ਕੌਮਾਂਤਰੀ
USA News : ਅਮਰੀਕਾ ਵਿਚ ਵਾਪਰਿਆ ਇਕ ਹੋਰ ਜਹਾਜ਼ ਹਾਦਸਾ
USA News : ਸਮੁੰਦਰ ’ਚ ਡਿੱਗਿਆ ਜਹਾਜ਼, ਦੋਵੇਂ ਪਾਇਲਟ ਸਲਾਮਤ
Russia-Ukraine war: ਛੇਤੀ ਹੀ ਖ਼ਤਮ ਹੋ ਸਕਦੀ ਹੈ ਰੂਸ-ਯੂਕਰੇਨ ਵਿਚਾਲੇ ਜੰਗ
Russia-Ukraine war: ਟਰੰਪ ਨੇ ਪੁਤਿਲ ਨੂੰ ਫ਼ੋਨ ’ਤੇ ਕਿਹਾ, ਹੁਣ ਹੋਰ ਜਾਨਾਂ ਨਹੀਂ ਜਾਣੀ ਚਾਹੀਦੀਆਂ
ਅਮਰੀਕਾ 'ਚੋਂ ਕੱਢੇ ਜਾਣਗੇ ਕਰੀਬ 190 ਹੋਰ ਭਾਰਤੀ, ਪਰਸੋਂ ਅੰਮ੍ਰਿਤਸਰ ਆ ਰਿਹੈ ਅਮਰੀਕੀ ਜਹਾਜ਼- ਸੂਤਰ
ਪਹਿਲਾਂ 30 ਪੰਜਾਬੀਆਂ ਸਣੇ 104 ਭਾਰਤੀਆਂ ਦੀ ਹੋਈ ਸੀ ਵਤਨ ਵਾਪਸੀ
ਭਾਰਤ ਅਤੇ ਫਰਾਂਸ ਨੇ ਭਾਰਤ-ਪ੍ਰਸ਼ਾਂਤ ਖੇਤਰ ’ਚ ਭਾਈਵਾਲੀ ਵਧਾਉਣ ’ਤੇ ਸਹਿਮਤੀ ਪ੍ਰਗਟਾਈ
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੈਕਰੋਨ ਨੂੰ ਭਾਰਤ ਆਉਣ ਦਾ ਸੱਦਾ ਦਿਤਾ
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ 'ਤੇ ਲਾਮਬੰਦ ਹੋ ਰਹੇ ਅਮਰੀਕਾ ਦੇ ਕਾਰਪੋਰੇਟ, ਟਰੰਪ ਨੂੰ ਢੁਕਵਾਂ ਜਵਾਬ ਦੇਣ ਦੀ ਤਿਆਰੀ
ਟਰੰਪ ਦੀ ਲੱਖਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਨੂੰ ਰੋਕਣ ਲਈ ਕੋਸ਼ਿਸ਼ਾਂ ਤੇਜ਼
Elon Musk : ਐਲੋਨ ਮਸਕ ਮੰਗਲਵਾਰ ਨੂੰ ਵ੍ਹਾਈਟ ਹਾਊਸ ਪਹੁੰਚੇ, ਡੋਨਾਲਡ ਟਰੰਪ ਦੀ ਮੌਜੂਦਗੀ ’ਚ ਪੱਤਰਕਾਰਾਂ ਨਾਲ ਕੀਤੀ ਗੱਲਬਾਤ
Elon Musk :ਐਲੋਨ ਨੇ ਮੰਨਿਆ ਕਿ ਉਸਦੇ ਵਿਭਾਗ ਵੱਲੋਂ ਕੁਝ ਗਲਤੀਆਂ ਕੀਤੀਆਂ ਗਈਆਂ ਹਨ ਅਤੇ ਭਵਿੱਖ ’ਚ ਵੀ ਹੋਣਗੀਆਂ।
PM Modi visit to US: ਪੀ.ਐਮ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਉਨ੍ਹਾਂ ਦੀ ਪਤਨੀ ਊਸ਼ਾ ਨਾਲ ਕੀਤੀ ਮੁਲਾਕਾਤ
PM Modi visit to US: ਮੋਦੀ ਨੇ ਐਕਸ ’ਤੇ ਪੋਸਟ ਕਰ ਕੇ ਦਿਤੀ ਜਾਣਕਾਰੀ
Hardeep Singh Nijhar: ਹਰਦੀਪ ਨਿੱਝਰ ਕਤਲ ਮਾਮਲੇ ਦੀ ਸੁਣਵਾਈ ਮੁਲਤਵੀ
ਸੁਣਵਾਈ ਮੰਗਲਵਾਰ ਨੂੰ ਅਪ੍ਰੈਲ ਤਕ ਮੁਲਤਵੀ ਕਰ ਦਿੱਤੀ ਗਈ।
ਹਰ ਰੋਜ਼ ਜਹਾਜ਼ ਰਾਹੀਂ ਦਫ਼ਤਰ ਜਾਂਦੀ ਹੈ ਇਹ ਔਰਤ, ਰੋਜ਼ਾਨਾ 600 ਕਿਲੋਮੀਟਰ ਦਾ ਤੈਅ ਕਰਦੀ ਸਫ਼ਰ
ਰੇਚਲ ਆਪਣੇ ਦੋ ਬੱਚਿਆਂ ਦੀ ਦੇਖਭਾਲ ਲਈ ਹਰ ਰੋਜ਼ 600 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਬੈਂਕ ਨੇੜੇ ਆਤਮਘਾਤੀ ਬੰਬ ਧਮਾਕਾ, 5 ਮੌਤਾਂ
ਧਮਾਕੇ ਦੌਰਾਨ 7 ਹੋਰ ਲੋਕ ਜ਼ਖ਼ਮੀ ਹੋ ਗਏ