ਕੌਮਾਂਤਰੀ
Farmers Protest: ਆਸਟਰੇਲੀਆ ’ਚ ਹਜ਼ਾਰਾਂ ਕਿਸਾਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇ
ਉਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, ‘ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।’
ਮਾਲਦੀਵ ਨੇ ਇਜ਼ਰਾਈਲੀ ਪਾਸਪੋਰਟ ਧਾਰਕਾਂ ’ਤੇ ਲਗਾਈ ਪਾਬੰਦੀ
ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲਿਆਂ ਨੂੰ ਲੈ ਕੇ ਮਾਲਦੀਵ ’ਚ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਆਇਆ ਫੈਸਲਾ
Volodymyr Zelensky : ਚੀਨ ਦੇ ਸਮਰਥਨ ਨਾਲ ਰੂਸ ਲੰਬਾ ਖਿੱਚੇਗਾ ਸੰਘਰਸ਼, ਚੀਨੀ ਹਥਿਆਰਾਂ ਤੇ ਹੀ ਨਿਰਭਰ ਹੈ ਰੂਸ-ਵੋਲੋਦੀਮੀਰ ਜ਼ੇਲੇਨਸਕੀ
Volodymyr Zelensky:ਚੀਨ ਵਰਗੇ ਵੱਡੇ ਅਤੇ ਆਜ਼ਾਦ ਤਾਕਤਵਰ ਦੇਸ਼ ਦੀ ਵਾਗਡੋਰ ਪੁਤਿਨ ਦੇ ਹੱਥਾਂ ਵਿੱਚ ਹੈ
Germany News : ਜਰਮਨੀ 'ਚ ਭਿਆਨਕ ਹੜ੍ਹ ਦਾ ਕਹਿਰ ਕਾਰਨ 600 ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ
Germany News : ਬਾਵੇਰੀਆ ਦੇ 10 ਜ਼ਿਲ੍ਹਿਆਂ ’ਚ ਕੀਤੀ ਗਈ ਐਮਰਜੈਂਸੀ ਦੀ ਘੋਸ਼ਣਾ
Earthquakes : ਕੇਰਮਾਡੇਕ ਦੀਪ ਖੇਤਰ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
Earthquakes : ਭੂਚਾਨ ਦਾ ਕੇਂਦਰ 29.19 ਡਿਗਰੀ ਦੱਖਣੀ ਅਤੇ 176.93 ਡਿਗਰੀ ਪੱਛਮੀ ਦੇਸ਼ਾਤਰ ’ਤੇ 35.0 ਕਿਮੀ ਦੀ ਗਹਿਰਾਈ ਨਿਧਾਰਤ ਕੀਤੀ ਗਈ
Sunita Williams : ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅੱਜ ਰਾਤ ਨਾਸਾ ਦੇ ISS ਲਈ ਭਰੇਗੀ ਉਡਾਣ
Sunita Williams : ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਤੀਜੀ ਵਾਰ ਭਰੇਗੀ ਉਡਾਣ
Afghanistan Boat Capsizes : ਅਫ਼ਗਾਨਿਸਤਾਨ 'ਚ ਕਿਸ਼ਤੀ ਪਲਟਣ ਨਾਲ 20 ਲੋਕਾਂ ਦੀ ਹੋਈ ਮੌਤ
Afghanistan Boat Capsizes : 5 ਯਾਤਰੀਆਂ ਨੂੰ ਬਚਾ ਲਿਆ ਗਿਆ ਕਿਸ਼ਤੀ ’ਚ ਕੁਲ 25 ਲੋਕ ਸਨ ਸਵਾਰ
ਅਫ਼ਗਾਨਿਸਤਾਨ ’ਚ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਡੁੱਬੀ, ਘੱਟੋ-ਘੱਟ 20 ਲੋਕਾਂ ਦੀ ਮੌਤ
ਕਿਸ਼ਤੀ ’ਚ 25 ਲੋਕ ਸਵਾਰ ਸਨ, ਸਿਰਫ 5 ਹੀ ਬਚ ਸਕੇ
ਰੂਸ ਅਤੇ ਯੂਕਰੇਨ ਨੇ ਜੰਗ ’ਚ ਬੰਦੀ ਬਣਾਏ ਗਏ ਫ਼ੌਜੀਆਂ ਅਤੇ ਨਾਗਰਿਕਾਂ ਦੀ ਅਦਲਾ-ਬਦਲੀ ਕੀਤੀ
ਕਈਆਂ ਨੇ ਗੋਡੇ ਟੇਕ ਕੇ ਜ਼ਮੀਨ ਨੂੰ ਚੁੰਮਿਆ, ਕੁੱਝ ਨੇ ਅਪਣੇ ਆਪ ਨੂੰ ਪੀਲੇ-ਨੀਲੇ ਝੰਡਿਆਂ ’ਚ ਲਪੇਟ ਲਿਆ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ
NewZealand News: ਹਾਏ ਓ ਰੱਬਾ! ਰੁਲ ਚੱਲੀਆਂ ਸੀ ਰੀਝਾਂ, ਕੁੱਤਾ ਖਾ ਗਿਆ ਵੀਜ਼ਾ
NewZealand News: ਗਲਤ ਤਰੀਕੇ ਨਾਲ ਪਾਸਪੋਰਟ ਡਿਲੀਵਰ ਕਰਨ ਤੇ ਨਿਊਜ਼ੀਲੈਂਡ ਪੋਸਟ ਨੇ ਮੰਗੀ ਮਾਫ਼ੀ