ਕੌਮਾਂਤਰੀ
ਸਰਕਾਰ ਵਲੋਂ ਫ਼ੋਨ ਟੈਪਿੰਗ ਨੂੰ ਲੈ ਕੇ ਪਾਕਿਸਤਾਨ ਦੀ ਅਦਾਲਤ ’ਚ ਹੈਰਾਨੀਜਨਕ ਖ਼ੁਲਾਸੇ, ‘ਮਿੰਟਾਂ ’ਚ ਕੀਤਾ ਜਾ ਸਕਦੈ ਫੋਨ ਹੈਕ’
‘ਕਾਨੂੰਨੀ ਤੌਰ ’ਤੇ ਫੋਨ ਕਾਲਾਂ ਟੈਪ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਪ੍ਰਣਾਲੀ ਮੁਹਈਆ ਕਰਵਾਈ ਗਈ’
ਸਮਲਿੰਗੀ ਵਿਆਹ ਦੀ ਇਜਾਜ਼ਤ ਨਾ ਦੇਣਾ ਗੈਰ-ਸੰਵਿਧਾਨਕ: ਜਾਪਾਨੀ ਅਦਾਲਤ
ਕਿਹਾ, ਕਾਨੂੰਨ ਲਿਆਉਣ ਲਈ ਸਰਕਾਰ ਤੁਰਤ ਕਾਰਵਾਈ ਕਰੇ
ਯੂਕਰੇਨ ’ਚ ਪਛਮੀ ਦੇਸ਼ਾਂ ਦੀ ਫੌਜ ਭੇਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਮੈਕਰੋਨ
ਕਿਹਾ, ਮੌਜੂਦਾ ਸਥਿਤੀ ਵਿਚ ਇਸ ਦੀ ਜ਼ਰੂਰਤ ਨਹੀਂ
CAA ਨੂੰ ਲੈ ਕੇ ਚਿੰਤਤ ਹੈ ਅਮਰੀਕਾ, ਲਾਗੂ ਹੋਣ ’ਤੇ ਰਖੇਗਾ ਨਜ਼ਰ, ਜਾਣੋ ਭਾਰਤ ਦੀ ਪ੍ਰਤੀਕਿਰਿਆ
ਕਿਹਾ, ਧਾਰਮਕ ਆਜ਼ਾਦੀ ਦਾ ਸਤਿਕਾਰ ਅਤੇ ਸਾਰੇ ਧਰਮਾਂ ਦੇ ਕਾਨੂੰਨ ਦੇ ਤਹਿਤ ਬਰਾਬਰੀ ਵਾਲਾ ਸਲੂਕ ਬੁਨਿਆਦੀ ਲੋਕਤੰਤਰੀ ਸਿਧਾਂਤ
CAA News: CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ
CAA News: ਕਲੈਕਟਰ KB ਜ਼ਾਵੇਰੀ ਅਤੇ MLA ਅਮ੍ਰਿਤੀਆ ਨੇ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇ ਸਰਟੀਫਿਕੇਟ ਦਿੱਤੇ
Delhi News : ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਸੂਬਾਈ ਚੋਣ ਕਮੇਟੀ ਦੀ ਅਹਿਮ ਮੀਟਿੰਗ ਜਾਰੀ
Delhi News : ਸੂਬਾ ਇੰਚਾਰਜ ਵਿਜੇ ਰੁਪਾਣੀ, ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਇਕਬਾਲ ਸਿੰਘ ਲਾਲਪੁਰਾ ਵੀ ਮੌਜੂਦ
Hardeep Nijjar News: ਯੂਟਿਊਬ ਨੇ ਭਾਰਤ ਦੇ ਕਹਿਣ 'ਤੇ ਹਰਦੀਪ ਨਿੱਝਰ ਦੀ ਹਤਿਆ ਸਬੰਧੀ CBC ਦੇ ਪ੍ਰੋਗਰਾਮ ਨੂੰ ਰੋਕਿਆ
ਇਹ ਵੀਡੀਉ ਦੂਜੇ ਦੇਸ਼ਾਂ ਵਿਚ ਉਪਲਬਧ ਰਹੇਗੀ
China Fire Restaurant News: ਚੀਨ 'ਚ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 7 ਲੋਕਾਂ ਦੀ ਮੌਤ
China Fire Restaurant News: 27 ਲੋਕ ਹੋਏ ਜ਼ਖ਼ਮੀ
US News : ਫਲੋਰੀਡਾ ’ਚ ਭਾਰਤੀ ਵਿਦਿਆਰਥੀ ਦੀ ਜੈੱਟ ਸਕੀ ਹਾਦਸੇ ’ਚ ਹੋਈ ਮੌਤ
US News : ਦੋਵੇਂ ਨਿੱਜੀ ਵਾਟਰਕ੍ਰਾਫਟ ਕਿਸ਼ਤੀਆਂ ਦੇ ਟਕਰਾਉਣ ਨਾਲ ਵਾਪਰਿਆ ਹਾਦਸਾ
Canada News: ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ ਨਿਕਲੀ 1 ਅਰਬ 10 ਕਰੋੜ ਰੁਪਏ ਦੀ ਲਾਟਰੀ
Canada News: ਇੰਨਾ ਪੈਸਿਆਂ ਨਾਲ ਆਪਣਾ ਘਰ ਖਰੀਦੇਗੀ ਮਹਿਲਾ