ਕੌਮਾਂਤਰੀ
Cambodia News: ਕੰਬੋਡੀਆ ’ਚ ਨੌਕਰੀ ਦੇ ਝਾਂਸੇ ’ਚ ਫਸੇ 67 ਭਾਰਤੀ ਦੂਤਘਰ ਨੇ ਛੁਡਵਾਏ
Cambodia News: ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੱਖਣ-ਪੂਰਬੀ ਏਸੀਆਈ ਦੇਸ਼ਾਂ ‘ਚ ਨੌਕਰੀ ਦੇ ਮੌਕਿਆਂ ‘ਤੇ ਵਿਚਾਰ ਕਰਦੇ ਸਮੇਂ ਸਾਵਧਾਨੀ‘ ਵਰਤਣ
ਬ੍ਰਾਜ਼ੀਲ ’ਚ ‘ਐਕਸ’ ਦੇ ਬੈਂਕ ਖਾਤੇ ਅਨਬਲੌਕ, ਮਸਕ 50 ਲੱਖ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤ
ਐਕਸ ਨੇ ਕਿਹਾ ਸੀ ਕਿ ਉਹ 5.2 ਮਿਲੀਅਨ ਡਾਲਰ (43 ਕਰੋੜ ਰੁਪਏ ਤੋਂ ਵੱਧ) ਦੇਣ ਲਈ ਤਿਆਰ ਹੈ
ਹਿਜ਼ਬੁੱਲਾ ਵਿਰੁਧ ਲੇਬਨਾਨ ਮੁਹਿੰਮ ਦੌਰਾਨ ਇਜ਼ਰਾਇਲੀ ਫੌਜ ਦੇ 7 ਫੌਜੀ ਮਾਰੇ ਗਏ, ਜਾਣੋ ਪਛਮੀ ਏਸ਼ੀਆ ’ਚ ਜੰਗ ਦਾ ਹਾਲ
ਫੌਜੀ ਅਧਿਕਾਰੀਆਂ ਨੇ ਦਸਿਆ ਕਿ ਦੋ ਵੱਖ-ਵੱਖ ਘਟਨਾਵਾਂ ’ਚ ਫੌਜੀ ਮਾਰੇ ਗਏ।
Lebanon News : ਇਜ਼ਰਾਈਲੀ ਸੈਨਿਕ ਲੇਬਨਾਨ ’ਚ 2KM ਵਿੱਚ ਹੋਏ ਦਾਖਲ, ਹਿਜ਼ਬੁੱਲਾ ਨਾਲ ਹੋਈ ਝੜਪ
Lebanon News : ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ, ਕਿਹਾ- ਉਸਨੇ ਈਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ
Israeli strikes : ਇਜ਼ਰਾਈਲ ਅਤੇ ਸੰਯੁਕਤ ਰਾਸ਼ਟਰ ਵਿਚਾਲੇ ਰੇੜਕਾ ਹੋਰ ਵਧਿਆ
ਸੰਯੁਕਤ ਰਾਸ਼ਟਰ ਮੁਖੀ ਗੁਤਾਰੇਸ ਨੂੰ ਇਜ਼ਰਾਈਲ ’ਚ ਦਾਖਲ ਨਹੀਂ ਹੋਣ ਦੇਵਾਂਗੇ : ਵਿਦੇਸ਼ ਮੰਤਰੀ
Israeli strikes : ਦਖਣੀ ਗਾਜ਼ਾ ’ਤੇ ਇਜ਼ਰਾਇਲੀ ਹਮਲਿਆਂ ’ਚ 51 ਲੋਕਾਂ ਦੀ ਮੌਤ : ਫਲਸਤੀਨੀ ਅਧਿਕਾਰੀ
ਇਜ਼ਰਾਈਲ ਦੇ ਜਵਾਬੀ ਹਮਲੇ ਵਿਚ ਹੁਣ ਤਕ 41,000 ਤੋਂ ਵੱਧ ਫਲਸਤੀਨੀ ਮਾਰੇ ਗਏ
Iran Attack On Israel: ਈਰਾਨ ਦਾ ਇਜ਼ਰਾਈਲ 'ਤੇ ਵੱਡਾ ਹਮਲਾ, 30 ਮਿੰਟਾਂ 'ਚ 180 ਤੋਂ ਜ਼ਿਆਦਾ ਦਾਗੀਆਂ ਮਿਜ਼ਾਈਲਾਂ
Iran Attack On Israel: ਈਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ
ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ, ਦੇਸ਼ ਭਰ ’ਚ ਵੱਜਣ ਲੱਗੇ ਸਾਇਰਨ
ਅਮਰੀਕਾ ਨੇ ਈਰਾਨ ਨੂੰ ‘ਗੰਭੀਰ ਨਤੀਜੇ’ ਭੁਗਤਣ ਦੀ ਦਿਤੀ ਸੀ ਚੇਤਾਵਨੀ
Thailand News: ਥਾਈਲੈਂਡ 'ਚ ਸਕੂਲ ਬੱਸ ਨੂੰ ਲੱਗੀ ਅੱਗ, 25 ਵਿਦਿਆਰਥੀਆਂ ਦੀ ਮੌਤ
Thailand News: ਬੱਸ ’ਚ 5 ਅਧਿਆਪਕਾਂ ਸਮੇਤ 44 ਲੋਕ ਸਵਾਰ
ਅਮਰੀਕਾ ਨੇ ਭਾਰਤ 'ਚ 2.5 ਲੱਖ ਨਵੇਂ 'ਵੀਜ਼ਾ ਸਲਾਟ' ਕੀਤੇ ਜਾਰੀ
ਅਮਰੀਕਾ ਵਿੱਚ 'ਪ੍ਰੈਜ਼ੀਡੈਂਸ਼ੀਅਲ ਕਮੇਟੀ' ਦੇ ਮੈਂਬਰ ਨੇ ਕੀਤਾ ਸਵਾਗਤ