ਕੌਮਾਂਤਰੀ
ਬਰੈਂਪਟਨ ਸ਼ਹਿਰ ਵਿਖੇ ਹੋਈ ਕੇਸਾਂ ਦੀ ਬੇਅਦਬੀ, ਇਲਾਜ ਦੌਰਾਨ 85 ਸਾਲਾ ਬਜ਼ੁਰਗ ਦੇ ਡਾਕਟਰ ਨੇ ਕੱਟੇ ਦਾੜ੍ਹੀ ਤੇ ਕੇਸ
ਘਟਨਾ ਬਹੁਤ ਹੀ ਨਿੰਦਣਯੋਗ, ਡਾਕਟਰ ਨੇ ਸਾਡੇ ਤੋਂ ਨਹੀਂ ਲਈ ਇਜਾਜ਼ਤ- ਪਰਿਵਾਰ
Vladimir Putin: ਪੁਤਿਨ ਦਾ ਐਕਸ਼ਨ; ਰੂਸ ਛੇ ਬ੍ਰਿਟਿਸ਼ ਡਿਪਲੋਮੈਟਾਂ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਕੱਢੇਗਾ
Vladimir Putin:ਰੂਸ ਦਾ ਇਹ ਕਦਮ ਅਮਰੀਕਾ ਅਤੇ ਬ੍ਰਿਟੇਨ ਵੱਲੋਂ ਯੂਕਰੇਨ ਨੂੰ 1.5 ਬਿਲੀਅਨ ਡਾਲਰ ਦੀ ਸਹਾਇਤਾ ਭੇਜਣ ਦੇ ਵਾਅਦੇ ਤੋਂ ਦੋ ਦਿਨ ਬਾਅਦ ਸਾਹਮਣੇ ਆਇਆ
Vietnam Death : ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 197
ਚੱਕਰਵਾਤ ਵਿੱਚ 125 ਤੋਂ ਵੱਧ ਲੋਕ ਹੋਏ ਲਾਪਤਾ
ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੁਣਿਆ ਚੇਅਰਮੈਨ
563 ਵੋਟਾਂ ਵਿੱਚੋਂ 320 ਵੋਟਾਂ ਜਦਕਿ ਵਿਰੋਧੀ ਧਿਰ ਨੂੰ 243 ਵੋਟਾਂ ਮਿਲੀਆਂ
US Election 2024: ਜੇਕਰ ਕਮਲਾ ਹੈਰਿਸ ਜਿੱਤ ਗਈ ਤਾਂ ਵਾਈਟ ਹਾਊਸ ਵਿਚੋਂ ਕੜੀ ਵਰਗੀ ਆਵੇਗੀ Smell: ਲੌਰਾ ਲੂਮਰ
ਲੂਮਰ ਨੇ ਹੈਰਿਸ ਦੀ ਕੀਤੀ ਆਲੋਚਨਾ
ਵਾਹਗਾ ਬਾਰਡਰ ਚੈੱਕ ਪੋਸਟ ਦਾ ਵਿਸਥਾਰ ਕਰਨ ਲਈ ਲਹਿੰਦੇ ਪੰਜਾਬ ਦੀ ਸਰਕਾਰ ਨੇ ਪ੍ਰਾਜੈਕਟ ਸ਼ੁਰੂ ਕੀਤਾ
ਬੈਠਣ ਦੀ ਸਮਰੱਥਾ ਮੌਜੂਦਾ 8,000 ਤੋਂ ਵਧਾ ਕੇ 24,000 ਕਰਨ ਦਾ ਟੀਚਾ
ਹੈਰਿਸ ਨੂੰ ਵਿਸ਼ਵ ਪ੍ਰਸਿੱਧ ਗਾਇਕਾ ਟੇਲਰ ਸਵਿਫਟ ਦਾ ਮਿਲਿਆ ਸਮਰਥਨ
ਟਰੰਪ ਤੇ ਹੈਰਿਸ ਦੀ ਬਹਿਸ ਤੋਂ ਹੋਈ ਪ੍ਰਭਾਵਿਤ
ਟਰੰਪ ਨੇ ਹੈਰਿਸ ’ਤੇ ਮਾਰਕਸਵਾਦੀ ਸੋਚ ਵਾਲੀ ਹੋਣ ਦਾ ਲਾਇਆ ਇਲਜ਼ਾਮ
ਹੈਰਿਸ ਅਤੇ ਟਰੰਪ ਵਿਚਾਲੇ ਭਵੀਂ ਬਹਿਸ, ਦੋਹਾਂ ਨੇ ਰਖਿਆ ਅਪਣਾ ਪੱਖ
ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 141
ਚੱਕਰਵਾਤ ‘ਯਾਗੀ’ ਅਤੇ ਚੱਕਰਵਾਤ ਨਾਲ ਜੁੜੀਆਂ ਹੋਰ ਘਟਨਾਵਾਂ ’ਚ ਬੁਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋਈ
Italy News : ਇਟਲੀ 'ਚ ਭਿਆਨਕ ਹਾਦਸੇ ’ਚ 2 ਭਾਰਤੀ ਨੌਜਵਾਨਾਂ ਦੀ ਹੋਈ ਮੌਤ
Italy News : ਹਾਦਸਾ ਫੋਰਡ ਕਾਰ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਕਾਰਨ ਵਾਪਰਿਆ