ਕੌਮਾਂਤਰੀ
US Election 2024 : ਪੁਤਿਨ ਫਿਲਹਾਲ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਜਿੱਤ 'ਤੇ ਨਹੀਂ ਦੇਣਗੇ ਵਧਾਈ, ਇਹ ਵੱਡਾ ਕਾਰਨ ਆਇਆ ਸਾਹਮਣੇ
US Election 2024 : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡੋਨਾਲਡ ਟਰੰਪ ਨੂੰ ਵਧਾਈ ਦੇਣ ਦੀ ਯੋਜਨਾ ਨਹੀਂ ਬਣਾ ਰਹੇ ਹਨ।
Pakistan News : ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕ ਪੈ ਰਹੇ ਨੇ ਬਿਮਾਰ
Pakistan News : ਅਧਿਕਾਰੀਆਂ ਨੇ ਦਿਤੀ ਲੌਕਡਾਊਨ ਲਗਾਉਣ ਦੀ ਚੇਤਾਵਨੀ
ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀਆਂ ਦੀ ਜਿੱਤ
ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ।
US News : ਟਰੰਪ ਦੀ ਜਿੱਤ ਨਾਲ ਕ੍ਰਿਪਟੋ ਬਾਜ਼ਾਰ 'ਚ ਆਇਆ ਤੂਫਾਨੀ ਉਛਾਲ, ਬਿਟਕੁਆਇਨ 75 ਹਜ਼ਾਰ ਡਾਲਰ ਤੋਂ ਹੋਇਆ ਪਾਰ
US News : Bitcoin ਨੇ ਪਹਿਲੀ ਵਾਰ $75,000 ਦਾ ਅੰਕੜਾ ਪਾਰ ਕੀਤਾ
Donald Trump News: ਇਤਿਹਾਸਕ ਜਿੱਤ 'ਤੇ PM ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ
Donald Trump News: ਕਿਹਾ- ਮੇਰੇ ਦੋਸਤ ਅਸੀਂ ਆਪਣੇ ਲੋਕਾਂ ਦੀ ਭਲਾਈ, ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ
Donald Trump: ''ਅਸੀਂ ਅਮਰੀਕਾ ਵਿਚ ਘੁਸਪੈਠ ਨੂੰ ਰੋਕਾਂਗੇ ਤੇ ਸਰਹੱਦਾਂ ਨੂੰ ਮਜ਼ਬੂਤ ਕਰਾਂਗੇ''-ਜਿੱਤ ਤੋਂ ਬਾਅਦ ਡੋਨਾਲਡ ਟਰੰਪ ਦਾ ਵੱਡਾ ਬਿਆਨ
Donald Trump: ਟਰੰਪ ਨੇ ਆਪਣੇ ਪਹਿਲੇ ਭਾਸ਼ਣ 'ਚ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਕੋਈ ਜੰਗ ਨਹੀਂ ਹੋਵੇਗੀ।
ਇੱਕ ਕੈਸੀਨੋ ਚਲਾਉਣ ਵਾਲਾ ਮੁੜ ਕਿਵੇਂ ਬਣਿਆ ਅਮਰੀਕਾ ਦਾ ਰਾਸ਼ਟਰਪਤੀ, ਪੜ੍ਹੋ ਡੋਨਾਲਡ ਟਰੰਪ ਬਾਰੇ ਕੁਝ ਖਾਸ ਗੱਲਾਂ
ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਸਨ
America Election: ਛੇ ਭਾਰਤੀ ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਜਿੱਤੀਆਂ ਚੋਣਾਂ
America Election: ਮੌਜੂਦਾ ਕਾਂਗਰਸ ਵਿੱਚ ਉਨ੍ਹਾਂ ਦੀ ਗਿਣਤੀ ਪੰਜ ਤੋਂ ਵੱਧ ਗਈ ਹੈ
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ
Attack on Canada Hindu Temple News: ਕੈਨੇਡਾ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ, ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਕੀਤਾ ਮੁਅੱਤਲ
Attack on Canada Hindu Temple News: ਰਾਜੇਂਦਰ ਪ੍ਰਸਾਦ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਸ਼ੱਕ