ਕੌਮਾਂਤਰੀ
Diljit Dosanjh : ਦਿਲਜੀਤ ਦੋਸਾਂਝ ਨੇ Jimmy Fallon ਨੂੰ ਸਿਖਾਈ ਪੰਜਾਬੀ, ਦੋਵੇਂ ਬੋਲੇ- 'ਪੰਜਾਬੀ ਆ ਗਏ ਓਏ'
ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ The Tonight Show ਵਿਚ ਲਗਾਈਆਂ ਰੌਣਕਾਂ
England Government News: ’84 ਦੇ ਬਲੂ-ਸਟਾਰ ਆਪਰੇਸ਼ਨ ਵਿਚ ਇੰਗਲੈਂਡ ਸਰਕਾਰ ਦੀ ਭੂਮਿਕਾ ਦੀ ਜਾਂਚ ਹੋਵੇ : ਲੇਬਰ ਪਾਰਟੀ
ਉਸ ਵੇਲੇ ਦੇ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਉਸ ਆਪਰੇਸ਼ਨ ’ਚ ਗੁਪਤ ਤਰੀਕੇ ਭੂਮਿਕਾ ਨਿਭਾਈ ਸੀ।- ਸ੍ਰੀਮਤੀ ਰੇਅਨਰ ਵਾਂਗ
June 1984: ਅਮਰੀਕੀ ਸਦਨ ਵਿਚ ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਅਤੇ ਸਮੂਹ ਸ਼ਹੀਦਾਂ ਨੂੰ ਕੀਤਾ ਗਿਆ ਯਾਦ
40ਵੀਂ ਵਰ੍ਹੇਗੰਢ ਮੌਕੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਤਾਜ਼ਾ ਕੀਤਾ ਗਿਆ।
India-US News: ਅਜੀਤ ਡੋਭਾਲ ਨੇ ਅਮਰੀਕਾ ਦੇ ਐਨ.ਐਸ.ਏ. ਸੁਲੀਵਾਨ ਨਾਲ ਲੰਮੀ ਚਰਚਾ ਕੀਤੀ
ਉਨ੍ਹਾਂ ਦੇ ਨਾਲ ਸੀਨੀਅਰ ਅਮਰੀਕੀ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਦਾ ਇਕ ਵਫ਼ਦ ਵੀ ਆਇਆ ਹੈ।
‘ਵਿਸ਼ਵ ਦਾ ਬਿਹਤਰੀਨ ਸਕੂਲ ਪੁਰਸਕਾਰ 2024’ ਦੀ ਦੌੜ ’ਚ ਪੰਜ ਭਾਰਤੀ ਸਕੂਲ
ਸ਼ਾਰਟਲਿਸਟ 10 ਸਕੂਲਾਂ ਦੀ ਸੂਚੀ ’ਚ ਸ਼ਾਮਲ ਹੋਏ ਭਾਰਤ ਦੇ ਪੰਜ ਸਕੂਲ
Gurpatwant Singh Pannu News: ਸੁਪਾਰੀ ਦੇ ਕੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਮੁਲਜ਼ਮ ਨਿਖਿਲ ਗੁਪਤਾ ਅਮਰੀਕਾ ਹਵਾਲੇ
ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਵਿਰੁਧ ਅਪੀਲ ਖਾਰਜ ਕਰ ਦਿਤੀ ਸੀ।
Trending News : ਗੁਆਂਢੀਆਂ ਦਾ ਕਬਾੜ ਚੁੱਕ ਲੈਂਦੀ ਹੈ ਮਹਿਲਾ , ਅਨੌਖਾ ਬਿਜਨੈੱਸ ਸ਼ੁਰੂ ਕਰਕੇ ਅੱਜ ਕਮਾ ਰਹੀ ਹੈ ਲੱਖਾਂ ਰੁਪਏ
ਮੌਲੀ ਹੈਰਿਸ ਨਾਮ ਦੀ ਇੱਕ ਅਮਰੀਕੀ ਔਰਤ ਨੇ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਚਲਾਇਆ ਹੈ
Hajj Yatra 2024: ਹੱਜ ਯਾਤਰੀਆਂ ਨੇ ਨਿਭਾਈਆਂ ਹੱਜ ਦੀਆਂ ਅੰਤਿਮ ਰਸਮਾਂ, ਲੂ ਕਾਰਨ 14 ਸ਼ਰਧਾਲੂਆਂ ਦੀ ਮੌਤ
ਇਹ ਰਸਮ ਪਵਿੱਤਰ ਸ਼ਹਿਰ ਮੱਕਾ ਦੇ ਬਾਹਰ ਅਰਾਫਾਤ ਪਹਾੜ 'ਤੇ 1.8 ਮਿਲੀਅਨ ਤੋਂ ਵੱਧ ਸ਼ਰਧਾਲੂਆਂ ਦੇ ਇਕੱਠੇ ਹੋਣ ਤੋਂ ਇਕ ਦਿਨ ਬਾਅਦ ਹੋਈ
ਅੱਸੀ ਦੇਸ਼ਾਂ ਨੇ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਅਧਾਰ ਯੂਕਰੇਨ ਦੀ ‘ਖੇਤਰੀ ਅਖੰਡਤਾ’ ਹੋਣ ਦਾ ਸੱਦਾ ਦਿਤਾ
ਭਾਰਤ ਨੇ ਯੂਕਰੇਨ ’ਚ ਸ਼ਾਂਤੀ ’ਤੇ ਸਿਖਰ ਸੰਮੇਲਨ ਤੋਂ ਨਿਕਲਣ ਵਾਲੇ ਕਿਸੇ ਵੀ ਬਿਆਨ/ਦਸਤਾਵੇਜ਼ ਨਾਲ ਖ਼ੁਦ ਨੂੰ ਨਹੀਂ ਜੋੜਿਆ
ਇਜ਼ਰਾਈਲੀ ਫੌਜ ਨੇ ਗਾਜ਼ਾ ’ਚ ਰਾਹਤ ਸਮੱਗਰੀ ਪਹੁੰਚਾਉਣ ਲਈ ਰਣਨੀਤਕ ਰੋਕ ਦਾ ਐਲਾਨ ਕੀਤਾ
ਅਮਰੀਕਾ ਅਤੇ ਕੌਮਾਂਤਰੀ ਏਜੰਸੀਆਂ ਸਮੇਤ ਇਜ਼ਰਾਈਲ ਦੇ ਚੋਟੀ ਦੇ ਸਹਿਯੋਗੀ ਉਸ ਨੂੰ ਹਮਾਸ ਨਾਲ ਜੰਗਬੰਦੀ ’ਤੇ ਸਮਝੌਤੇ ’ਤੇ ਪਹੁੰਚਣ ਦੀ ਅਪੀਲ ਕਰ ਰਹੇ ਹਨ।