ਕੌਮਾਂਤਰੀ
Australia News: ਅਮਰਿੰਦਰ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ
Australia News: ਬਾਜਵਾ ਨੇ ਕਿਹਾ ਕਿ ਵੱਖ-ਵੱਖ ਹਾਲਾਤ ਵਿਚ ਫ਼ੌਜੀਆਂ ਨੂੰ ਅਧਿਆਤਮਕ ਅਤੇ ਸਭਿਆਚਾਰਕ ਮਦਦ ਪ੍ਰਦਾਨ ਕਰਨ ਵਿਚ ‘ਚੈਪਲੇਨਸ’ ਇਕ ਅਹਿਮ ਰੋਲ ਅਦਾ ਕਰਦੇ ਹਨ
Italy News: ਇਟਲੀ 'ਚ ਖੇਤ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਮਾਮਲੇ 'ਚ ਦੋ ਭਾਰਤੀ ਨਾਗਰਿਕ ਗ੍ਰਿਫਤਾਰ
Italy News: ਪੁਲਿਸ ਨੇ ਸ਼ੱਕੀਆਂ 4,75,000 ਯੂਰੋ ਦੀ ਸੰਪਤੀ ਵੀ ਜ਼ਬਤ ਕੀਤੀ
New Delhi : ਸੁਭਾਸ਼ ਪ੍ਰਸਾਦ ਗੁਪਤਾ ਨੂੰ ਸੂਰੀਨਾਮ ’ਚ ਭਾਰਤ ਦਾ ਅਗਲਾ ਰਾਜਦੂਤ ਕੀਤਾ ਨਿਯੁਕਤ : MEA
New Delhi : ਇਸ ਸਮੇਂ ਹਨੋਈ ’ਚ ਭਾਰਤ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਵਜੋਂ ਕਰ ਰਹੇ ਹਨ ਸੇਵਾ, 2006 ਬੈਚ ਦੇ ਹਨ ਵਿਦੇਸ਼ ਸੇਵਾ ਅਧਿਕਾਰੀ
US President News: ਸਿਰਫ ਡੋਨਾਲਡ ਟਰੰਪ ਹੀ ਨਹੀਂ, ਇਨ੍ਹਾਂ ਅਮਰੀਕੀ ਰਾਸ਼ਟਰਪਤੀਆਂ ਨੂੰ ਵੀ ਗੋਲੀਆਂ ਨਾਲ ਭੁੰਨਿਆ ਸੀ
US President News: ਜੋ ਬਿਡੇਨ ਨੇ ਡੋਨਾਲਡ 'ਤੇ ਹੋਏ ਹਮਲੇ ਦੀ ਨਿੰਦਾ
Amritsar News: IIM ਅੰਮ੍ਰਿਤਸਰ ਕੈਂਪਸ 'ਚ ਨਿਹੰਗ ਸਿੰਘ ਦਾ ਹੰਗਾਮਾ
Amritsar News: ਗੇਟ 'ਤੇ ਸੁਰੱਖਿਆ ਮੁਲਾਜ਼ਮ ਨਾਲ ਕੀਤੀ ਕੁੱਟਮਾਰ !
Pakistan News: ਇਮਰਾਨ ਖਾਨ ਅਤੇ ਬੁਸ਼ਰਾ ਫਿਰ ਗ੍ਰਿਫਤਾਰ: ਇਦਤ ਮਾਮਲੇ ਵਿੱਚ ਕੱਲ੍ਹ ਕੀਤਾ ਸੀ ਬਰੀ
Pakistan News: ਖਾਨ ਦੀ ਰਿਹਾਈ ਪਹਿਲਾਂ ਹੀ ਅਸੰਭਵ ਜਾਪਦੀ ਸੀ। ਉਸ ਖ਼ਿਲਾਫ਼ 100 ਤੋਂ ਵੱਧ ਕੇਸ ਦਰਜ ਹਨ
Canada News: ਅਮਨਜੋਤ ਸਿੰਘ ਪੰਨੂ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ’ਚ ਸੈਨੇਟਰ ਨਿਯੁਕਤ
Canada News: ਯੂਨੀਵਰਸਿਟੀ ਆਫ਼ ਕੈਲਗਰੀ ਕੈਨੇਡਾ ਦੀ ਅੱਠਵੀਂ ਸੱਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਵਿਚ ਲਗਭਗ 36000 ਵਿਦਿਆਰਥੀ ਪੜ੍ਹਾਈ ਕਰਦੇ ਹਨ।
Crime News: ਅਮਰੀਕਾ 'ਚ ਹਰਿਆਣਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Crime News: ਪਰਿਵਾਰ ਨੇ 35 ਲੱਖ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ, ਕੰਮ ਤੋਂ ਪਰਤਦੇ ਸਮੇਂ ਫਾਇਰਿੰਗ
Former US President Trump: ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਗੋਲੀਬਾਰੀ
Former US President Trump: ਇੱਕ ਸ਼ੱਕੀ ਹਮਲਾਵਰ ਮਾਰਿਆ ਗਿਆ
Nigeria News : ਨਾਈਜੀਰੀਆ 'ਚ ਸਕੂਲ ਦੀ ਦੋ ਮੰਜ਼ਿਲਾਂ ਇਮਾਰਤ ਡਿੱਗੀ, 22 ਵਿਦਿਆਰਥੀਆਂ ਦੀ ਦਰਦਨਾਕ ਮੌਤ
Nigeria News : ਸਰਕਾਰ ਨੇ ਇਸ ਦਰਦਨਾਕ ਹਾਦਸੇ ਲਈ ਸਕੂਲ ਦੀ ਇਮਾਰਤ ਨੂੰ ਠਹਿਰਾਇਆ ਖਸਤਾ