ਕੌਮਾਂਤਰੀ
ਰਿਪਬਲਿਕਨ ਲੋਕਾਂ ਨੂੰ ਇਕ ਦੂਜੇ ਵਿਰੁਧ ਖੜਾ ਕਰ ਦਿੰਦੇ ਹਨ : ਓਬਾਮਾ
ਵ੍ਹਾਈਟ ਹਾਊਸ ਛੱਡਣ ਦੇ ਦੋ ਸਾਲ ਬਾਅਦ ਲੋਕਤੰਤਰੀ ਪਾਰਟੀ ਦੇ ਲਈ ਸੱਭ ਤੋਂ ਵੱਧ ਸਮਰਥਕ ਇਕੱਠੇ ਕਰਨ ਦਾ ਕੰਮ ਬਰਾਕ ਓਬਾਮਾ ਹੀ ਕਰ ਰਹੇ ਹਨ।
ਪਾਣੀ ਦੇ ਫਾਰਮੂਲੇ ਨੂੰ ਲੈ ਕੇ ਪਾਕਿ ਦੇ ਮੁੱਖ ਜੱਜ ਦਾ ਉਡਿਆ ਮਜ਼ਾਕ
ਪਾਕਿਸਤਾਨ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਕਾਫ਼ੀ ਸਮੱਸਿਆ ਹੈ। ਪਾਣੀ ਦੀ ....
ਰੂਸ ਨੇ ਪਰਮਾਣੂ ਸਮਝੌਤੇ ‘ਤੋਂ ਛੁਟਕਾਰਾ ਪਾਉਣ ਦੀ ਯੋਜਨਾ ‘ਤੇ ਡੋਨਾਲਡ ਟਰੰਪ ਨੂੰ ਦਿਤੀ ਚਿਤਾਵਨੀ
ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ਸ਼ੀਤ ਯੁੱਧ ਸਮੇਂ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ...
#Metoo ਦੀ ਤਰਜ਼ ਤੇ' #Mentoo : ਹੁਣ ਪੁਰਸ਼ ਕਰਨਗੇ ਔਰਤਾਂ ਹੱਥੋਂ ਹੋਏ ਜਿਨਸੀ ਸੋਸ਼ਣ ਦਾ ਖੁਲਾਸਾ
ਮੈਨ ਟੂ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਗੈਰ ਸਰਕਾਰੀ ਸਗੰਠਨ ਚਿਲਡਰਨ ਰਾਈਟਸ ਇਨੀਸ਼ਿਏਟਿਵ ਫਾਰ ਸ਼ੇਅਰਡ ਪੇਰੇਟਿੰਗ (ਕ੍ਰਿਸਪ ) ਨੇ ਕੀਤੀ।
ਤਾਈਵਾਨ ਰੇਲ ਹਾਦਸੇ ਦੌਰਾਨ 22 ਵਿਚੋਂ 17 ਦੀ ਦਿਲ ਦੇ ਦੌਰੇ ਨਾਲ ਮੌਤ
ਤਾਈਵਾਨ 'ਚ ਬੀਤੇ ਦਿਨੀ ਇਕ ਵੱਡਾ ਟਰੇਨ ਹਾਦਸਾ ਵਾਪਰਿਆ।ਜਾਣਕਾਰੀ ਮੁਤਾਬਿਕ ਇਹ ਹਾਦਸਾ......
ਤਾਈਵਾਨ 'ਚ ਪਟੜੀ ਤੋਂ ਉਤਰਨ ਨਾਲ ਰੇਲਗੱਡੀ ਸਵਾਰ 18 ਲੋਕਾਂ ਦੀ ਮੌਤ, 160 ਜ਼ਖਮੀ
ਯਿਆਨ ਕਾਉਂਟੀ ਵਿਚ ਹੋਏ ਟ੍ਰੇਨ ਹਾਦਸੇ ਚਿ 18 ਲੋਕਾਂ ਦੀ ਮੌਤ ਹੋ ਗਈ ਅਤੇ 160 ਲੋਕ ਜ਼ਖ਼ਮੀ ਹੋ ਗਏ।
ਦੋ ਮਹੀਨੇ 'ਚ ਕਰਜ਼ ਨਾ ਮਿਲਿਆ ਤਾਂ ਦੀਵਾਲੀਆ ਹੋ ਜਾਵੇਗਾ ਪਾਕਿਸਤਾਨ : ਇਮਰਾਨ ਖਾਨ
ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਸਾਡੀ ਸਰਕਾਰ ਅਗਲੇ 2 ਮਹੀਨੇ ਵਿਚ ਕਰਜ਼ ਨਹੀਂ ਲੈਂਦੀ ਹੈ ਤਾਂ ਦੇਸ਼ ਭਿਆਨਕ ਤੌਰ ਤੇ ਦੀਵਾਲੀਆ ਹੋ ਜਾਵੇਗਾ।
ਲਾਦੇਨ ਦੇ ਦੋਸਤ ਸਨ ਜਮਾਲ ਖਸ਼ੋਗੀ, ਸਊਦੀ ਅਧਿਕਾਰੀ ਨੇ ਦੱਸੀ ਕਤਲ ਦੀ ਕਹਾਣੀ
ਜਵਾਨੀ ਵਿਚ ਓਹ ਓਸਾਮਾ ਬਿਨ ਲਾਦੇਨ ਦੇ ਦੋਸਤ ਹੋਇਆ ਕਰਦੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਵਿਵਾਦਗ੍ਰਸਤ ਸੀ।
ਅਮਰੀਕੀ ਕੰਪਨੀਆਂ 'ਚ ਮੁੱਖ ਅਹੁਦਿਆਂ 'ਤੇ ਔਰਤਾਂ ਕਾਇਮ
ਅਮਰੀਕਾ ਵਿਚ ਇਸ ਸਾਲ ਰਾਜਨੀਤੀ ਵਿਚ ਔਰਤਾਂ ਦੀ ਹਿਸੇਦਾਰੀ ਦੇ ਸਾਲ ਦੇ ਰੂਪ ਵਿਚ ਦੱਸਿਆ ਜਾ ਰਿਹਾ ਹੈ ਪਰ ਕਾਰੋਬਾਰੀ ਦੁਨੀਆਂ ਵਿਚ ਮਹਿਲਾ ਮਾਲਕ ...
ਅਫਗਾਨਿਸਤਾਨ 'ਚ ਚੋਣ ਹਿੰਸਾ ਦੌਰਾਨ 65 ਮੌਤਾਂ, 126 ਤੋਂ ਵੱਧ ਜ਼ਖ਼ਮੀ
ਅਫਗਾਨਿਸਤਾਨ ਦੀ ਰਾਜਧਾਨੀ ਵਿਚ ਹਿੰਸਾ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਅਤੇ ਲਗਭਗ 100 ਲੋਕ ਜ਼ਖ਼ਮੀ ਹੋਏ ਹਨ।