ਕੌਮਾਂਤਰੀ
ਜੇ ਜੰਗ ਲੱਗੀ ਤਾਂ ਨਾ ਮੇਰੇ ਤੇ ਨਾ ਮੋਦੀ ਦੇ ਵੱਸ ਵਿਚ ਰਹੇਗੀ : ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਭਾਰਤ ਦੇ ਦੋ ਮਿਗ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਪਾਰ ਕੀਤੀ
ਅਗਲੇ 72 ਘੰਟੇ ਬਹੁਤ ਸੰਵੇਦਨਸ਼ੀਲ : ਪਾਕਿ ਮੰਤਰੀ
ਜੇ ਜੰਗ ਲੱਗੀ ਤਾਂ ਆਖ਼ਰੀ ਜੰਗ ਹੋਵੇਗੀ
ਨੇਪਾਲ ਵਿਚ ਹੈਲੀਕਾਪਟਰ ਦੁਰਘਟਨਾਗਰਸਤ, ਸੈਰ-ਸਪਾਟਾ ਮੰਤਰੀ ਸਮੇਤ 7 ਲੋਕਾਂ ਦੀ ਮੌਤ
ਨੇਪਾਲ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਨੇਪਾਲ ਦੇ ਸੈਰ-ਸਪਾਟਾ ਮੰਤਰੀ ਰਬੀਂਦਰ ਅਧਿਕਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ।
Air Strike ਨੇ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਮਚਾਈ ਤਰਥੱਲੀ, ਕਰੋੜਾਂ ਰੁਪਏ ਡੁੱਬੇ
ਮੁੰਬਈ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ ਸਰਹੱਦ ਪਾਰ ਬੈਠੇ ਅੱਤਵਾਦੀਆਂ ਵਿਰੁੱਧ ਕੀਤੀ ਵੱਡੀ ਕਾਰਵਾਈ...
ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ, ਅਸੀਂ ਅਪਣੇ ਮਸਲੇ ਗੱਲਬਾਤ ਜ਼ਰੀਏ ਹੱਲ ਕਰ ਸਕਦੇ ਹਾਂ : ਇਮਰਾਨ ਖਾਨ
ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ “ਅਸੀਂ ਜੰਗ ਨਹੀਂ ਸ਼ਾਂਤੀ ਚਾਹੁੰਦੇ ਹਾਂ।...
ਚੀਨ ਵਲੋਂ ਭਾਰਤ ਦੇ ਪਾਕਿਸਤਾਨ ਨੂੰ ਠਰ੍ਹੰਮਾ ਰੱਖਣ ਦੀ ਅਪੀਲ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਦੱਖਣੀ ਏਸ਼ੀਆ ਚ ਮਹੱਤਵਪੂਰਨ ਦੇਸ਼ ਹਨ...
ਯੁੱਧ ਹੋਵੇਗਾ ਜਾਂ ਸ਼ਾਤੀ, ਅਗਲੇ 72 ਘੰਟਿਆਂ ’ਚ ਹੋਵੇਗਾ ਤੈਅ : ਪਾਕਿ ਰੇਲ ਮੰਤਰੀ
ਭਾਰਤ ਦੀ ਅਤਿਵਾਦ ਵਿਰੋਧੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖ਼ਲਾ ਚੁੱਕਿਆ ਹੈ। ਇਸ ਦਾ ਅਨੁਮਾਨ ਪਾਕਿ ਵਲੋਂ ਕੀਤੀਆਂ ਜਾਣ ਵਾਲੀਆਂ...
ਦੋਵੇ ਮੁਲਕਾਂ ਦੇ ਆਪਸੀ ਤਣਾਅ ਕਰਕੇ ਪੰਜਾਬ ਦੇ ਸਰਹੱਦੀ ਪਿੰਡ ਫ਼ਿਕਰਮੰਦ
ਸਰਹੱਦ ਲਾਗੇ ਪਿੰਡ ਦੇ ਸਰਪੰਚਾਂ ਨੇ ਦੱਸਿਆ ਹੈ ਕਿ ਹਮਲੇ ਦਾ ਪਤਾ ਲਗਣ ਮਗਰੋਂ ਦਰਜਨਾਂ ਕਿਸਾਨ ਅੱਜ ਖੇਤੀ ਸੰਦ ਤੇ ਮਸ਼ੀਨਰੀ ਆਪੋਂ ਆਪਣੀ ਰਿਸ਼ਤੇਦਾਰੀ ਚ ਛੱਡਣ ਚਲੇ ਗਏ ਹਨ...
ਭਾਰਤੀ ਦਬਾਅ ਮਗਰੋਂ ਪਾਕਿ ਨੇ ਬੰਦ ਕੀਤੀਆਂ ਹਵਾਈ ਉਡਾਣਾਂ
ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵਲੋਂ ਐਲਓਸੀ ਪਾਰ ਜਾ ਕੇ ਅਤਿਵਾਦੀ ਅੱਡਿਆਂ ਉਤੇ ਮੰਗਲਵਾਰ ਨੂੰ ਹੋਈ ਕਾਰਵਾਈ...
ਅਪਣੀ ਪਸੰਦ ਦੇ ਸਮੇਂ ਅਤੇ ਥਾਂ 'ਤੇ ਜਵਾਬ ਦੇਵਾਂਗੇ : ਪਾਕਿਸਤਾਨ
ਭਾਰਤ ਨੇ ਕੋਈ ਹਮਲਾ ਨਹੀਂ ਕੀਤਾ, ਸਿਰਫ਼ ਝੂਠੇ ਦਾਅਵੇ