ਕੌਮਾਂਤਰੀ
ਪਾਕਿਸਤਾਨ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ
12 ਲੋਕਾਂ ਦੀ ਹੋਈ ਮੌਤਾਂ, 15 ਜ਼ਖ਼ਮੀ
ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖ਼ਬਰ..
ਅਮਰੀਕਾ ’ਚੋਂ ਕੱਢੇ 157 ਭਾਰਤੀਆਂ ਨੂੰ ਲੈ ਕੇ ਅੱਜ ਪਹੁੰਚੇਗਾ ਤੀਜਾ ਜਹਾਜ਼, ਜਿਨ੍ਹਾਂ ’ਚ 53 ਪੰਜਾਬੀ ਵੀ ਸ਼ਾਮਲ
ਇਜ਼ਰਾਈਲ ਨੇ ਟੀ-ਸ਼ਰਟ ਪਹਿਨਾ ਕੇ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ
ਇਸ ’ਤੇ ਲਿਖਿਆ ਸੀ ‘ਨਾ ਅਸੀਂ ਭੁੱਲਾਂਗੇ, ਨਾ ਅਸੀਂ ਮਾਫ਼ ਕਰਾਂਗੇ’
ਪਾਕਿਸਤਾਨ ਦੇ ਖ਼ੈਬਰ ਪਖਤੂਨਵਾ ’ਚ ਫ਼ੌਜ ਅਤੇ ਅਤਿਵਾਦੀਆਂ ’ਚ ਮੁਕਾਬਲਾ
ਸੁਰੱਖਿਆ ਮੁਹਿੰਮ ’ਚ ਮਾਰੇ ਗਏ ਫ਼ੌਜ ਦੇ ਚਾਰ ਜਵਾਨ ਅਤੇ 15 ਅਤਿਵਾਦੀ
ਦੱਖਣੀ ਸਾਇਬੇਰੀਆ ਵਿੱਚ 6.4 ਤੀਬਰਤਾ ਨਾਲ ਆਇਆ ਭੂਚਾਲ
ਸ਼ੁਰੂਆਤੀ ਮੁਲਾਂਕਣਾਂ ਵਿੱਚ ਕੁਝ ਖੇਤਰਾਂ ਵਿੱਚ ਨੁਕਸਾਨ ਦਾ ਸੰਕੇਤ
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਅਮਰੀਕਾ ਅਤੇ ਯੂਰਪੀ ਸਹਿਯੋਗੀਆਂ ਵਿਚਕਾਰ ਸਾਂਝੀ ਯੋਜਨਾ 'ਤੇ ਜ਼ੋਰ
Hamas & Israel News : ਹਮਾਸ ਰਿਹਾਈ ਦਾ ਛੇਵੇਂ ਪੜਾਅ ਤਹਿਤ 3 ਇਜ਼ਰਾਈਲੀ ਬੰਧਕਾਂ ਨੂੰ ਕਰੇਗਾ ਰਿਹਾਅ
Hamas & Israel News : ਬਦਲੇ ਵਿਚ ਇਜ਼ਰਾਈਲ 369 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ
Philippines: ਰਿਹਾਇਸ਼ੀ ਇਲਾਕੇ ’ਚ ਲੱਗੀ ਅੱਗ
4 ਲੋਕਾਂ ਦੀ ਮੌਤ, 2 ਜ਼ਖ਼ਮੀ
ਡੋਨਾਲਡ ਟਰੰਪ ਦੇ ਹੁਕਮ ਤੋਂ ਬਾਅਦ ਹੁਣ ਟਰਾਂਸਜੈਂਡਰ ਨਹੀਂ ਬਣ ਸਕਣਗੇ ਫ਼ੌਜੀ, ਅਮਰੀਕੀ ਫ਼ੌਜ ਨੇ ਤੁਰੰਤ ਪ੍ਰਭਾਵ ਨਾਲ ਭਰਤੀ 'ਤੇ ਲਗਾਈ ਪਾਬੰਦੀ
ਹੁਣ ਅਮਰੀਕਾ ਵਿੱਚ ਸਿਰਫ਼ ਦੋ ਲਿੰਗ ਹੀ ਹੋਣਗੇ- ਮਰਦ ਅਤੇ ਔਰਤ- ਟਰੰਪ
ਭਾਰਤੀਆਂ ਲਈ ਅਮਰੀਕੀ H-12 ਵੀਜ਼ਾ ਇੰਟਰਵਿਊ ਛੋਟ ਯੋਗਤਾ ਮਾਪਦੰਡ 48 ਤੋਂ ਘਟਾ ਕੇ 12 ਮਹੀਨੇ ਕੀਤਾ
ਵੀਜ਼ਾ ਅਰਜ਼ੀ ਵੀਜ਼ਾ ਐਪਲੀਕੇਸ਼ਨ ਸੈਂਟਰ (VAC) ’ਚ ਇੰਟਰਵਿਊ ਛੋਟ ਵਜੋਂ ਜਮ੍ਹਾਂ ਕਰਵਾ ਸਕਦੇ ਹੋ