ਕੌਮਾਂਤਰੀ
US News: ਬਾਈਡਨ ਪ੍ਰਸ਼ਾਸਨ ਦਾ ਨਵਾਂ ਨਿਯਮ; ਬੰਦੂਕਾਂ ਵੇਚਣ ਤੋਂ ਪਹਿਲਾਂ ਕਰਨੀ ਪਵੇਗੀ ਪਿਛੋਕੜ ਦੀ ਜਾਂਚ
ਇਸ ਨਿਯਮ ਨੂੰ ਜਲਦੀ ਹੀ ਲਾਗੂ ਕਰ ਦਿਤਾ ਜਾਵੇਗਾ।
US News: ਸਕੂਲ 'ਚ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਮਾਪਿਆਂ ਨੂੰ ਹੋਈ 10 ਤੋਂ 15 ਸਾਲ ਦੀ ਕੈਦ
ਅਦਾਲਤ ਨੇ ਕਿਹਾ ਕਿ ਉਨ੍ਹਾਂ ਦਾ ਅਪਰਾਧ ਅਪਣੇ ਲੜਕੇ ਨੂੰ ਘਰ ਵਿਚ ਬੰਦੂਕ ਤਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਹੈ।
Russia-Ukraine war: ਯੂਕਰੇਨ ਨੂੰ 5 ਲੱਖ ਤੋਂ ਵੱਧ ਸੈਨਿਕਾਂ ਦੀ ਲੋੜ; ਭਰਤੀ ਸਬੰਧੀ ਨਵੇਂ ਕਾਨੂੰਨ ਨੂੰ ਦਿਤੀ ਮਨਜ਼ੂਰੀ
ਫੌਜ ਦੇ ਵੱਖ-ਵੱਖ ਰੈਂਕਾਂ ਨੂੰ ਮਜ਼ਬੂਤ ਕਰਨ ਲਈ 5,00,000 ਨਵੀਂਆਂ ਭਰਤੀਆਂ ਦੀ ਲੋੜ ਹੈ।
Man Fake death: ਸ਼ਖਸ ਨੇ ਬਣਾਇਆ ਆਪਣੀ ਮੌਤ ਦਾ ਸਬੂਤ, ਬੱਚੇ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਪਾਰ ਕੀਤੀਆਂ ਹੱਦਾਂ
ਤਲਾਕ ਤੋਂ ਬਾਅਦ ਖਰਚੇ ਤੋਂ ਬਚਣ ਲਈ ਆਦਮੀ ਨੇ ਕੀਤਾ ਹੈਰਾਨੀਜਨਕ ਕਾਰਨਾਮਾ
Canada News: ਨਿੱਝਰ ਦੇ ਕਤਲ ’ਤੇ ਮੁੜ ਬੋਲੇ ਜਸਟਿਨ ਟਰੂਡੋ, 'ਘੱਟ ਗਿਣਤੀਆਂ ਨਾਲ ਹਮੇਸ਼ਾ ਖੜਾ ਹੈ ਕੈਨੇਡਾ'
ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ
Lindy Cameron News: ਲਿੰਡੀ ਕੈਮਰਨ ਭਾਰਤ ਵਿਚ ਹੋਣਗੇ ਬ੍ਰਿਟੇਨ ਦੇ ਨਵੀਂ ਹਾਈ ਕਮਿਸ਼ਨਰ
Lindy Cameron News: ਇਸੇ ਮਹੀਨੇ ਅਹੁਦਾ ਸੰਭਾਲਣਗੇ ਕੈਮਰਨ
Vietnam Biggest Fraud Case : ਵੀਅਤਨਾਮ ਦੇ ਵੱਡੇ ਧੋਖਾਧੜੀ ਦੇ ਕੇਸ ’ਚ ਅਰਬਪਤੀ ਔਰਤ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ
Vietnam Biggest Fraud Case : ਰਿਸ਼ਵਤਖੋਰੀ, ਸੱਤਾ ਦੀ ਦੁਰਵਰਤੋਂ, ਧੋਖਾਧੜੀ ਅਤੇ ਬੈਂਕਿੰਗ ਕਾਨੂੰਨਾਂ ਦੀ ਉਲੰਘਣਾ ਦੋਸ਼ ਸ਼ਾਮਲ, ਮਾਈ ਲੈਨ ਨੇ ਦੋਸ਼ਾਂ ਤੋਂ ਕੀਤਾ ਇਨਕਾਰ
UK News: ਬ੍ਰਿਟੇਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ 'ਤੇ 12 ਭਾਰਤੀ ਗ੍ਰਿਫਤਾਰ
ਬਿਆਨ ਮੁਤਾਬਕ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਇਲਜ਼ਾਮ 'ਚ ਸੱਤ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
Trending News: 'ਅਰੇ ਕੋਈ ਤਾਂ ਮੇਰੇ ਪਤੀ ਨੂੰ ਲੱਭੋ...' ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਭੱਜਿਆ ਸ਼ਖਸ , ਮਹਿਲਾ ਨੇ ਫੇਸਬੁੱਕ 'ਤੇ ਮੰਗੀ ਮਦਦ
ਮਹਿਲਾ ਨੇ ਇੱਕ ਸਾਲ ਤੋਂ ਲਾਪਤਾ ਆਪਣੇ ਪਤੀ ਨੂੰ ਲੱਭਣ ਲਈ ਲੋਕਾਂ ਤੋਂ ਮੰਗੀ ਮਦਦ
Pakistan Bus Accident: ਪਾਕਿਸਤਾਨ 'ਚ ਈਦ ਮੌਕੇ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 17 ਲੋਕਾਂ ਦੀ ਹੋਈ ਮੌਤ
Pakistan Bus Accident: 38 ਲੋਕ ਹੋਏ ਜ਼ਖ਼ਮੀ