ਕੌਮਾਂਤਰੀ
ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਖਸਰੇ ਦਾ ਕਹਿਰ ਜਾਰੀ
ਲਹਿੰਦੇ ਪੰਜਾਬ ’ਚ ਖਸਰੇ ਕਾਰਨ 17 ਬੱਚਿਆਂ ਦੀ ਮੌਤ
ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਨੀਨਾ ਟਾਂਗਰੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ
ਨੀਨਾ ਟਾਂਗਰੀ ਛੋਟੇ ਕਾਰੋਬਾਰ ਦੇ ਐਸੋਸੀਏਟ ਮੰਤਰੀ ਵਜੋਂ ਦੁਬਾਰਾ ਨਿਯੁਕਤ
Disneyland News: ਡਿਜ਼ਨੀਲੈਂਡ ਘੁਮਾਉਣ ਤੋਂ ਬਾਅਦ ਮਾਂ ਨੇ ਕੀਤਾ ਪੁੱਤਰ ਦਾ ਕਤਲ
Disneyland News: ਔਰਤ ਦਾ 2018 ਵਿਚ ਅਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਬੇਟੇ ਨਾਲ ਇਕ ਮੋਟਲ ਵਿਚ ਰਹਿ ਰਹੀ ਸੀ।
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ
‘ਲਿਬਰਲ ਪਾਰਟੀ’ ਨੇ ਐਲਾਨ ਕੀਤਾ
ਅਮਰੀਕਾ ’ਚ ਭਾਰਤੀ ਮੂਲ ਦੇ ਪਿਤਾ ਤੇ ਧੀ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਗ੍ਰਿਫ਼ਤਾਰ
ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਪਟੇਲ ਤੇ ਉਰਮੀ ਵਜੋਂ ਹੋਈ ਹੈ
Balochistan Attack News: ਬਲੋਚਿਸਤਾਨ 'ਚ ਹਥਿਆਰਬੰਦ ਹਮਲਾਵਰਾਂ ਦਾ ਵੱਡਾ ਹਮਲਾ, ਚਾਰ ਪੁਲਿਸ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Balochistan Attack News: ਹਥਿਆਰਬੰਦ ਹਮਲਾਵਰਾਂ ਨੇ ਪੁਲਿਸ ਦੀ ਪੈਟਰੋਲਿੰਗ ਵੈਨ ਨੂੰ ਘੇਰ ਲਿਆ ਅਤੇ ਗੋਲੀਬਾਰੀ ਕੀਤੀ
New Mexico Firing News: ਅਮਰੀਕਾ ਦੇ ਨਿਊ ਮੈਕਸੀਕੋ 'ਚ ਗੋਲੀਬਾਰੀ, 3 ਦੀ ਮੌਤ
New Mexico Firing News: 14 ਲੋਕ ਹੋਏ ਜ਼ਖ਼ਮੀ
America News: ਚਾਰ ਦੇਸ਼ਾਂ ਦੇ 530,000 ਲੋਕਾਂ ਨੂੰ ਛਡਣਾ ਪਵੇਗਾ ਅਮਰੀਕਾ
ਇਨ੍ਹਾਂ ਚਾਰ ਦੇਸ਼ਾਂ ਦੇ ਪ੍ਰਵਾਸੀ ਅਕਤੂਬਰ 2022 ਵਿਚ ਵਿੱਤੀ ਸਪਾਂਸਰਾਂ ਦੇ ਨਾਲ ਸੰਯੁਕਤ ਰਾਜ ਅਮਰੀਕਾ ਆਏ ਸਨ।
Canada News: ਕੈਨੇਡਾ ਨੇ ਪੀ.ਆਰ ਲਈ 7500 ਵਿਦੇਸ਼ੀ ਨਾਗਰਿਕਾਂ ਨੂੰ ਦਿਤਾ ਸੱਦਾ
Canada News: ਕੈਨੇਡਾ ਪੀ.ਆਰ ਅਰਜ਼ੀ ਜਮ੍ਹਾਂ ਕਰਨ ਲਈ 60 ਦਿਨ ਹੋਣਗੇ
Dubai News : ਦੁਬਈ ’ਚ ਸਿੱਖਾਂ ਨੇ ਕਾਇਮ ਕੀਤੀ ਏਕਤਾ ਦੀ ਮਿਸਾਲ
Dubai News : ਰਮਜ਼ਾਨ ਦੌਰਾਨ ਗਲੋਬਲ ਸਿੱਖਜ਼ U.A.E. ਦੀ ਟੀਮ ਨੇ ਰੋਜ਼ਾ ਰੱਖਣ ਵਾਲੇ ਮੁਸਲਮਾਨ ਭਰਾਵਾਂ ਨੂੰ ਖਾਣਾ ਖੁਆ ਕੇ ਖੁਲ੍ਹਵਾਇਆ ਰੋਜ਼ਾ