ਕੌਮਾਂਤਰੀ
Ukraine News : ਯੂਕਰੇਨ ਦਾ ਵੱਡਾ ਡਰੋਨ ਹਮਲਾ, ਮਾਸਕੋ 'ਤੇ ਹਮਲੇ ’ਚ 1 ਦੀ ਮੌਤ, 3 ਜ਼ਖ਼ਮੀ
Ukraine News : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਿਆਂ ਦੀ ਕੀਤੀ ਸਖ਼ਤ ਨਿੰਦਿਆਂ
ਕੈਨੇਡਾ ਵਿਚ ਖ਼ਤਮ ਹੋਇਆ ਟਰੂਡੋ ਰਾਜ, ਆਪਣੀ ਕੁਰਸੀ ਲਿਜਾਂਦੇ ਨਜ਼ਰ ਆਏ ਜਸਟਿਨ ਟਰੂਡੋ
ਹੁਣ ਮਾਰਕ ਕਾਰਨੀ ਸੰਭਾਲਣਗੇ ਕੈਨੇਡਾ ਦੀ ਵਾਂਗਡੋਰ
ਪਾਕਿਸਤਾਨੀ ਰਾਜਦੂਤ ਨੂੰ ਅਮਰੀਕਾ ਵਿਚ ਨਹੀਂ ਹੋਣ ਦਿੱਤਾ ਦਾਖ਼ਲ, ਅਮਰੀਕੀ ਇਮੀਗ੍ਰੇਸ਼ਨ ਨੇ ਕੀਤਾ ਡਿਪੋਰਟ
ਨਿੱਜੀ ਦੌਰੇ 'ਤੇ ਅਮਰੀਕਾ ਜਾ ਰਹੇ ਸਨ
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਮਾਰੀਸ਼ਸ ਦੌਰੇ ’ਤੇ
ਰਾਸ਼ਟਰੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਹੋਣਗੇ, ਕਰਨਗੇ ਕਈ ਸਮਝੌਤਿਆਂ ’ਤੇ ਦਸਤਖ਼ਤ
US News : ਅਮਰੀਕਾ ਦੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਭਾਰਤ ਦੌਰੇ 'ਤੇ ਆਵੇਗੀ
US News : ਬਾਰਡ ਇਹ ਯਾਤਰਾ ਟਰੰਪ ਦੇ ਮਜ਼ਬੂਤ ਸਬੰਧ ਬਣਾਉਣ ਅਤੇ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਦੇ ਉਦੇਸ਼ ਨਾਲ ਕਰ ਰਹੀ
USA: ਮਿਸੀਸਿਪੀ ਦੇ ਮੈਡੀਸਨ ਕਾਉਂਟੀ ’ਚ ਹੈਲੀਕਾਪਟਰ ਹਾਦਸਾ, 3 ਮੈਡੀਕਲ ਕਰਮਚਾਰੀਆਂ ਦੀ ਮੌਤ
ਜਾਂਚ ਜਾਰੀ, ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
ਬਾਹਰਲੇ ਮੁਲਕਾਂ ’ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2024 ’ਚ 27 ਫ਼ੀ ਸਦੀ ਘਟੀ
ਭਾਰਤੀਆਂ ਦੀ ਕੁੱਲ ਗਿਣਤੀ ਵਿਚ 164,370 ਦੀ ਗਿਰਾਵਟ ਆਈ ਹੈ
ਕਾਂਗੋ ’ਚ ਕਿਸ਼ਤੀ ਪਲਟਣ ਨਾਲ 25 ਲੋਕਾਂ ਦੀ ਮੌਤ ਹੋ ਗਈ, ਬਹੁਤੇ ਸਨ ਫੁੱਟਬਾਲ ਖਿਡਾਰੀ
ਖਿਡਾਰੀ ਐਤਵਾਰ ਰਾਤ ਨੂੰ ਮਾਈ-ਨਡੋਮਬੇ ਸੂਬੇ ਦੇ ਮੁਸ਼ੀ ਸ਼ਹਿਰ ਵਿਚ ਇਕ ਮੈਚ ਤੋਂ ਵਾਪਸ ਪਰਤ ਰਹੇ ਸਨ
ਪੂਰਬੀ ਇੰਗਲੈਂਡ ਦੇ ਤੱਟ ’ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ, ਅੱਗ ਲੱਗਣ ਕਾਰਨ 32 ਲੋਕ ਜ਼ਖ਼ਮੀ
ਘਟਨਾ ਸਵੇਰੇ 9:48 ਵਜੇ ਵਾਪਰੀ
ਵਿਦੇਸ਼ਾਂ ਵਿੱਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਨੇ ਕੱਸਿਆ ਸ਼ਿਕੰਜਾ
ਭਾਰਤ ਸਰਕਾਰ ਨੇ ਇਟਲੀ ਸਰਕਾਰ ਦੀ ਮਦਦ ਦੇ ਨਾਲ ਅਜਿਹੇ ਟਰੈਵਲ ਏਜੰਟਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ