ਕੌਮਾਂਤਰੀ
US F1 Visa: ਅਮਰੀਕਾ ’ਚ ਰਹਿੰਦੇ ਭਾਰਤੀ ਵਿਦਿਆਰਥੀਆਂ ’ਚ ਦਹਿਸ਼ਤ! ਵੀਜ਼ਾ ਨੀਤੀ ਵਿਚ ਬਦਲਾਅ ਤੋਂ ਬਾਅਦ ਛੱਡ ਰਹੇ ਪਾਰਟ ਟਾਈਮ ਨੌਕਰੀਆਂ
US F1 Visa: ਭਾਰਤੀ ਵਿਦਿਆਰਥੀ ਦੇਸ਼ ਨਿਕਾਲੇ ਜਾਂ ਅਪਣਾ ਐਫ਼1 ਵੀਜ਼ਾ ਗੁਆਉਣ ਦੇ ਡਰੋਂ ਕੰਮ ਛੱਡਣ ਲਈ ਹੋਏ ਮਜਬੂਰ
Pakistan News: ਪਾਕਿਸਤਾਨ ’ਚ ਸਰਕਾਰ ਵਿਰੁਧ ਬੋਲਣ ’ਤੇ ਜਾਣਾ ਪਵੇਗਾ ਜੇਲ, ਸੋਸ਼ਲ ਮੀਡੀਆ ਲਈ ਬਣਿਆ ਨਵਾਂ ਕਾਨੂੰਨ
Pakistan News: ਨਵਾਂ ਕਾਨੂੰਨ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਬਣਿਆ ਖ਼ਤਰਾ
ਪੰਜਾਬੀ ਮੂਲ ਦੀ ਸਾਂਸਦ ਰੂਬੀ ਢੱਲਾ ਨੇ ਕੈਨੇਡਾ ਦੀ PM ਬਣਨ ਦੀ ਕੀਤੀ ਦਾਅਵੇਦਾਰੀ, ਜਾਣੋ ਕੌਣ ਹੈ ਢੱਲਾ
ਭਾਰਤੀ ਮੂਲ ਦੀ ਪਹਿਲੀ ਮਹਿਲਾ ਐਮੀਪੀ
ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਵੱਡੀ ਅਪਡੇਟ, ਪੁਤਿਨ ਅਤੇ ਟਰੰਪ ਦੀ ਹੋਵੇਗੀ ਮੁਲਾਕਾਤ
ਜੰਗ ਵਿੱਚ ਹਰ ਰੋਜ਼ ਸੈਨਿਕ ਮਾਰੇ ਜਾ ਰਹੇ ਹਨ।
ਡੋਨਾਲਡ ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਜੱਜ ਨੇ ਜਨਮ ਦਿਨ ਨਾਗਰਿਕਤਾ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਗਾਈ ਰੋਕ
ਫ਼ੈਸਲੇ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਗ਼ੈਰ-ਸੰਵਿਧਾਨਕ
ਡੋਨਾਲਡ ਟਰੰਪ ਦੇ ਫ਼ੈਸਲੇ ਨਾਲ ਗਰਭਵਤੀ ਔਰਤਾਂ ਵਿਚ ਬੇਚੈਨੀ, ਸਮੇਂ ਤੋਂ ਪਹਿਲਾਂ ਕਰਾਉਣਾ ਚਾਹੁੰਦੀਆਂ ਹਨ ਜਣੇਪਾ
ਨਿਯਮ ਤਹਿਤ 20 ਫ਼ਰਵਰੀ ਤੋਂ ਬਾਅਦ ਪੈਦਾ ਹੋਣ ਵਾਲੇ ਉਨ੍ਹਾਂ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ
ਸੁੂਡਾਨ 'ਚ ਸੋਸ਼ਲ ਮੀਡੀਆ 'ਤੇ ਅਸਥਾਈ ਤੌਰ 'ਤੇ ਲੱਗੀ ਪਾਬੰਦੀ
ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਦਿੱਤਾ ਹਵਾਲਾ
ਰੂਸ ਅਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਡੋਨਾਲਡ ਟਰੰਪ ਦਾ ਵੱਡਾ ਬਿਆਨ
ਤੇਲ ਦੀਆਂ ਕੀਮਤਾਂ ਘਟਾਉਣ ਨਾਲ ਲੋਕਾਂ ਦੀਆਂ ਜਾਨਾਂ ਬਚ ਜਾਣਗੀਆਂ
ਆਪਣੇ ਉਤਪਾਦ ਅਮਰੀਕਾ ਵਿੱਚ ਬਣਾਓ ਜਾਂ ਮਹਿਸੂਲ ਦਿਓ: ਡੋਨਾਲਡ ਟਰੰਪ
ਅਮਰੀਕਾ ਵਿੱਚ ਆਪਣਾ ਉਤਪਾਦ ਬਣਾਓ ਅਤੇ ਅਸੀਂ ਤੁਹਾਨੂੰ ਧਰਤੀ 'ਤੇ ਕਿਸੇ ਵੀ ਦੇਸ਼ ਦੇ ਸਭ ਤੋਂ ਘੱਟ ਟੈਕਸਾਂ ਵਿੱਚੋਂ ਇੱਕ ਦੇਵਾਂਗੇ- ਟਰੰਪ
Thailand News: ਥਾਈਲੈਂਡ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ
ਅਸੀਂ ਅਮਰੀਕਾ ਨਾਲੋਂ ਵਧੇਰੇ ਖੁੱਲ੍ਹੇ ਵਿਚਾਰਾਂ ਵਾਲੇ ਹਾਂ: ਸਾਬਕਾ PM