ਕੌਮਾਂਤਰੀ
Bomb threat: ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ, ਸੁਰੱਖਿਆ ਕਾਰਨਾਂ ਕਰ ਕੇ ਇਟਲੀ ਵਿੱਚ ਐਮਰਜੈਂਸੀ ਲੈਂਡਿੰਗ
ਜਹਾਜ਼ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁੱਕਣਾ ਪਿਆ।
ਤਾਲਿਬਾਨ ਵਲੋਂ ਪਾਬੰਦੀ ਹਟਾਏ ਜਾਣ ਤੋਂ ਬਾਅਦ ਅਫਗਾਨ ਮਹਿਲਾ ਰੇਡੀਓ ਸਟੇਸ਼ਨ ਦਾ ਪ੍ਰਸਾਰਣ ਮੁੜ ਸ਼ੁਰੂ ਹੋਵੇਗਾ
ਸਟੇਸ਼ਨ ’ਤੇ ਪ੍ਰਸਾਰਿਤ ਸਮੱਗਰੀ ਅਫਗਾਨ ਔਰਤਾਂ ਵਲੋਂ ਤਿਆਰ ਕੀਤੀ ਜਾਂਦੀ ਹੈ
ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦਿਤੇ : ਟਰੰਪ
ਭਾਰਤ ’ਤੇ ਅਮਰੀਕਾ ਦਾ ਫਾਇਦਾ ਚੁਕਣ ਦਾ ਦੋਸ਼ ਲਾਇਆ
USAID ਨੇ ਪਿਛਲੇ ਵਿੱਤੀ ਸਾਲ ’ਚ ਭਾਰਤ ’ਚ ਸੱਤ ਪ੍ਰਾਜੈਕਟਾਂ ਨੂੰ ਫੰਡ ਦਿਤਾ : ਵਿੱਤ ਮੰਤਰਾਲਾ
ਵੋਟਰਾਂ ਦੀ ਗਿਣਤੀ ਵਧਾਉਣ ਲਈ ਕੋਈ ਫੰਡ ਪ੍ਰਦਾਨ ਨਹੀਂ ਕੀਤੇ ਗਏ ਸਨ
ਟਰੰਪ ਨੇ ਵੱਡੇ ਪੱਧਰ ’ਤੇ ਲੋਕਾਂ ਨੂੰ ਅਮਰੀਕਾ ’ਚੋਂ ਕੱਢਣ ਦਾ ਬਚਾਅ ਕੀਤਾ, ਕਿਹਾ, ‘ਮੈਂ ਤਾਂ ਭ੍ਰਿਸ਼ਟਾਚਾਰ ਖਤਮ ਕਰ ਰਿਹਾ ਹਾਂ’
ਅਣਅਧਿਕਾਰਤ ਪ੍ਰਵਾਸੀ ਕੁਲ ਅਮਰੀਕੀ ਆਬਾਦੀ ਦਾ 3.3 ਫ਼ੀ ਸਦੀ ਅਤੇ ਵਿਦੇਸ਼ਾਂ ’ਚ ਪੈਦਾ ਹੋਈ ਆਬਾਦੀ ਦਾ 23 ਫ਼ੀ ਸਦੀ ਹਨ
Washington DC : ਡੋਨਾਲਡ ਟਰੰਪ ਨੇ USAID 'ਤੇ ਮੁੜ ਆਇਆ ਬਿਆਨ, ਕਿਹਾ , 'ਭਾਰਤ ਸਾਡਾ ਫਾਇਦਾ ਉਠਾਉਂਦਾ, 200% ਟੈਰਿਫ ਵੀ ਲਗਾਉਂਦਾ
Washington DC : ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਟੈਰਿਫ਼ ਹਨ
ਮੇਲੋਨੀ ਨੇ ਦੁਨੀਆ ਦੇ ਖੱਬੇ ਪੱਖੀ ਆਗੂਆਂ ਨੂੰ ਦੱਸਿਆ ਪਖੰਡੀ, 'ਟਰੰਪ ਤੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
ਇਟਲੀ ਦੇ ਪ੍ਰਧਾਨ ਮੰਤਰੀ ਨੇ ਮੋਦੀ-ਟਰੰਪ ਬਾਰੇ ਕੀਤੀ ਇਹ ਵੱਡੀ ਟਿੱਪਣੀ
ਕਰਾਚੀ ਯੂਨੀਵਰਸਿਟੀ ਵਿਚ ਹੋਲੀ ਖੇਡਣ ’ਤੇ ਹਿੰਦੂ ਮੁਸਲਿਮ ਵਿਦਿਆਰਥੀਆਂ ਵਿਰੁਧ ਮਾਮਲਾ ਦਰਜ
21 ਫ਼ਰਵਰੀ ਨੂੰ ਵਿਦਿਆਰਥੀਆਂ ਨੇ ਖੇਡੀ ਸੀ ਹੋਲੀ
Elon Musk ਪਿਆ ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਪਿੱਛੇ, ਲੱਖਾਂ ਨੌਕਰੀਆਂ ਖ਼ਤਰੇ ’ਚ
Elon Musk News : ਮਸਕ ਦੇ ਹੁਕਮ ਨੇ ਕਰਮਚਾਰੀਆਂ ’ਚ ਫੈਲਾਈ ਸਨਸਨੀ
ਲੱਖਾਂ ਮੁਲਾਜ਼ਮਾਂਨ ਮਸਕ ਦੀ ਈਮੇਲ ਨੂੰ ਐਲ
ਪੁੱਛਿਆ, ਤੁਸੀਂ ਪਿਛਲੇ ਹਫ਼ਤੇ ਕੀ ਕੀਤਾ? ਜਵਾਬ ਨਾ ਦੇਣ ’ਤੇ ਮੰਨਿਆ ਜਾਵੇਗਾ ਅਸਤੀਫ਼ਾ