ਕੌਮਾਂਤਰੀ
ਪਾਕਿਸਤਾਨ 'ਚ ਸਾਬਕਾ ਗ੍ਰਹਿ ਮੰਤਰੀ ਦਾ ਬਿਜਲੀ-ਗੈਸ ਦਾ ਬਿੱਲ 2.5 ਲੱਖ ਤੋਂ ਪਾਰ
ਕਿਹਾ- ਦੇਸ਼ 'ਚ ਲੁਟੇਰੇ ਪਰਤੇ ਹਨ, ਲੋਕਾਂ ਕੋਲ ਕਬਰਾਂ ਲਈ ਵੀ ਪੈਸੇ ਨਹੀਂ ਹਨ
Canada News : ਕੈਨੇਡਾ 'ਚ 400 ਉਡਾਣਾਂ ਰੱਦ, 49 ਹਜ਼ਾਰ ਯਾਤਰੀ ਪ੍ਰਭਾਵਿਤ, ਜਾਣੋ ਕੀ ਹੈ ਵਜ੍ਹਾ
Canada News : ਏਅਰਲਾਈਨਜ਼ ਦੀ ਮਕੈਨਿਕ ਯੂਨੀਅਨ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ ਉਡਾਣਾਂ ਹੋਈਆਂ ਪ੍ਰਭਾਵਿਤ
Heavy Rain In Surat : ਗੁਜਰਾਤ ਦੇ ਸੂਰਤ ਸ਼ਹਿਰ 'ਚ ਭਾਰੀ ਮੀਂਹ ,ਆਮ ਜਨਜੀਵਨ ਪ੍ਰਭਾਵਿਤ
ਭਾਰੀ ਮੀਂਹ ਕਾਰਨ ਸੂਰਤ ਸ਼ਹਿਰ 'ਚ ਸੜਕਾਂ 'ਤੇ ਭਰਿਆ ਪਾਣੀ
Nigeria Attacks News: ਆਤਮਘਾਤੀ ਹਮਲਿਆਂ ਨਾਲ ਹਿੱਲਿਆ ਨਾਈਜੀਰੀਆ, 18 ਦੀ ਮੌਤ ਅਤੇ 42 ਜ਼ਖ਼ਮੀ
Nigeria Attacks News: 19 ਗੰਭੀਰ ਰੂਪ ਨਾਲ ਜ਼ਖ਼ਮੀ
Faisalabad News : ਫੈਸਲਾਬਾਦ ’ਚ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਵਿਰੋਧ ਕਰਨ ਵਾਲੇ ਪਾਕਿਸਤਾਨੀ ਵਿਅਕਤੀ ਨੇ ਮੰਗੀ ਮੁਆਫੀ
‘‘ਕੁੱਝ ਦਿਨ ਪਹਿਲਾਂ ਮੈਂ ਸਿੱਖਾਂ ਅਤੇ ਗੁਰਦੁਆਰੇ ਬਾਰੇ ਟਿਪਣੀਆਂ ਕੀਤੀਆਂ ਸਨ, ਜੋ ਇਕ ਗੰਭੀਰ ਗਲਤੀ ਸੀ''
ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚਾਲੇ ਬਣਦੇ ਜਾ ਰਹੇ ਜੰਗ ਦੇ ਆਸਾਰ
ਦੋਵੇਂ ਗੁਆਂਢੀ ਦੇਸ਼ਾਂ ਨੇ ਇਕ–ਦੂਜੇ ਨੂੰ ਦੇ ਦਿਤੀ ਚੇਤਾਵਨੀ
ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ਭਾਰਤੀ ਵਿਦਿਆਰਥੀ ਨੇ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’
ਅਮਰੀਕਾ ਤੋਂ ਕਢ ਕੇ ਭਾਰਤ ਵਾਪਸ ਭੇਜਿਆ
US News: ਅਮਰੀਕਾ ਵਿਚ ਮਿਨੀਵੈਨ ਨੇ ਪਾਰਲਰ ਨੂੰ ਮਾਰੀ ਟੱਕਰੀ; ਚਾਰ ਲੋਕਾਂ ਦੀ ਮੌਤ ਅਤੇ ਨੌਂ ਜ਼ਖਮੀ
ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ
ਕੈਨੇਡਾ ਦੇ ਮੀਡੀਆ ’ਚ ਆਈ ਇਕ ਰੀਪੋਰਟ ਤੋਂ ਬਾਅਦ ਘਿਰੇ ਸਾਬਕਾ ਰਖਿਆ ਮੰਤਰੀ ਹਰਜੀਤ ਸੱਜਣ, ਜਾਣੋ ਕਿਉਂ ਲਾਏ ਮੀਡੀਆ ’ਤੇ ਨਸਲਵਾਦ ਦੇ ਦੋਸ਼
ਕੈਨੇਡੀਅਨ ਅਖ਼ਬਾਰ ਦਾ ਪ੍ਰਗਟਾਵਾ, ਹਰਜੀਤ ਸੱਜਣ ਨੇ ਕਾਬੁਲ ਦੇ ਤਾਲਿਬਾਨੀ ਕਬਜ਼ੇ ਹੇਠ ਆਉਣ ਮਗਰੋਂ ਕੈਨੇਡੀਅਨ ਫ਼ੌਜ ਨੂੰ ਅਫਗਾਨੀ ਸਿੱਖਾਂ ਨੂੰ ਬਚਾਉਣ ਦੇ ਹੁਕਮ ਦਿਤੇ ਸਨ