ਕੌਮਾਂਤਰੀ
ਬੀਮਾਰੀ ਨਹੀਂ ਸਗੋਂ ਸੜਕ ਹਾਦਸੇ ਲੈਂਦੇ ਨੇ ਜਿਆਦਾਤਰ ਬੱਚਿਆਂ ਅਤੇ ਨੌਜਵਾਨਾਂ ਦੀਆਂ ਜਾਨਾਂ : ਰੀਪੋਰਟ
ਵਿਸ਼ਵ ਸਿਹਤ ਸੰਗਠਨ ਦੀ ਇਸ ਰੀਪੋਰਟ ਮੁਤਾਬਕ ਮਰਨ ਵਾਲੇ ਹਰ 9 ਵਿਅਕਤੀਆਂ ਵਿਚ ਇਕ ਭਾਰਤੀ ਹੈ।
ਇਰਾਨ ਦੇ ਨਾਲ ਫਿਰ ਖੜ੍ਹਾ ਹੋਵੇਗਾ ਭਾਰਤ, ਰੁਪਈਆ-ਰਿਆਲ 'ਚ ਹੋਵੇਗਾ ਵਪਾਰ
ਇਰਾਨ 'ਤੇ ਅਮਰੀਕੀ ਰੋਕ 'ਚ ਭਾਰਤ ਅਤੇ ਇਰਾਨ ਦੇ ਵਿਚ ਡਾਲਰ ਦੀ ਥਾਂ ਰੁਪਏ ਅਤੇ ਰਿਆਲ ਵਿਚ ਦੁਵੱਲੇ ਵਪਾਰ ਕਰਨ 'ਤੇ ਸਮਝੌਤਾ ਹੋ ਸਕਦਾ ਹੈ।ਸੂਤਰਾਂ ਦੇ ਹਵਾਲੇ ਤੋਂ ਕਿਹਾ...
ਵਿਗਿਆਨੀਆਂ ਨੇ ਬਣਾਇਆ ਅਨੋਖਾ ਪੇਪਰ, ਤਾਪਮਾਨ ਦੇ ਹਿਸਾਬ ਨਾਲ ਲਿਖਤ ਰਹੇਗੀ ਕਾਇਮ
ਇਸ ਨੂੰ ਤਿਆਰ ਕਰਨ ਵਿਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਸ 'ਤੇ ਲਿਖੀ ਗਈ ਲਿਖਤ ਨੂੰ ਮਿਟਾਉਣ ਲਈ ਅਲਟਰਾ-ਵਾਇਲੇਟ ਲਾਇਟ ਦੀ ਜ਼ਰੂਰਤ ਹੁੰਦੀ ਹੈ
ਹੈਡਫੋਨ 'ਤੇ ਸੁਣ ਰਿਹਾ ਸੀ ਗਾਣੇ, ਕਰੰਟ ਲੱਗਣ ਨਾਲ ਹੋਈ ਮੌਤ
ਚਾਰਜਿੰਗ ਕੇਬਲ ਨਾਲ ਕਰੰਟ ਲੱਗਣ ਨਾਲ ਕੁੱਝ ਲੋਕਾਂ ਦੀਆਂ ਮੌਤ ਦੀਆਂ ਖ਼ਬਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਹੈਡਫੋਨ ਉੱਤੇ ਗਾਣੇ ਸੁਣਦੇ ਹੋਏ ਕਿਸੇ ਵਿਅਕਤੀ ...
ਰੂਸ ਨਾਲ ਤਨਾਅ ਦੇ ਵਿਚਕਾਰ ਅਮਰੀਕਾ ਨੇ ਨਿਗਰਾਨੀ ਜਹਾਜ਼ ਯੂਕਰੇਨ ਭੇਜਿਆ
ਅਮਰੀਕਾ ਨੇ ਰੂਸ ਦੇ ਵਿਰੁੱਧ ਯੂਕਰੇਨ ਦੇ ਪ੍ਰਤੀ ਸਮਰਥਨ ਵਿਖਾਉਣ ਲਈ ਇਕ ਨਿਗਰਾਨੀ ਜਹਾਜ਼ ਕੀਵ ਭੇਜਿਆ ਹੈ। ਅਮਰੀਕਾ ਨੇ ਇਹ ਕਦਮ ਹਾਲ ਹੀ ਵਿਚ ਅਜੋਵ ਸਾਗਰ ...
ਬ੍ਰਿਟੇਨ ਨੇ ਭਗੌੜੇ ਭਾਰਤੀਆਂ ਦਾ ਗੋਲਡਨ ਵੀਜ਼ਾ ਕੀਤਾ ਮੁਅੱਤਲ
ਉਹਨਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਿਲ ਹੈ, ਜਿਸ ਨੇ ਬ੍ਰਿਟੇਨ ਨੂੰ ਧੋਖਾਧੜੀ ਦੇ ਦੋਸ਼ੀਆਂ ਨੂੰ ਅਪਣੇ ਦੇਸ਼ ਆਉਣ 'ਤੇ ਰੋਕ ਲਗਾਉਣ ਲਈ ਕਿਹਾ ਸੀ।
ਚੀਨ ਦੀ ਹੁਵੇਈ ਕੰਪਨੀ ਦੀ ਸੀਈਓ ਕੈਨੇਡਾ 'ਚ ਗ੍ਰਿਫ਼ਤਾਰ
ਕੈਨੇਡਾ ਨੇ ਚੀਨ ਦੀ ਕੰਪਨੀ ਹੁਵੇਈ ਟੈਕਨੋਲਾਜੀ ਦੀ ਮੁੱਖ ਵਿੱਤੀ ਅਧਿਕਾਰੀ (ਸੀਐਫ਼ਓ) ਨੂੰ ਗਿਰਫਤਾਰ ਕਰ ਲਿਆ ਗਿਆ ਹੈ.......
ਭਾੜੇ ਦਾ ਟੱਟੂ ਨਹੀਂ ਹੈ ਪਾਕਿਸਤਾਨ, ਇਮਰਾਨ ਨੇ ਅਮਰੀਕਾ ਨੂੰ ਦਿਖਾਈਆਂ ਅੱਖਾਂ
ਪਾਕਿਸਤਾਨ-ਅਮਰੀਕਾ ਦੇ ਤਣਾਅ ਭਰੇ ਸਬੰਧਾਂ ਦੇ ਵਿਚ ਸਾਬਕਾ ਕ੍ਰਿਕੇਟਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ 'ਚ ਵਾਸ਼ਿੰਗਟਨ ਪੋਸਟ ਨੂੰ...
ਔਰਤਾਂ ਨੂੰ ਨੰਗੀ ਤਸਵੀਰ ਭੇਜਣ ਵਾਲਾ ਪਾਕਿ ਮੂਲ ਦਾ ਕੌਂਸਲਰ ਮੁਅੱਤਲ
ਬ੍ਰੀਟੇਨ ਵਿਚ ਪਾਕਿਸਤਾਨੀ ਮੂਲ ਦੇ ਇਕ ਕੌਂਸਲਰ ਨੇ ਬੈਠਕ ਦੇ ਦੌਰਾਨ ਔਰਤਾਂ ਦੇ ਸਮੂਹ ਨੂੰ ਇਕ ਮਹਿਲਾ ਦੀ ਟੌਪਲੈਸ ਤਸਵੀਰ ਭੇਜ ਦਿਤੀ ਜਿਸ ਤੋਂ ਬਾਅਦ ਵਿਰੋਧੀ ਲੇਬਰ...
ਇਮਰਾਨ ਨੂੰ ਕਰਤਾਰਪੁਰ ਸਰਹੱਦ 'ਤੇ ਭਾਰਤ ਤੋਂ 'ਹਾਂ-ਪੱਖੀ' ਜਵਾਬ ਮਿਲਣ ਦੀ ਉਮੀਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਰਹੱਦ ਖੋਲ੍ਹਣ...........