ਕੌਮਾਂਤਰੀ
Canada News: ਬਚ ਗਈ ਟਰੂਡੋ ਸਰਕਾਰ! ਵੱਡੀ ਲੀਡ ਨਾਲ ਜਿੱਤਿਆ ਬੇਭਰੋਸਗੀ ਮਤਾ
Canada News: ਟਰੂਡੋ ਨੇ ਬੁੱਧਵਾਰ ਨੂੰ ਆਪਣੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਪਹਿਲੇ ਵੱਡੇ ਇਮਤਿਹਾਨ ਨੂੰ ਪਾਸ ਕੀਤਾ।
ਈਰਾਨ ਦੀ ਕੋਲਾ ਖਾਨ 'ਚ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 50
ਤਾਬਾਸ ਕੋਲਾ ਖਾਨ 'ਚ ਮੀਥੇਨ ਗੈਸ ਲੀਕ ਹੋਣ ਕਾਰਨ ਧਮਾਕਾ
MBA ਕੋਰਸ ਲਈ ਦੁਨੀਆ ਦੇ ਚੋਟੀ ਦੇ 100 ਮੈਨੇਜਰਮੈਂਟ ਸੰਸਥਾਨਾਂ ਦਾ ਐਲਾਨ
ਕਿਊ.ਐਸ. ਰੈਂਕਿੰਗ ’ਚ ਭਾਰਤ ਦੇ ਤਿੰਨ ਆਈ.ਆਈ.ਐਮ., ਆਈ.ਐਸ.ਬੀ. ਵੀ ਸ਼ਾਮਲ
ਆਸਟਰੀਆ ਦੀਆਂ ਸੰਸਦੀ ਚੋਣਾਂ 'ਚ ਪਹਿਲੀ ਵਾਰ ਸਿੱਖ ਉਮੀਦਵਾਰ
ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਗੁਰਦਿਆਲ ਸਿੰਘ ਬਾਜਵਾ
Canada News : ਆਉਣ ਵਾਲੇ ਸਮੇਂ ਵਿਚ ਵੀਜ਼ਾ ਲੈਣ ਲਈ ਸਖ਼ਤੀ ਦਾ ਕਰਨਾ ਪਵੇਗਾ ਸਾਹਮਣਾ- ਕੈਨੇਡਾ
Canada News : ਭਾਰਤੀ ਕੈਨੇਡਾ ਦਾ ਵੀਜ਼ਾ ਲੈ ਕੇ ਬਾਅਦ ਵਿਚ ਲਗਾਉਂਦੇ ਅਮਰੀਕਾ ਦੀ ਡੌਂਕੀ
Afghanistan News : ਹੁਣ ਇਸ ਮੁਸਲਿਮ ਦੇਸ਼ 'ਚ ਦਾੜ੍ਹੀ ਕੱਟਣ 'ਤੇ ਮਿਲੇਗੀ ਸਜ਼ਾ, ਜੀਨਸ ਪਹਿਨਣ 'ਤੇ ਵੀ ਲੱਗੀ ਪਾਬੰਦੀ
Afghanistan News: ਨਵੇਂ ਕਾਨੂੰਨਾਂ ਮੁਤਾਬਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੁਲਿਸ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਲੈ ਸਕਦੀ ਹੈ
Singapore News: ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਮੰਤਰੀ ਐਸ. ਈਸ਼ਵਰਨ ਦੋਸ਼ੀ ਕਰਾਰ
Singapore News: ਸਰਕਾਰੀ ਮੁਲਾਜ਼ਮ ਦੇ ਤੌਰ ’ਤੇ ਕੀਮਤੀ ਚੀਜ਼ਾਂ ਹਾਸਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ
Israeli Attack: ਇਜ਼ਰਾਇਲੀ ਹਮਲੇ 'ਚ ਹਿਜ਼ਬੁੱਲਾ ਮਿਜ਼ਾਈਲ ਕਮਾਂਡਰ ਦੀ ਮੌਤ, ਹੁਣ ਤੱਕ 564 ਲੇਬਨਾਨੀਆਂ ਦੀ ਮੌਤ
Israeli Attack: ਇਸ ਦੇ ਨਾਲ ਹੀ ਲੇਬਨਾਨ ਵਿੱਚ 2 ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 564 ਹੋ ਗਈ ਹੈ।
ਡੱਟ ਗਿਆ ਸਿੰਘ ਤੇ ਉਸ ਨਾਲ ਵਿਤਕਰੇਬਾਜ਼ੀ ਕਰਨ ਵਾਲਿਆਂ ਨੂੰ ਇੰਜ ਮੰਗਣੀ ਪਈ ਮੁਆਫੀ
‘ਦ ਆਸਟਰੇਲੀਆ ਟੂਡੇ’ ਨੇ 2022 ’ਚ ਪ੍ਰਕਾਸ਼ਤ ਲੇਖ ਵਾਪਸ ਲਿਆ, ਇਸ ’ਤੇ ਅਧਾਰਤ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਅਜਿਹਾ ਕਰਨ ਲਈ ਕਿਹਾ
ਕੈਨੇਡਾ 'ਚ ਟਰੂਡੋ ਸਰਕਾਰ ਖ਼ਿਲਾਫ਼ ਪੌਲੀਐਵ ਨੇ ਲਿਆਂਦਾ ਬੇਭਰੋਸਗੀ ਮਤਾ
ਕੈਨੇਡਾ ਵਿੱਚ ਟਰੂਡੋ ਸਰਕਾਰ ਖ਼ਤਰੇ ਵਿੱਚ