ਕੌਮਾਂਤਰੀ
ਅਮਰੀਕਾ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਯੂ ਕੇ ਵੀ ਹੋਇਆ ਸਖ਼ਤ
ਲੇਬਰ ਪਾਰਟੀ ਨੇ ਸੱਤਾ ਸੰਭਾਲਣ ਮਗਰੋਂ ਹੁਣ ਤੱਕ 19,000 ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਕੀਤੀ ਕਾਰਵਾਈ
Vatican City : ਪੋਪ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲਾ 'ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ, ਚੇਤਾਵਨੀ ਦਿੱਤੀ ਕਿ ਇਸਦਾ 'ਅੰਤ ਮਾੜਾ ਹੋਵੇਗਾ'
Vatican City : ਚੇਤਾਵਨੀ ਦਿੱਤੀ ਕਿ ਇਸਦਾ 'ਅੰਤ ਮਾੜਾ ਹੋਵੇਗਾ', ਪੋਪ ਫਰਾਂਸਿਸ ਨੇ ਇਸ ਸਬੰਧ ’ਚ ਅਮਰੀਕਾ ਦੇ ਬਿਸ਼ਪਾਂ ਨੂੰ ਲਿਖਿਆ ਪੱਤਰ
ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਅਡਾਨੀ ਵਿਰੁਧ ਮੁਕੱਦਮੇ ਸਬੰਧੀ ਨਵੇਂ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ
ਕਥਿਤ ਰਿਸ਼ਵਤਖੋਰੀ ਘਪਲੇ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਵਿਰੁਧ ਮੁਕੱਦਮਾ ਵੀ ਸ਼ਾਮਲ
India Energy Week 2025 : ਪੀਐਮ ਮੋਦੀ ਨੇ ਫ਼ਰਾਂਸ ਦੋ ਦਿਨਾਂ ਦੌਰੇ ਦੌਰਾਨ 'ਇੰਡੀਆ ਐਨਰਜੀ ਵੀਕ 2025' ਨੂੰ ਵਰਚੁਅਲੀ ਕੀਤਾ ਸੰਬੋਧਨ
India Energy Week 2025 : ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ, ਅਗਲੇ ਦੋ ਦਹਾਕੇ ਭਾਰਤ ਲਈ ਬਹੁਤ ਮਹੱਤਵਪੂਰਨ ਹਨ
ਡੋਨਾਲਡ ਟਰੰਪ ਨੇ ਬਾਇਡੇਨ ਦੇ ਫੈਸਲੇ ਨੂੰ ਪਲਟਿਆ, ਪਲਾਸਟਿਕ ਸਟ੍ਰਾਅ ਵਾਪਸ ਕਰਨ ਦਾ ਕੀਤਾ ਐਲਾਨ
ਕਿਹਾ- ਕਾਗਜ਼ ਵਾਲੇ ਕੰਮ ਨਹੀਂ ਕਰਦੇ
ਟਰੰਪ ਨੇ ਹਮਾਸ ਨੂੰ ਦਿੱਤੀ ਚਿਤਾਵਨੀ, 'ਸਾਰੇ ਬੰਧਕਾਂ ਨੂੰ ਸ਼ਨੀਵਾਰ ਦੀ ਦੁਪਹਿਰ ਤੱਕ ਰਿਹਾਅ ਕਰੋ, ਨਹੀਂ ਤਾਂ ਸਭ ਕੁਝ ਹੋ ਜਾਵੇਗਾ ਬਰਬਾਦ'
ਬੰਧਕਾਂ ਦੀ ਰਿਹਾਈ ਵਿੱਚ ਦੇਰੀ ਹੋਵੇਗੀ: ਹਮਾਸ
ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਣ ਵਾਲੇ ਕਾਨੂੰਨ 'ਤੇ ਲਗਾਈ ਰੋਕ
ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵਾਧਾ, ਟਰੰਪ ਦੇ ਫੈਸਲੇ ਦਾ ਅਸਰ
ਐਲੋਨ ਮਸਕ: ਮਸਕ ਨੇ ਓਪਨਏਆਈ ਨੂੰ ਖ਼ਰੀਦਣ ਦੀ ਕੀਤੀ ਪੇਸ਼ਕਸ਼
ਕੰਪਨੀ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਕੀਤਾ ਰੱਦ
ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਜਾਰੀ, ਪਾਕਿਸਤਾਨ ਦਾ ਨਾਮ ਫਿਰ ਸੂਚੀ ਵਿੱਚ, ਜਾਣੋ ਭਾਰਤ ਅਤੇ ਇਮਾਨਦਾਰ ਦੇਸ਼ਾਂ ਦੀ ਰੈਂਕਿੰਗ
ਸਭ ਤੋਂ ਵੱਧ ਇਮਾਨਦਾਰ ਦੇਸ਼ਾਂ ਦੀ ਸੂਚੀ 'ਚ ਡੈਨਮਾਰਕ ਸਭ ਤੋਂ ਉੱਤੇ
ਟਰੰਪ ਦੀ ਹਮਾਸ ਨੂੰ ਧਮਕੀ; ਸਨਿਚਰਵਾਰ ਤਕ ਸਾਰੇ ਬੰਦੀਆਂ ਨੂੰ ਆਜ਼ਾਦ ਨਾ ਕੀਤਾ ਤਾਂ ਹੋਵਗੀ ਵੱਡੀ ਤਬਾਹੀ
ਇਜ਼ਰਾਈਲ ਨੂੰ ਜੰਗਬੰਦੀ ਰੱਦ ਕਰਨ ਦੀ ਦਿਤੀ ਸਲਾਹ