ਕੌਮਾਂਤਰੀ
ਅਮਰੀਕਾ : ਕਾਂਗਰਸ ਨੇਤਾਵਾਂ ਨਾਲ ਟਰੰਪ ਦੀ ਬੈਠਕ ਰਹੀ ਬੇਨਤੀਜਾ
ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਚਕਾਰ ਬੁਧਵਾਰ ਨੂੰ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਬੇਨਤੀਜਾ ਰਹੀ.......
ਪਾਕਿ : ਐਫ.ਆਈ.ਏ. ਨੇ ਅਪਣੇ ਅਧਿਕਾਰੀਆਂ ਦੇ ਮਨੁੱਖੀ ਤਸਕਰੀ 'ਚ ਸ਼ਾਮਲ ਹੋਣ ਦੀ ਗੱਲ ਕਬੂਲੀ
ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਨੇ ਕਬੂਲ ਕੀਤਾ ਕਿ ਉਸ ਦੇ ਕੁਝ ਅਧਿਕਾਰੀ ਰਾਸ਼ਟਰੀ ਜਹਾਜ਼ ਕੰਪਨੀ ਪੀ.ਆਈ.ਏ......
ਪਾਕਿਸਤਾਨੀ ਜਾਂਚ ਏਜੰਸੀ ਦੇ ਅਧਿਕਾਰੀ ਮਨੁੱਖੀ ਤਸਕਰੀ 'ਚ ਸ਼ਾਮਲ
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਐਫਆਈ ਦੇ 30 ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਅਪਣੀ ਧਰਤੀ 'ਤੇ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ ਪਾਕਿਸਤਾਨ : ਟਰੰਪ
ਟਰੰਪ ਨੇ ਕਿਹਾ ਕਿ ਪਾਕਿਸਤਾਨ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਨੂੰ ਇਸ ਲਈ ਬੰਦ ਕੀਤਾ ਹੈ ਕਿਉਂਕਿ 'ਇਹ ਦੱਖਣੀ ਏਸ਼ੀਆਈ ਦੇਸ਼ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ'
ਚੀਨ ਨੇ ਰਚਿਆ ਇਤਿਹਾਸ, ਚੰਦ 'ਤੇ ਉਤਾਰਿਆ ਸਪੇਸਕ੍ਰਾਫਟ
ਮਕਾਊ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲਿਜੀ ਦੇ ਪ੍ਰੋਫੈਸਰ ਝੂ ਮੇਂਘੂਆ ਨੇ ਕਿਹਾ ਕਿ ਚੀਨ ਡੂੰਘੀ ਸਪੇਸ ਖੋਜ ਵਿਚ ਵਿਕਸਤ ਦੁਨੀਆਵੀ ਪੱਧਰ ਤਕ ਪਹੁੰਚ ਚੁੱਕਾ ਹੈ।
ਕੁਰਦ 'ਚ ਖਤਨੇ ਵਿਰੁਧ ਜਾਗਰੁਕ ਹੋਈਆਂ ਔਰਤਾਂ, ਰੂੜੀਵਾਦੀ ਸੋਚ ਬਦਲਣ ਦੀ ਕੋਸ਼ਿਸ਼
ਬਚਪਨ ਵਿਚ ਖਤਨਾ ਸਹਿ ਚੁੱਕੀ 35 ਸਾਲਾ ਰਸੂਲ ਸਥਾਨਕ ਘਰਾਂ ਵਿਚ ਜਾ ਕੇ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕਰਦੀ ਹੈ।
ਭਾਰਤ ਵੱਲੋਂ ਅਫਗਾਨਿਸਤਾਨ ਦੀ ਲਾਈਬ੍ਰੇਰੀ 'ਚ ਪੈਸੇ ਲਗਾਉਣ 'ਤੇ ਟਰੰਪ ਨੇ ਚੁੱਕੇ ਸਵਾਲ
ਅਫਗਾਨਿਸਤਾਨੀ ਸੰਸਦ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਉਥੇ ਦੇ ਨੌਜਵਾਨਾਂ ਨੂੰ ਆਧੁਨਿਕ ਸਿੱੱਖਿਆ ਦੇਣ ਅਤੇ ਕਿੱਤਾਮੁਖੀ ਹੁਨਰ ਨੂੰ ਵਧਾਉਣ ਦਾ ਵਾਅਦਾ ਕੀਤਾ ਸੀ।
ਪਾਕਿ ਫੌਜ ਦਾ ਦਾਅਵਾ, ਲਗਾਤਾਰ ਦੋ ਦਿਨ ਮਾਰ ਗਿਰਾਏ ਭਾਰਤ ਦੇ ਭੇਜੇ ਡਰੋਨ
ਬਾਰਡਰ ਦੇ ਜਰੀਏ ਭਾਰਤ ਵਿਚ ਅਤਿਵਾਦੀਆਂ ਨੂੰ ਭੇਜਣ ਵਾਲਾ ਪਾਕਿਸਤਾਨ ਹੁਣ ਕਈ ਦਾਅਵੇ.......
ਕੈਲੀਫੋਰਨੀਆਂ ਰੋਜ਼ ਪਰੇਡ 'ਚ ਦਿਸੇਗੀ ਸਿੱਖ ਕੀਰਤਨ ਪਰੰਪਰਾ
ਵਿਦੇਸ਼ਾਂ ਵਿਚ ਸਿੱਖਾਂ ਦੀ ਚੜ੍ਹਤ ਬਰਕਰਾਰ ਹੈ। ਦੱਖਣੀ ਕੈਲੀਫੋਰਨੀਆ ਦੇ ਅਮਰੀਕੀ ਸਿੱਖ ਸਮਾਜ ਦੀ ਝਾਕੀ ਨੂੰ 5 ਜਨਵਰੀ 2019 ਨੂੰ ਲਗਾਤਾਰ...
ਪਾਕਿਸਤਾਨ 'ਚ ਸਿੱਖ ਅਸਥਾਨਾਂ ਦੇ ਪੁਨਰਵਾਸ ਲਈ ਅੱਗੇ ਆਈ WCLA
ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ ਵਲੋਂ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿਚ ਸਿੱਖ ਸਮਾਜ ਦੇ ਘੱਟ ਤੋਂ ਘੱਟ ਤਿੰਨ ਪਵਿੱਤਰ ਅਸਥਾਨਾਂ ਦੇ ਪੁਨਰਵਾਸ ...