ਕੌਮਾਂਤਰੀ
ਅਮਰੀਕਾ ਨੇ ਮਸੂਦ ਅਜ਼ਹਰ ਦਾ ਨਾਂ ਕਾਲੀ ਸੂਚੀ 'ਚ ਪਾਉਣ ਲਈ UN 'ਚ ਮਸੌਦਾ ਪ੍ਰਸਤਾਵ ਪੇਸ਼ ਕੀਤਾ
ਪ੍ਰਵਾਨਗੀ ਮਿਲਣ ਮਗਰੋਂ ਮਸੂਦ ਅਜ਼ਹਰ ਦੀ ਯਾਤਰਾ 'ਤੇ ਪਾਬੰਦੀ ਅਤੇ ਜਾਇਦਾਦ ਜ਼ਬਤ ਹੋਵੇਗੀ
ਬੰਗਲਾਦੇਸ਼: 22 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਹੁਣ ਤਕ 25 ਲੋਕਾਂ ਦੀ ਮੌਤ
ਹਾਦਸੇ ਵਿਚ 76 ਲੋਕੀ ਜ਼ਖ਼ਮੀ ; ਨੇਵੀ ਅਤੇ ਹਵਾਈ ਫ਼ੌਜ ਦੇ ਜਵਾਨ ਵੀ ਮਦਦ ਲਈ ਮੌਜੂਦ
ਨੀਰਵ ਮੋਦੀ ਮਾਮਲੇ ‘ਤੇ ਸੁਣਵਾਈ ਸ਼ੁਰੂ, ਸੀਬੀਆਈ ਤੇ ਈਡੀ ਦੀ ਟੀਮ ਪੁੱਜੀ ਲੰਡਨ
ਭਗੋੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲੇ ਵਿਚ ਅੱਜ ਲੰਡਨ ਦੀ ਵੈਸਟ ਮਿੰਸਟਰ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ...
ਗੁਆਟੇਮਾਲਾ ਸੜਕ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 32 ਹੋਈ
ਗੁਆਟੇਮਾਲਾ ਵਿਚ 'ਹਿੱਟ ਐਂਡ ਰਨ' ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ।
ਢਾਕਾ 'ਚ 22 ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਨਾਲ 19 ਮੌਤਾਂ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਇਲਾਕੇ ਵਿਚ 22 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ
ਗੁਆਟੇਮਾਲਾ 'ਚ ਭਿਆਨਕ ਸੜਕ ਹਾਦਸਾ, 18 ਦੀ ਮੌਤ, 20 ਜ਼ਖ਼ਮੀ
ਮ੍ਰਿਤਕਾਂ ਵਿਚ ਤਿੰਨ ਨਾਬਾਲਗ਼, ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ
ਟੀਪੂ ਸੁਲਤਾਨ ਦੀ ਬੰਦੂਕ ਤੇ ਸੋਨੇ ਦੀ ਤਲਵਾਰ ਹੋਈ ਨਿਲਾਮ, ਜਾਣੋ ਕੀਮਤ
ਟੀਪੂ ਸੁਲਤਾਨ ਦਾ ਨਾਮ ਤਾਂ ਤੁਸੀਂ ਸੁਣਿਆ ਜਾਂ ਪੜ੍ਹਿਆ ਹੀ ਹੋਵੇਗਾ। ਬਰਕਸ਼ਾਇਰ ਵਿਚ ਹੋਈ ਇਕ ਨਿਲਾਮੀ ਵਿਚ ਟੀਪੂ ਸੁਲਤਾਨ ਦੇ ਜੰਗੀ ਹਥਿਆਰਾਂ ਦਾ ਬੋਲਬਾਲਾ ਰਿਹਾ ਹੈ।
20 ਸਾਲ ਦੀ ਔਰਤ ਨੇ ਪਹਿਲਾਂ ਬੱਚੇ ਨੂੰ ਦਿੱਤਾ ਜਨਮ, ਇਕ ਮਹੀਨੇ ਬਾਅਦ ਫਿਰ ਹੋਏ ਜੁੜਵਾ
ਬੰਗਲਾਦੇਸ਼ ਵਿਚ ਇਕ ਔਰਤ ਨੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ 26 ਦਿਨ ਬਾਅਦ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਭਾਰਤ ਨੇ ਜਿਨ੍ਹਾਂ 22 ਥਾਵਾਂ ਬਾਰੇ ਦੱਸਿਆ, ਉਥੇ ਕੋਈ ਅਤਿਵਾਦੀ ਕੈਂਪ ਨਹੀਂ : ਪਾਕਿਸਤਾਨ
ਪਾਕਿਸਤਾਨ ਨੇ ਕਿਹਾ - 'ਜੇ ਭਾਰਤ ਸਾਨੂੰ ਕਹੇਗਾ ਤਾਂ ਉਸ ਨੂੰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਜਾਂਚ ਦੀ ਇਜ਼ਾਜਤ ਦਿਆਂਗੇ'
ਕੈਨੇਡਾ ਵਲੋਂ ਪਹਿਲੇ ਸਿੱਖ ਫ਼ੌਜੀ ਦਾ ਕੀਤਾ ਗਿਆ ਸਨਮਾਨ
ਕੈਨੇਡਾ ਨੇ ਰੱਖਿਆ ਬੁੱਕਮ ਸਿੰਘ ਦੇ ਨਾਂਅ ’ਤੇ ਸਕੂਲ ਦਾ ਨਾਂਅ