ਕੌਮਾਂਤਰੀ
ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ
ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ
ਯੂਨਸ ਨੇ ਐਲੋਨ ਮਸਕ ਨੂੰ ਬੰਗਲਾਦੇਸ਼ ਆਉਣ ਦਾ ਦਿਤਾ ਸੱਦਾ
ਆਉ ਆਪਾਂ ਇਕ ਬਿਹਤਰ ਭਵਿੱਖ ਲਈ ਇਕੱਠੇ ਕੰਮ ਕਰੀਏ : ਮੁਹੰਮਦ ਯੂਨਸ
ਇਜ਼ਰਾਈਲੀ ਟੈਂਕ 23 ਸਾਲਾਂ ਬਾਅਦ ਵੈਸਟ ਬੈਂਕ ਵਿਚ ਦਾਖ਼ਲ ਹੋਏ, 40 ਹਜ਼ਾਰ ਸ਼ਰਨਾਰਥੀ ਕੈਂਪਾਂ ’ਚੋਂ ਭੱਜੇ
ਨੇਤਨਯਾਹੂ ਨੇ ਕਿਹਾ, ਦੁਬਾਰਾ ਜੰਗ ਸ਼ੁਰੂ ਕਰਨ ਲਈ ਤਿਆਰ ਹਾਂ
ਪਾਕਿਸਤਾਨ ਸਰਕਾਰ ਮੰਦਰਾਂ ਤੇ ਗੁਰਦੁਆਰਿਆਂ ਦੇ ਨਵੀਨੀਕਰਨ ਲਈ ਖ਼ਰਚੇਗੀ ਅਰਬਾਂ ਰੁਪਏ
ਪਾਕਿਸਤਾਨੀ ਰੁਪਏ ਦੇ ਬਜਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ।
ਟਰੰਪ ਨੇ ਡੈਨੀਅਲ ਜੌਹਨ ਬੋਂਗੀਨੋ ਨੂੰ ਐਫ਼.ਬੀ.ਆਈ. ਦਾ ਡਿਪਟੀ ਡਾਇਰੈਕਟਰ ਬਣਨ ’ਤੇ ਦਿੱਤੀ ਵਧਾਈ
ਬੋਂਗੀਨੋ ਨੇ ਵੀ ਐਕਸ ’ਤੇ ਟਵੀਟ ਕਰਦੇ ਹੋਏ ਟਰੰਪ ਦਾ ਕੀਤਾ ਧੰਨਵਾਦ
ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ ਅੱਜ ਦੇ ਦਿਨ 1582 ਵਿੱਚ ਗ੍ਰੈਗੋਰੀਅਨ ਕਲੰਡਰ ਦਾ ਕੀਤਾ ਸੀ ਐਲਾਨ
ਅੱਜ ਦਾ ਕੈਲੰਡਰ: ਜਿਸ ਨੇ ਕਿਸੇ ਵੇਲੇ ਤਰੀਕਾਂ ਬਦਲ ਦਿੱਤੀਆਂ
ਤਾਲਿਬਾਨ ਨੇ ਟਰੰਪ ਨੂੰ ਦਿੱਤੀ ਖੁੱਲ੍ਹੀ ਚੁਣੌਤੀ, ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਦੇਵਾਂਗੇ ਜਵਾਬ
ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕੀ ਹਥਿਆਰ ਮੰਗੇ ਸਨ ਵਾਪਸ
Peca law in Pakistan: ਪਾਕਿਸਤਾਨ ਫ਼ੈਡਰਲ ਯੂਨੀਅਨ ਆਫ਼ ਜਰਨਲਿਸਟਸ ਨੇ PECA ਕਾਨੂੰਨ ’ਚ ਸੋਧ ਨੂੰ ਕੀਤਾ ਰੱਦ
Peca law in Pakistan: ਇਸਨੂੰ ਸੁਤੰਤਰ ਮੀਡੀਆ ਲਈ ਦਸਿਆ ਖ਼ਤਰਾ
ਟਰੰਪ ਨੇ ਡੈਨੀਅਲ ਜੌਹਨ ਬੋਂਗੀਨੋ ਨੂੰ FBI ਦਾ ਡਿਪਟੀ ਡਾਇਰੈਕਟਰ ਬਣਨ 'ਤੇ ਦਿੱਤੀ ਵਧਾਈ
ਬੋਂਗੀਨੋ ਨੇ ਵੀ ਐਕਸ 'ਤੇ ਟਵੀਟ ਕਰਦੇ ਹੋਏ ਟਰੰਪ ਦਾ ਕੀਤਾ ਧੰਨਵਾਦ
ਹੁਣ ਤੁਸੀਂ WhatsApp ਰਾਹੀਂ ਕਰ ਸਕਦੇ ਹੋ E-FIR, ਦੇਸ਼ ਦੇ ਇਸ ਰਾਜ ਵਿੱਚ ਹੋਈ ਪਹਿਲੀ ਸ਼ਿਕਾਇਤ ਦਰਜ
ਜੰਮੂ ਅਤੇ ਕਸ਼ਮੀਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਇਮਤਿਆਜ਼ ਅਹਿਮਦ ਡਾਰ ਨੇ ਵਟਸਐਪ ਰਾਹੀਂ ਪੁਲਿਸ ਨੂੰ ਸ਼ਿਕਾਇਤ ਭੇਜੀ