ਕੌਮਾਂਤਰੀ
ਸੀਰੀਆ ਦੇ ਹਵਾਈ ਹਮਲੇ 'ਚ ਰੂਸ ਦਾ ਇਕਲੋਤਾ ਏਅਰ ਕਰਾਫਟ ਕੈਰੀਅਰ ਹੋਇਆ ਖ਼ਰਾਬ
ਰੂਸ ਦਾ ਇਕੋ ਇਕ ਏਅਰ ਕਰਾਫਟ ਕੈਰੀਅਰ ਮੁਰੰਮਤ ਦੇ ਦੌਰਾਨ ਮੰਗਲਵਾਰ ਨੂੰ ਉਸ ਸਮੇਂ ਖਰਾਬ ਹੋ ਗਿਆ ਜਦੋਂ ਇਸ ਨੂੰ ਢੋਅ ਰਿਹਾ ਫਲੋਟਿੰਗ ਡਾਕ ਡੁੱਬਣ ਲਗਾ। ਦੱਸ ਦਈਏ ....
15 ਸਾਲਾਂ ਸਿੱਖ ਕੁੜੀ ਨਾਲ ਬਲਾਤਕਾਰ, ਹਸਪਤਾਲ 'ਚ ਭਰਤੀ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 15 ਸਾਲਾਂ ਸਿੱਖ ਲੜਕੀ ਨਾਲ ਦੋ ਵਿਅਕਤੀਆਂ ਨੇ ਇਕ ਐਂਬੁਲੈਂਸ ਵਿਚ ਕਥਿਤ ਤੌਰ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ...
ਮਰਦ-ਔਰਤਾਂ ਦਾ ਇੱਕਠੇ ਪਾਰਟੀ ਕਰਨਾ ਕਾਨੂੰਨੀ ਉਲੰਘਣ, 17 ਗ੍ਰਿਫਤਾਰ
ਸਊਦੀ ਅਰਬ ਵਿਚ ਇਕ ਹੈਲੋਵੀਨ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਫਿਲੀਪੀਨਜ਼ ਦੇ 17 ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿਚ ਮਰਦ ਅਤੇ...
ਕੈਲੀਫੋਰਨੀਆਂ 'ਚ 800 ਫੁੱਟ ਦੀ ਉਚਾਈ ਤੋਂ ਡਿੱਗਿਆ ਭਾਰਤੀ ਜੋੜਾ, ਹੋਈ ਮੌਤ
ਕੈਲੀਫੋਰਨੀਆਂ ਦੇ ਯੋਸੇਮਿਟੀ ਨੈਸ਼ਨਲ ਪਾਰਕ ਵਿਚ ਖਤਰਨਾਕ ਖੇਤਰ ਨਾਲ ਜੁੜੇ ਇਕ ਇਲਾਕੇ ਵਿਚ ਇਸ ਹਫਤੇ ਭਾਰਤੀ ਜੋੜੇ ਦੀ ਮੌਤ ਹੋ ਗਈ। ਦਰਅਸਲ ਇਹ ਭਾਰਤੀ ਜੋੜਾ..
ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਇਹ ਵਿਅਕਤੀ ਨਿਕਲਿਆ ਖੁਸ਼ਕਿਸਮਤ
ਬੀਤੇ ਦਿਨੀ ਇੰਡੋਨੇਸ਼ੀਆ ਦੀ “ਲਾਇਨ ਏਅਰ” ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿਸ 'ਚ 188 ਲੋਕਾਂ ਦੇ ਮਾਰੇ ਜਾਣ ਦਾ ਸ਼ਕ ਜਾਹਿਰ ....
ਡੋਨਾਲਡ ਟਰੰਪ ਨਹੀਂ ਆਉਣਗੇ ਭਾਰਤ, ਵਾਈਟ ਹਾਉਸ ਨੇ ਦਿਤੀ ਸਫਾਈ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2019 'ਚ ਗਣਤੰਤਰ ਦਿਵਸ ਮੌਕੇ ਆਉਣ ਦੀ ਗੱਲ ਸਾਹਮਣੇ ਆਈ ਸੀ ਪਰ ਹੁਣ ਡੋਨਾਲਡ ਟਰੰਪ ਅਪਣੇ ਕਿਸੇ ਕੰਮ ਕਾਰਨ ਅਗਲੇ ਸਾਲ....
ਸ਼੍ਰੀਲੰਕਾ 'ਚ ਰਾਜਨੀਤਿਕ ਲੜਾਈ ਦੌਰਾਨ ਚੱਲੀ ਗੋਲੀ, 1 ਦੀ ਮੌਤ
ਸ਼੍ਰੀਲੰਕਾ ਵਿਚ ਪੈਦਾ ਹੋਏ ਰਾਜਨੀਤਿਕ ਸੰਕਟ ਨੇ ਉਸ ਸਮੇਂ ਵਿਗੜਿਆ ਹੋਇਆ ਰੂਪ ਲੈ ਲਿਆ ਜਦੋਂ ਐਤਵਾਰ ਨੂੰ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਭਰੋਸੇਯੋਗ ...
ਮੋਦੀ ਵਲੋਂ ਜਪਾਨੀ ਕਾਰੋਬਾਰੀਆਂ ਨੂੰ ਭਾਰਤ 'ਚ ਵਪਾਰ ਕਰਨ ਦਾ ਸੱਦਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਪਾਨ ਦੇ ਕਾਰੋਬਾਰੀਆਂ ਨੂੰ ਭਾਰਤ ਵਿਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਨ ਲਈ ਸੱਦਾ ਦਿਤਾ ਹੈ। ਨਰਿੰਦਰ .....
ਰਿਸ਼ਵਤਖੋਰੀ ਦੇ ਇਕ ਹੋਰ ਮਾਮਲੇ 'ਚ ਖਾਲਿਦਾ ਜ਼ਿਆ ਨੂੰ 7 ਸਾਲਾਂ ਦੀ ਸਜ਼ਾ
ਬਾਂਗਲਾ ਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਇਕ ਬਹੁਤ ਵੱਡਾ ਝੱਟਕਾ ਦਿਤਾ ਹੈ। ਦੱਸ ਦਈਏ ਕਿ ਅਦਾਲਤ ਨੇ ਸੋਮਵਾਰ ਨੂੰ ਰਿਸ਼ਵਤਖੋਰੀ...
ਭਾਰਤ ਲਈ ਸਿਰਦਰਦੀ ਬਣਦਾ ਜਾ ਰਿਹੈ ਸ਼੍ਰੀਲੰਕਾ ਦਾ ਸਿਆਸੀ ਸੰਕਟ
ਸ਼੍ਰੀ ਲੰਕਾ ਵਿਚ ਚੱਲ ਰਿਹਾ ਰਾਜਨੀਤਿਕ ਘਮਾਸਾਨ ਭਾਰਤ ਲਈ ਵੀ ਖਤਰੇ ਦੀ ਘੰਟੀ ਹੈ। ਰਾਸ਼ਟਰਪਤੀ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਬਰਖਾਸਤ ...