ਼ਣ 'ਚ ਵੀ ਸਮਰੱਥ ਹੈ 'ਰੋਮੀਓ ਸੀਹਾਕ' ਹੈਲੀਕਾਪਟਰ
ਆਕਲੈਂਡ ਸਿਟੀ ਕੌਂਸਲ ਚੋਣਾਂ ਦੌਰਾਨ ਫਿਰ ਇਤਿਹਾਸ ਸਿਰਜਣ ਦੀ ਤਿਆਰੀ 'ਚ ਪੰਜਾਬੀ ਨੌਜਵਾਨ
2016 'ਚ ਵੀ ਸ਼ੈਲ ਕੌਸ਼ਲ ਨੇ ਜਿੱਤੀ ਸੀ ਆਕਲੈਂਡ ਕੌਂਸਲ ਚੋਣ
ਪਾਕਿਸਤਾਨੀ ਪਤੀ ਦੀ ਹੈਵਾਨੀਅਤ : ਦੋਸਤਾਂ ਸਾਹਮਣੇ ਨਾ ਨੱਚਣ 'ਤੇ ਪਤਨੀ ਨੂੰ ਨੰਗਾ ਕਰ ਕੇ ਕੁੱਟਿਆ
ਪੁਲਿਸ ਨੇ ਰਿਪੋਰਟ ਲਿਖਣ ਲਈ ਮੰਗੀ ਸੀ ਰਿਸ਼ਵਤ ; ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਕਾਰਵਾਈ
ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਦਾ ਹੋਇਆ ਤਲਾਕ, ਪਤਨੀ ਨੂੰ ਦਿੱਤੇ 36 ਅਰਬ ਡਾਲਰ
ਤਲਾਕ ਤੋਂ ਬਾਅਦ ਮੈਕੇਂਜੀ ਦੁਨੀਆਂ ਦੀ ਟਾਪ 4 ਅਮੀਰ ਔਰਤਾਂ 'ਚ ਸ਼ਾਮਲ ਹੋਈ
ਨਿਪੋਲੀਅਨ ਵੱਲੋਂ ਅਪਣੀ ਪਤਨੀ ਨੂੰ ਲਿਖਿਆ Love Letter 4 ਕਰੋੜ ‘ਚ ਵਿਕਿਆ, ਜਾਣੋ ਇਸ ਖਾਸ ਖੱਤ ਬਾਰੇ
ਫ਼ਰਾਂਸ ਦੇ ਨੇਪੋਲੀਅਨ ਬੋਨਾਪਾਰਟ (Napoleon Bonaparte) ਵੱਲੋਂ ਆਪਣੀ ਪਤਨੀ ਜੋਸੇਫਿਨ (Joséphine) ਨੂੰ ਲਿਖੇ ਗਏ...
ਪਾਕਿਸਤਾਨ ਪੁੱਜੀ ਸਿੱਖ ਸੰਗਤ ਦਾ ਬੈਂਡ ਵਾਜਿਆਂ ਨਾਲ ਸਵਾਗਤ
ਪਾਕਿਸਤਾਨ ਪੁੱਜੀ ਸਿੱਖ ਸੰਗਤ ਦਾ ਉੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ